ਪੰਜਾਬ
ਸਰਪੰਚ ਹਰਬਰਿੰਦਰ ਹੱਤਿਆ ਮਾਮਲਾ : ਤਰਨ ਤਾਰਨ ਪੁਲਿਸ ਨੇ ਦੋ ਵਿਅਕਤੀਆਂ ਦਾ ਕੀਤਾ ਐਨਕਾਊਂਟਰ
ਮੁਲਜ਼ਮਾਂ ਦੀ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਵਜੋਂ ਹੋਈ ਪਛਾਣ
ਚੈਕ ਪੋਸਟ 'ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ
ਮ੍ਰਿਤਕਾਂ ਦੀ ਪਛਾਣ ਏ. ਐਸ.ਆਈ. ਗੁਰਨਾਮ ਸਿੰਘ ਤੇ ਹੋਮਗਾਰਡ ਦੇ ਜਵਾਨ ਅਸ਼ੋਕ ਵਜੋਂ ਹੋਈ ਪਛਾਣ
Ludhiana Firing News: ਲੁਧਿਆਣਾ 'ਚ ਦਹੀਂ ਲੈਣ ਜਾ ਰਹੇ ਨੌਜਵਾਨ 'ਤੇ ਫਾਇਰਿੰਗ, ਖੱਬੇ ਪੱਟ 'ਚ ਗੋਲੀ ਲੱਗਣ ਨਾਲ ਨੌਜਵਾਨ ਜ਼ਖ਼ਮੀ
ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਤੇ ਕ੍ਰਿਸ਼ਨੂੰ ਸ਼ਾਰਦਾ ਦੀਆਂ ਹੋਰ ਵਧ ਸਕਦੀਆਂ ਹਨ ਮੁਸ਼ਕਿਲਾਂ
ਭੁੱਲਰ ਅਤੇ ਸ਼ਾਰਦਾ ਦੇ ਜ਼ਬਤ ਕੀਤੇ ਮੋਬਾਇਲ ਫ਼ੋਨਾਂ ਨੇ ਖੋਲ੍ਹੇ ਕਈ ਭੇਤ, ਅਗਲੀ ਸੁਣਵਾਈ 13 ਮਾਰਚ ਨੂੰ
Punjab Weather Update: ਪੰਜਾਬ ਅਤੇ ਚੰਡੀਗੜ੍ਹ ਦੇ ਕੁੱਝ ਇਲਾਕਿਆਂ ਵਿਚ ਅੱਜ ਵੀ ਪਈ ਧੁੰਦ
Punjab Weather Update: 27 ਫਰਵਰੀ ਤੱਕ ਮੌਸਮ ਰਹੇਗਾ ਸਾਫ਼
ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੇਣਾ ਪਵੇਗਾ ਇਮਤਿਹਾਨ
ਤਿੰਨ ਸਾਲਾਂ ਅੰਦਰ 100 'ਚੋਂ ਘੱਟੋ-ਘੱਟ 33 ਅੰਕਾਂ ਨਾਲ ਲੈਣੇ ਲਾਜ਼ਮੀ,
ਨ੍ਹੇਰ ਨਗਰੀ ਵਿਚ ਗੁੰਮ ਚਿੜੀਆਂ ਦਾ ਚੰਬਾ, ਲਾਪਤਾ ਕੁੜੀਆਂ-ਔਰਤਾਂ ਦਾ ਅਨੁਪਾਤ 55-56 ਫ਼ੀਸਦ
ਮੱਧ ਪ੍ਰਦੇਸ਼ ਵਿਚ ਰੋਜ਼ਾਨਾ ਲਗਭਗ 130 ਔਰਤਾਂ ਅਤੇ ਕੁੜੀਆਂ ਲਾਪਤਾ ਹੁੰਦੀਆਂ
8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ, 'ਕੋਈ ਨਵਾਂ ਟੈਕਸ ਜਾਂ ਦਰਾਂ ਵਿੱਚ ਨਹੀਂ ਹੋਵੇਗਾ ਵਾਧਾ'
ਵਧੇਰੇ ਪਹੁੰਚਯੋਗ ਬਣਾਉਣ ਲਈ ਕਾਨੂੰਨ ‘ਕਿਲ੍ਹੇ ਤੋਂ ਮੰਚ' ਤਕ ਵਿਕਸਿਤ ਹੋਣਾ ਚਾਹੀਦੈ : ਚੀਫ਼ ਜਸਟਿਸ ਕਾਂਤ
ਨੌਜੁਆਨ ਵਕੀਲਾਂ ਨੂੰ ਇਸ ਨੂੰ ਇਕ ‘ਮੰਚ' ਬਣਾਉਣ ਦਾ ਸੱਦਾ ਦਿਤਾ ਜਿਥੇ ਮਤਭੇਦਾਂ 'ਤੇ ਬਹਿਸ ਕੀਤੀ ਜਾਂਦੀ
ਸਿੱਖ ਗੁਰੂਆਂ 'ਤੇ ਟਿੱਪਣੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਦਿੱਲੀ ਵਿਧਾਨ ਸਭਾ ਸਕੱਤਰੇਤ ਨੂੰ ਲਿਖਿਆ ਪੱਤਰ
ਸਦਨ ਦੇ ਬਾਹਰ ਦਰਜ ਕੀਤੀ ਗਈ ਐਫਆਈਆਰ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਮੰਗ ਕਰਨ ਦਾ ਅਧਿਕਾਰ ਵਿਧਾਨ ਸਭਾ ਸਕੱਤਰੇਤ ਕੋਲ ਨਹੀਂ ਹੈ।