ਪੰਜਾਬ
ਭਗਵੰਤ ਮਾਨ ਸਰਕਾਰ ਪਰੇਸ਼ਾਨੀ-ਰਹਿਤ ਅਤੇ ਸਾਜ਼ਗਾਰ ਕਾਰੋਬਾਰੀ ਮਾਹੌਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ: ਹਰਪਾਲ ਸਿੰਘ ਚੀਮਾ
ਪ੍ਰੀ-ਜੀ.ਐਸ.ਟੀ. ਬਕਾਇਆਂ ਦੀ ਵਸੂਲੀ ਲਈ ਪੰਜਾਬ ਸਰਕਾਰ ਨੇ 91.10 ਕਰੋੜ ਰੁਪਏ ਦੀਆਂ 136 ਜਾਇਦਾਦਾਂ ਅਟੈਚ ਕੀਤੀਆਂ: ਹਰਪਾਲ ਸਿੰਘ ਚੀਮਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਥਕ ਮਰਿਆਦਾ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ, SGPC ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਕੀਤੀ ਮੰਗ
ਸਾਡੀਆਂ ਪੰਥਕ ਸੰਸਥਾਵਾਂ ਅਤੇ ਗੁਰੂ ਦੀ ਗੋਲਕ ਦੀ ਸਿਆਸੀ ਹਿੱਤਾਂ ਲਈ ਦੁਰਵਰਤੋਂ ਅਸਵੀਕਾਰਨਯੋਗ: ਕੁਲਤਾਰ ਸਿੰਘ ਸੰਧਵਾਂ
ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਨੂੰ ਪ੍ਰਵਾਨਗੀ
ਪੰਜਾਬ ਦੇ ਵਿਕਾਸ ਨੂੰ ਮਿਲੀ ਨਵੀਂ ਗਤੀ: ਤਰੁਣ ਚੁੱਘ
ਚੰਡੀਗੜ੍ਹ ਯੂਨੀਵਰਸਿਟੀ ਨੇ ‘AI ਇੰਪੈਕਟ ਸਮਿਟ-2026' ਦੀ ਤਰਜ਼ 'ਤੇ ਕੀਤੀ ਭਾਰਤ ਦੇ ਪਹਿਲੇ AI ਫ਼ੈਸਟ ਦੀ ਮੇਜ਼ਬਾਨੀ
1.5 ਲੱਖ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ AI ਸਾਖਰਤਾ: MP ਅਤੇ ਚਾਂਸਲਰ ਸਤਨਾਮ ਸਿੰਘ ਸੰਧੂ
ਕਾਨੂੰਨ-ਵਿਵਸਥਾ, ਰੋਜ਼ਗਾਰ ਅਤੇ ਕਿਸਾਨ ਹਿਤਾਂ ਵਰਗੇ ਮਸਲਿਆਂ ‘ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ: ਅਸ਼ਵਨੀ ਸ਼ਰਮਾ
ਜਪਾ ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਜਨਤਾ ਵਿਚ ਜਾਵੇਗੀ ਅਤੇ ਜਨਹਿਤ ਦੀ ਆਵਾਜ਼ ਨੂੰ ਬੁਲੰਦ ਕਰੇਗੀ।
ਪਿੰਡ ਮਿਰਜ਼ਾਪੁਰ ਵਿੱਚ ਭੂ-ਮਾਫੀਆ ਵੱਲੋਂ ਗੈਰਕਾਨੂੰਨੀ ਤੌਰ ‘ਤੇ ਪਹਾੜ ਅਤੇ ਜੰਗਲ ਸਮਤਲ ਕੀਤੀ ਪਲਾਟਿੰਗ ਅਤੇ ਫਾਰਮ ਹਾਊਸਿੰਗ
ਮਿਰਜ਼ਾਪੁਰ ਵਿੱਚ ਪਹਾੜ ਅਤੇ ਜੰਗਲ ਕੱਟ ਕੇ ਗੈਰਕਾਨੂੰਨੀ ਪਲਾਟ ਅਤੇ ਫਾਰਮ ਹਾਊਸ ਵੇਚ ਰਿਹਾ ਹੈ ਭੂ-ਮਾਫੀਆ
ਲੁਧਿਆਣਾ 'ਚ ਕਿਲ੍ਹਾ ਰਾਏਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
‘ਬੈਲ ਗੱਡੀਆਂ ਦੀਆਂ ਦੌੜਾਂ ਦਾ ਵੱਖਰਾ ਹੀ ਕ੍ਰੇਜ਼'
ਗਿਆਨੀ ਰਘਬੀਰ ਸਿੰਘ ਖ਼ਿਲਾਫ਼ SGPC ਨੇ ਜਾਰੀ ਕੀਤਾ ਨੋਟਿਸ
ਗਿਆਨੀ ਰਘਬੀਰ ਸਿੰਘ 72 ਘੰਟੇ ਵਿੱਚ ਮੰਗਣ ਮੁਆਫ਼ੀ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੀਆਂ ਪ੍ਰਮੁੱਖ ਥਾਵਾਂ 'ਤੇ ਲੱਗਣ ਵਾਲੇ ਜਾਮ ਤੋਂ ਮਿਲੇਗੀ ਮੁਕਤੀ
ਕੇਂਦਰ ਸਰਕਾਰ ਨੇ 6 ਲੇਨ ਕੰਟਰੋਲਡ ਗ੍ਰੀਨਫੀਲਡ ਲਈ 1463.95 ਕਰੋੜ ਰੁਪਏ ਕੀਤੇ ਮਨਜ਼ੂਰ
ਗਮਾਡਾ ਦੇ ਅਧਿਕਾਰੀਆਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਗਏ ਸਨ ਅਧਿਕਾਰੀ