ਤਕਨੀਕ
ਅਕਾਸਾ ਏਅਰ ਅੱਜ ਤੋਂ ਘਰੇਲੂ, ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਉਤੇ ਫ਼ਿਊਲ ਸਰਚਾਰਜ ਲਗਾਏਗਾ
ਜੈੱਟ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਲਿਆ ਫ਼ੈਸਲਾ
ਜੈੱਟ ਈਂਧਨ ਮਹਿੰਗਾ ਹੋਣ ਕਾਰਨ ਇੰਡੀਗੋ ਨੇ ਵਧਾਇਆ ਕਿਰਾਇਆ, ਅੱਜ ਤੋਂ ਲਾਗੂ ਹੋਣਗੀਆਂ ਕੀਮਤਾਂ
ਮੁਸਾਫ਼ਰਾਂ ਨੂੰ ਕੌਮਾਂਤਰੀ ਉਡਾਣਾਂ 'ਤੇ 2300 ਰੁਪਏ ਵੱਧ ਖ਼ਰਚਣੇ ਪੈਣਗੇ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਘਰੇਲੂ ਤੇ ਕੌਮਾਂਤਰੀ 12 ਉਡਾਣਾਂ ਹੋਈਆਂ ਰੱਦ
ਇਰਾਨ-ਇਜ਼ਰਾਈਲ 'ਚ ਚੱਲ ਰਹੀ ਜੰਗ ਕਾਰਨ ਉਡਾਣਾਂ ਕੀਤੀਆਂ ਗਈਆਂ ਰੱਦ
ਇਜ਼ਰਾਈਲ-ਈਰਾਨ ਜੰਗ ਕਾਰਨ ਭਾਰਤ ਦੀਆਂ 400 ਤੋਂ ਵੱਧ ਉਡਾਣਾਂ ਹੋਈਆਂ ਰੱਦ
ਯਾਤਰੀਆਂ ਨੇ ਉਡਾਣਾਂ ਦੇ ਇੰਤਜ਼ਾਰ 'ਚ ਦਿੱਲੀ ਤੇ ਮੁੰਬਈ ਹਵਾਈ ਅੱਡਿਆਂ 'ਤੇ ਗੁਜ਼ਾਰੀ ਰਾਤ
48 ਘੰਟਿਆਂ ਦੇ ਅੰਦਰ ਹਵਾਈ ਟਿਕਟ ਰੱਦ ਕਰਨ 'ਤੇ ਨਹੀਂ ਲੱਗੇਗੀ ਕੋਈ ਫ਼ੀਸ
ਜੇਕਰ ਯਾਤਰੀ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਕਿਸੇ ਗ਼ਲਤੀ ਦੀ ਰਿਪੋਰਟ ਕਰਦਾ
ਦੁਨੀਆ ਭਰ ਵਿੱਚ YouTube ਦੀ ਸਰਵਿਸ ਹੋਈ ਠੱਪ, ਐਪ ਖੋਲ੍ਹਣ 'ਤੇ ਆ ਰਹੀ ਬਲੈਕ ਸਕਰੀਨ
ਲੱਖਾਂ ਉਪਭੋਗਤਾ ਹੋਏ ਪਰੇਸ਼ਾਨ
ਰੂਸ ਨੇ ਸੋਸ਼ਲ ਮੀਡੀਆ ਦੇ ਕਈ ਪਲੇਟਫ਼ਾਰਮਾਂ 'ਤੇ ਲਾਈ ਪਾਬੰਦੀ
ਪੁਤਿਨ ਸਰਕਾਰ ਨੇ ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ ਸਗੋਂ ਕਈ ਕੌਮਾਂਤਰੀ ਮੀਡੀਆ ਸੰਸਥਾਵਾਂ 'ਤੇ ਵੀ ਪਾਬੰਦੀ ਲਗਾ ਦਿਤੀ ਹੈ।
ਹੁਣ ਪੈਨ ਕਾਰਡ ਨੂੰ ਜੇਬ ਵਿੱਚ ਰੱਖ ਕੇ ਘੁੰਮਣ ਦੀ ਲੋੜ ਨਹੀਂ
ਤੁਹਾਡੇ ਫੋਨ ਵਿੱਚ ਰਹੇਗਾ ਤੁਹਾਡਾ ਈ-ਪੈਨ, ਕਿਵੇਂ ਕਰੀਏ ਡਾਊਨਲੋਡ
ਇਸਰੋ ਦਾ ਪੀਐਸਐਲਵੀ-ਸੀ 62 ਰਾਕੇਟ ਰਸਤੇ ਤੋਂ ਭਟਕਿਆ
ਤੀਜੇ ਪੜਾਅ 'ਚ ਤਕਨੀਕੀ ਖਰ਼ਾਬੀ ਆਉਣ ਕਾਰਨ ਮਿਸ਼ਨ ਹੋਇਆ ਫ਼ੇਲ੍ਹ
ਭਾਰਤ ਨੇ ਓਡੀਸ਼ਾ ਤੱਟ ਉਤੇ ਪਰਲੈ ਮਿਜ਼ਾਈਲਾਂ ਦੀ ਸਫ਼ਲ ਪਰਖ ਕੀਤੀ
ਪਰਲੈ ਅਤਿ-ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਨਾਲ ਲੈਸ ਇਕ ਸਵਦੇਸ਼ੀ ਅਰਧ ਬੈਲਸਟਿਕ ਮਿਜ਼ਾਇਲ ਹੈ