ਮਨੋਰੰਜਨ
Positive Story: ਮਾਪਿਆਂ ਦਾ ਸਹਾਰਾ ਬਣਨ ਲਈ ITI ਵਿਦਿਆਰਥੀ ਸਾਈਕਲ ’ਤੇ ਕਰਦਾ ਸੀ Food Delivery; ਜੈ ਰੰਧਾਵਾ ਨੇ ਦਿਤਾ ਮੋਟਰਸਾਈਕਲ
ਨੌਜਵਾਨ ਦਿਨ ਵੇਲੇ ਪਟਿਆਲਾ ਆਈ.ਟੀ.ਆਈ ਵਿਚ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਪੜ੍ਹਾਈ ਤੋਂ ਬਾਅਦ ਸਵਿਗੀ ਲਈ ਡਲਿਵਰੀ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ।
ਆਖ਼ਿਰ ਇਕ ਸਾਧਾਰਨ ਪਿਤਾ ਕਿਵੇਂ CID ਦਾ ਸਟਾਰ ਬਣ ਗਿਆ?
20 ਨਵੰਬਰ ਦਿਨੇਸ਼ ਫਡਨੀਸ ਦੇ ਵਿਆਹ ਦੀ ਵਰ੍ਹੇਗੰਢ ਸੀ
CID Actor Dinesh Phadnis Passes Away: CID ਫੇਮ ਦਿਨੇਸ਼ ਫਡਨੀਸ ਦਾ ਦੇਹਾਂਤ; ਵੈਂਟੀਲੇਟਰ 'ਤੇ ਚੱਲ ਰਿਹਾ ਸੀ ਇਲਾਜ
ਅਦਾਕਾਰ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ।
Honey Singh News: ਰੈਪਰ ਹਨੀ ਸਿੰਘ ਨੂੰ ਰਾਹਤ! FIR ਰੱਦ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਕੈਂਸਲੇਸ਼ਨ ਰੀਪੋਰਟ ਤਿਆਰ
ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿਤੀ ਹੈ।
Bollywood News: ਮਨੋਜ ਮੁੰਤਸ਼ਿਰ ਨੇ ਆਦਿਪੁਰਸ਼ ਦੀ ਅਸਫ਼ਲਤਾ ਲਈ ਜਨਤਕ ਤੌਰ 'ਤੇ ਮੁਆਫੀ ਮੰਗੀ
ਕਿਹਾ, 'ਇਸ ਲਈ ਮੈਨੂੰ ਆਪਣਾ ਪਹਿਲਾ ਫ਼ਿਲਮੀ ਗੀਤ ਲਿਖਣ ਲਈ ਜਗ੍ਹਾ ਲੱਭਣ ਵਿਚ ਇੱਕ ਦਹਾਕੇ ਤੋਂ ਵੱਧ ਸਮਾਂ ਲੱਗ ਗਿਆ'
Urfi Javed Account Suspended: ਉਰਫੀ ਜਾਵੇਦ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਸਸਪੈਂਡ
Urfi Javed Account Suspended: ਅਦਾਕਾਰਾ ਨੇ ਪੋਸਟ ਕਰਕੇ ਸ਼ੇਅਰ ਕੀਤੀ ਜਾਣਕਾਰੀ
Bollywood News: ਆਖ਼ਿਰਕਾਰ 6 ਸਾਲ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦਾ ਝਗੜਾ ਖ਼ਤਮ, ਨੈਟਫਲਿਕਸ 'ਤੇ ਪੁਰਾਣੇ ਗਰੁੱਪ ਨਾਲ ਵਾਪਸੀ
ਸਾਲ 2017 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਲੜਾਈ ਹੋਈ ਸੀ
Animal Film Earning: ਫਿਲਮ 'Animal' ਨੇ ਤੋੜ ਦਿਤੇ ਸਾਰੇ ਰਿਕਾਰਡ, ਪਹਿਲੇ ਦਿਨ ਵਿਸ਼ਵ ਭਰ ਵਿੱਚ ਕਮਾਏ 116 ਕਰੋੜ
Animal Film Earning: ਭਾਰਤੀ ਬਾਕਸ ਆਫਿਸ ਤੋਂ ਕਮਾਏ 63.80 ਕਰੋੜ ਰੁਪਏ
Gayatri Pandit Death: ਮਰਹੂਮ ਅਦਾਕਾਰ ਰਾਜਕੁਮਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਹੋਇਆ ਦਿਹਾਂਤ
Gayatri Pandit Death: ਲੰਮੇ ਸਮੇਂ ਤੋਂ ਸਨ ਬੀਮਾਰ
Kapil Sharma News: ਮਸ਼ਹੂਰ ਕਾਮੇਡੀਅਨ ਨੇ ਹਵਾਈ ਸਫ਼ਰ ਲਈ ਖੱਜਲ ਖੁਆਰ ਹੋਣ ਮਗਰੋਂ ਏਅਰਲਾਈਨ ਕੰਪਨੀ ’ਤੇ ਕਢਿਆ ਗੁੱਸਾ
ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਢਿਆ ਗੁੱਸਾ