ਪੰਜਾਬ
ਗੁਰਦਾਸਪੁਰ ਕਤਲ ਮਾਮਲੇ ਦੇ ਮੁਲਜ਼ਮ ਆਈ.ਐਸ.ਆਈ. ਦੇ ਸੰਪਰਕ 'ਚ ਸਨ : ਡੀ.ਆਈ.ਜੀ. ਸੰਦੀਪ ਗੋਇਲ
ਦਿਲਾਵਰ ਨੇ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੀਤਾ ਕਬੂਲ
ਗੁਰਦਾਸਪੁਰ 'ਚ ਹੋਏ ਪੁਲਿਸ ਮੁਲਾਜ਼ਮਾਂ ਦੇ ਕਤਲ ਪਿੱਛੇ ਪਾਕਿਸਤਾਨ ਦਾ ਹੱਥ : ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਪੁਲਿਸ ਪੰਜਾਬ ਦੇ ਨਾਲ-ਨਾਲ ਦੇਸ਼ ਦੀ ਵੀ ਕਰਦੀ ਹੈ ਰਾਖੀ
Gurdaspur ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਮੁਲਜ਼ਮ ਦਾ ਐਨਕਾਊਂਟਰ
ਮੁਕਾਬਲੇ ਦੌਰਾਨ ਮੁਲਜ਼ਮ ਰਣਜੀਤ ਦੀ ਹੋਈ ਮੌਤ
Mohali ਸ਼ਹਿਰ ਦੀਆਂ 9 ਹਜ਼ਾਰ ਤੋਂ ਵੱਧ ਇਕਾਈਆਂ ਦੇ ਮਾਲਕ ਟੈਕਸ ਡਿਫ਼ਾਲਟਰ
7 ਹਜ਼ਾਰ ਤੋਂ ਵੱਧ ਰਿਹਾਇਸ਼ੀ ਖੇਤਰਾਂ ਨੇ ਨਹੀਂ ਭਰਿਆ ਟੈਕਸ, ਥਾਣੇ ਦੀਆਂ ਇਮਾਰਤਾਂ ਵਲ ਵੀ ਬਕਾਇਆ
ਜ਼ਮੀਨ ਦੀ ਵੰਡ ਨੂੰ ਲੈ ਕੇ ਪੁੱਤ ਨੇ ਕੁਹਾੜੀ ਨਾਲ ਪਿਓ ਦਾ ਕੀਤਾ ਕਤਲ
ਛੋਟੇ ਭਰਾ ਤੇ ਮਾਂ ਨੂੰ ਕੀਤਾ ਜ਼ਖ਼ਮੀ, ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਰਾਏ ਸਿੰਘ ਫ਼ਰਾਰ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ
Punjab Weather Update: ਅਗਲੇ ਦਿਨਾਂ ਤੱਕ ਮੌਸਮ ਰਹੇਗਾ ਖੁਸ਼ਕ, ਰੋਜ਼ਾਨਾ ਧੁੱਪ ਨਿਕਲਣ ਨਾਲ ਦਿਨ ਦੇ ਵੱਧ ਰਿਹਾ ਤਾਪਮਾਨ
ਡੇਰਾ ਨਿਰਮਲ ਕੁਟੀਆ ਜਾਇਦਾਦ ਮਾਮਲਾ : ਡੇਰੇ ਦੀ ਜਾਇਦਾਦ ‘ਜਨਤਕ ਚਰਿੱਤਰ' ਦੀ ਹੈ, ਨਿੱਜੀ ਜਾਗੀਰਦਾਰੀ ਦੀ ਨਹੀਂ: ਹਾਈ ਕੋਰਟ
ਡੇਰਾ ਨਿਰਮਲ ਕੁਟੀਆ, ਜੌਹਾਲਾਂ ਦੇ ਮੁਖੀ ਨੂੰ ਖਾਤਿਆਂ ਦਾ ਵੇਰਵਾ ਦੇਣ ਦੇ ਹੁਕਮ; ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਉਤੇ ਸਖ਼ਤ ਟਿਪਣੀ
15 ਸਾਲਾਂ ਤੋਂ ਲੰਬਿਤ ਸਟੈਂਪ ਡਿਊਟੀ ਵਿਵਾਦ ਉਤੇ ਹਾਈ ਕੋਰਟ ਸਖ਼ਤ
ਮੁੱਖ ਸਕੱਤਰ ਨੇ ਨਿੱਜੀ ਹਲਫਨਾਮਾ ਮੰਗਿਆ, ਸਿਖਲਾਈ ਦੇ ਦਾਅਵਿਆਂ ਬਾਰੇ ਪੁੱਛੇ ਸਵਾਲ, ਮਾਨਹਾਨੀ ਦੀ ਚੇਤਾਵਨੀ
ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਗਿਰੋਹ ਦਾ ਪਰਦਾਫਾਸ਼, 2 ਕਾਬੂ
ਫਾਇਰਿੰਗ ਅਤੇ ਪੈਸੇ ਵਸੂਲੀ ਦੀਆਂ ਘਟਨਾਵਾਂ 'ਚ ਸ਼ਾਮਲ ਸੀ ਗਿਰੋਹ
ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਰੰਗ ਲਿਆ ਰਹੀ ਹੈ, ਤਸਕਰ ਹੁਣ ਹਰਿਆਣਾ ਨੂੰ ਆਪਣਾ ਨਵਾਂ ਅੱਡਾ ਬਣਾ ਰਹੇ ਹਨ: ਹਰਪਾਲ ਸਿੰਘ ਚੀਮਾ
‘ਨਾਇਬ ਸਿੰਘ ਸੈਣੀ ਵਾਰ-ਵਾਰ ਪੰਜਾਬ ਕਿਉਂ ਆ ਰਹੇ ਹਨ? ਕੀ ਭਾਜਪਾ ਪੰਜਾਬ ਵਿੱਚ ਮੁੜ ਨਸ਼ਾ ਵਪਾਰ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ?'