ਪੰਜਾਬ
MP ਅੰਮ੍ਰਿਤਪਾਲ ਸਿੰਘ ਦੀਆਂ ਪਟੀਸ਼ਨਾਂ 'ਤੇ ਹਾਈਕੋਰਟ 'ਚ ਸੁਣਵਾਈ
ਪੈਰੋਲ ਦੀ ਮੰਗ ਅਤੇ NSA ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਭਲਕੇ ਤੱਕ ਲਈ ਟਲੀ
ਰਾਜਾ ਵੜਿੰਗ ਨੇ ਪੰਜਾਬ ਨੂੰ ਦਿਵਾਲੀਆਪਨ ਵੱਲ ਧੱਕਣ ਖਿਲਾਫ ਚੇਤਾਵਨੀ ਦਿੱਤੀ
ਅਗਲੀ ਸਰਕਾਰ ਲਈ ਵੱਡੀਆਂ ਵਿੱਤੀ ਜ਼ਿੰਮੇਵਾਰੀਆਂ ਨਾ ਛੱਡਣ ਦੀ ਤਾਕੀਦ
ਵਿਰੋਧੀ ਕਾਂਗਰਸ ਸਮੇਤ ਹਰ ਕੋਈ ਮੰਨਣ ਲੱਗਿਆ ਕਿ ਪੰਜਾਬ ਨੂੰ ਦਲਦਲ ਵਿਚ ਸਿਰਫ਼ ਭਾਜਪਾ ਦੀ ਮਜਬੂਤ ਲੀਡਰਸ਼ਿਪ ਹੀ ਕੱਢ ਸਕਦੀ : ਸੁਨੀਲ ਜਾਖੜ
ਰਾਜ ਦਾ ਇੰਟੈਲੀਜੈਂਸ ਨੈਟਵਰਕ ਫੇਲ, ਲੋਕ ਨੂੰ ਆਪਣੀ ਸੁਰੱਖਿਆ ਦਾ ਡਰ ਸਤਾਉਣ ਲੱਗਾ
ਫਾਜ਼ਿਲਕਾ 'ਚ ਪਾਕਿਸਤਾਨ ਤੋਂ ਆਏ ਹਥਿਆਰ ਅਤੇ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ
2 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਬਰਾਮਦ
ਸੁਲਤਾਨਪੁਰ ਲੋਧੀ ਵਿਖੇ ਗੈਂਗਸਟਰਾਂ ਵਿਰੁਧ ਮੁਹਿੰਮ 'ਚ ਸੁਲਤਾਨਪੁਰ ਲੋਧੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਹਥਿਆਰਾਂ ਸਮੇਤ 3 ਵਿਅਕਤੀ ਕੀਤੇ ਗ੍ਰਿਫ਼ਤਾਰ
ਐਸ.ਵਾਈ.ਐਲ. ਦੇ ਸਰਵੇ ਲਈ ਦੇਵੀ ਲਾਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਆਗਿਆ : ਮੁੱਖ ਮੰਤਰੀ ਮਾਨ
ਬਦਲੇ 'ਚ ਸਰਕਾਰ ਦੇ ਖ਼ਜ਼ਾਨੇ 'ਚ ਪਵਾਏ ਸਨ 2 ਕਰੋੜ ਰੁਪਏ ਤੇ ਗੁੜਗਾਓਂ ਹੋਟਲ ਵਾਸਤੇ ਲਈ ਸੀ ਜ਼ਮੀਨ
ਹਾਈ ਕੋਰਟ ਨੇ FIR ਰੱਦ ਕਰਦੇ ਹੋਏ ਕਿਹਾ ਕਿ ਸਿਰਫ਼ ਅਪਮਾਨਜਨਕ ਸ਼ਬਦ ਅਸ਼ਲੀਲਤਾ ਨਹੀਂ ਬਣਾਉਂਦੇ
ਹਾਈ ਕੋਰਟ ਨੇ ਕਿਹਾ ਕਿ ਵਟਸਐਪ ਗਰੁੱਪ "ਜਨਤਕ ਸਥਾਨ" ਹਨ, ਇਹ ਕਹਿੰਦੇ ਹੋਏ ਕਿ ਹਰ ਅਪਮਾਨਜਨਕ ਟਿੱਪਣੀ ਅਪਰਾਧਿਕ ਨਹੀਂ ਹੈ।
ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ: ਬਲਤੇਜ ਪੰਨੂ
'ਬੇਅਦਬੀਆਂ ਤੇ ਗੋਲੀਕਾਂਡ ਅਕਾਲੀਆਂ ਦੇ ਰਾਜ 'ਚ ਹੋਇਆ ਸੀ'
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਲੱਗੇਗਾ ਸਥਾਈ ਡੀ.ਜੀ.ਪੀ ਦੀ ਹੋਵੇਗੀ ਨਿਯੁਕਤੀ
ਯੂਪੀਐਸਸੀ ਨੇ ਮੰਗਿਆ ਪੈਨਲ , ਗੌਰਵ ਯਾਦਵ ਹਨ ਕਾਰਜਕਾਰੀ ਡੀਜੀਪੀ
ਸਰਪੰਚ ਹਰਬਿੰਦਰ ਕਤਲ ਮਾਮਲੇ ਦੇ ਮੁਲਜ਼ਮਾਂ ਦਾ ਪੱਟੀ ਨੇ ਪੁਲਿਸ ਨੇ ਕੀਤਾ ਐਨਕਾਊਂਟਰ
ਜ਼ਖ਼ਮੀ ਮੁਲਜ਼ਮ ਰੋਮਨਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਨੂੰ ਹਸਪਤਾਲ 'ਚ ਕਰਵਾਇਆ ਭਰਤੀ