ਪੰਜਾਬ
ਮਾਈਨਿੰਗ ਵਾਲਿਆਂ ਨਾਲ ਸਾਡੇ ਕੁੱਝ ਲੋਕ ਵੀ ਰਲੇ ਹੋਏ ਹਨ : ਮਾਲਵਿੰਦਰ ਸਿੰਘ ਕੰਗ
‘ਮੁੱਖ ਮੰਤਰੀ ਭਗਵੰਤ ਮਾਨ ਮਾਈਨਿੰਗ ਦੇ ਖ਼ਿਲਾਫ਼ ਹਨ'
ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ
PSIEC ਅਤੇ OTS ਸਕੀਮ ਦੀ ਮਿਆਦ ਵਧਾਈ
ਪੰਜਾਬ 'ਚ ਹੁਣ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੇ ਨਾਲ ਮਿਲਿਆ ਕਰੇਗੀ ਹੁਣ ‘ਫੂਡ ਕਿੱਟ' : ਸੀ.ਐਮ. ਭਗਵੰਤ ਮਾਨ
2 ਕਿਲੋ ਮਾਂਹ-ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਨਮਕ, 200 ਗ੍ਰਾਮ ਹਲਦੀ ਤੇ 1 ਲੀਟਰ ਸਰ੍ਹੋਂ ਦਾ ਤੇਲ ਦਿੱਤਾ ਜਾਵੇਗਾ'-CM ਭਗਵੰਤ ਮਾਨ
ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ
HDFC ਵੱਲੋਂ ਵੀ 1-1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਦਿੱਤੀ ਜਾਵੇਗੀ
ਅਬੋਹਰ ਵਿਚ 2 ਸਕੇ ਭਰਾਵਾਂ ਸਮੇਤ 3 ਦੀ ਹਾਦਸੇ 'ਚ ਮੌਤ
2 ਗੰਭੀਰ ਜ਼ਖ਼ਮੀ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਵਿਦੇਸ਼ੀ ਨੌਕਰੀ ਪਾਉਣ ਦੇ ਮਾਮਲੇ 'ਚ ਸਭ ਤੋਂ ਜ਼ਿਆਦ ਪੰਜਾਬੀ ਨੌਜਵਾਨ ਹੋ ਰਹੇ ਹਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ
ਬੀਤੇ ਤਿੰਨ ਸਾਲਾਂ ਦੌਰਾਨ ਪੰਜਾਬ 'ਚ 154 ਮਾਮਲੇ ਆਏ ਸਾਹਮਣੇ
ਗਾਲੀ-ਗਲੋਚ ਤੇ ਕੁੱਟਮਾਰ ਤੋਂ ਦੁਖੀ ਪਾਠੀ ਸਿੰਘ ਵਲੋਂ ਖ਼ੁਦਕੁਸ਼ੀ
ਆਪਣੇ ਕੋਲ ਡਿਊਟੀ ਕਰਨ ਲਈ ਦਬਾਅ ਪਾ ਰਿਹਾ ਸੀ ਮੁਲਜ਼ਮ
ਜੇਈਈ 'ਚ ਅੰਕ ਘੱਟ ਆਉਣ ਨੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪਿੰਡ ਬੇਨੜਾ ਨਾਲ ਸਬੰਧਿਤ ਸੀ ਅਜੈਵੀਰ ਸਿੰਘ ਦਿਓਲ
Punjab Weather Update: ਪੰਜਾਬ ਦਾ ਮੌਸਮ 28 ਫਰਵਰੀ ਤੱਕ ਰਹੇਗਾ ਖੁਸ਼ਕ, ਕੁਝ ਥਾਵਾਂ 'ਤੇ ਧੁੰਦ ਪੈਣ ਦੀ ਸੰਭਾਵਨਾ
Punjab Weather Update: ਦਿਨ ਵੇਲੇ ਤੇਜ਼ ਧੁੱਪ ਨਾਲ ਗਰਮੀ ਦਾ ਹੋਵੇਗਾ ਅਹਿਸਾਸ
ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ
ਕਮੇਟੀ ਵਲੋਂ ਰੀਪੋਰਟ ਵਿਧਾਨ ਸਭਾ ਸੈਸ਼ਨ ਦੌਰਾਨ ਸੌਂਪਣ ਦੀ ਉਮੀਦ