ਮਨੋਰੰਜਨ
Urfi Javed Angry Video viral: ਉਰਫੀ ਜਾਵੇਦ ਨੂੰ ਆਇਆ ਗੁੱਸਾ, ਕੈਮਰੇ 'ਤੇ ਕਿਹਾ...ਜਦੋਂ ਮੈਂ ਜਾਵਾਂਗੀ, ਤਾਂ ਇਸ ਨੂੰ ਫੜ ਕੇ ਕੁੱਟਣਾ
Urfi Javed Angry Video viral: ਉਰਫੀ ਜਾਵੇਦ ਦਾ ਵੀਡੀਓ ਹੋ ਰਿਹਾ ਵਾਇਰਲ
Animal Movie: “ਅਡਲਟ ਰੇਟਿਡ 'ਕਭੀ ਖੁਸ਼ੀ ਕਭੀ ਗਮ' ਹੈ Animal”, ਰਣਬੀਰ ਕਪੂਰ ਨੇ ਦਿਤਾ ਵੱਡਾ ਬਿਆਨ
ਉਨ੍ਹਾਂ ਦਸਿਆ ਕਿ ਇਹ ਇਕ ਅਜਿਹੇ ਵਿਅਕਤੀ ਬਾਰੇ ਹੈ, ਜੋ ਅਪਣੇ ਪ੍ਰਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ। ਇਹੀ ਫ਼ਿਲਮ ਦਾ ਆਧਾਰ ਹੈ”।
Sukesh Chandrasekhar News: ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ
28 ਨਵੰਬਰ ਨੂੰ ਕੀਤੀ ਜਾਵੇਗੀ ਈ-ਨਿਲਾਮੀ
Sonu Sood News: ''ਸਰ ਮੇਰੀ ਸਹੇਲੀ ਹੀ ਬਣਾ ਦਿਓ'', ਸੋਨੂੰ ਸੂਦ ਤੋਂ ਫੈਨ ਨੇ ਕੀਤੀ ਅਨੋਖੀ ਮੰਗ, ਜਾਣੋ ਅੱਗੋਂ ਕੀ ਬੋਲੇ ਸੋਨੂੰ ਸੂਦ
Sonu Sood News: ਸੋਨੂੰ ਸੂਦ ਦਾ ਟਵੀਟ ਦਾ ਜਵਾਬ ਕਾਫੀ ਵਾਇਰਲ ਹੋ ਰਿਹਾ
Animal Movie: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਵਿਚ ਬੀ ਪਰਾਕ ਦੀ ਆਵਾਜ਼ ਨੇ ਲਾਏ ਚਾਰ ਚੰਨ
Animal Movie: ਫਿਲਮ ਵਿਚ ਇਕ ਪੰਜਾਬੀ ਗੀਤ ਹੋਇਆ ਰਿਲੀਜ਼
Kanwar Grewal's mother: ਸੂਫ਼ੀ ਗਾਇਕ ਕੰਵਰ ਗਰੇਵਾਲ ਨੂੰ ਸਦਮਾ; ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਕੰਵਰ ਗਰੇਵਾਲ ਇਨ੍ਹੀਂ ਦਿਨੀਂ ਵਿਦੇਸ਼ ਦੌਰੇ ’ਤੇ ਹਨ
Sidhu Moosewala's Watch Out: ਬਿਲ ਬੋਰਡ ’ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਵਾਚ-ਆਊਟ’; ਕੈਨੇਡੀਅਨ ਸੂਚੀ ਵਿਚ ਮਿਲਿਆ 33ਵਾਂ ਸਥਾਨ
ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ
Vir Das: ਵੀਰ ਦਾਸ ਨੇ ਬਿਹਤਰੀਨ ਕਾਮੇਡੀ ਸੀਰੀਜ਼ ਲਈ ਪਹਿਲਾ ਐਮੀ ਅਵਾਰਡ ਜਿੱਤਿਆ
ਇਹ ਸਨਮਾਨ ਦੇਸ਼ ਨੂੰ ਸਮਰਪਿਤ ਕੀਤਾ
Trending News: ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਦਾ ਟ੍ਰਾਂਸਫਾਰਮੇਸ਼ਨ ਦੇਖ ਹੈਰਾਨ ਹੋਏ ਯੂਜ਼ਰ
ਪਾਇਲ ਦਾ ਇਹ ਵੀਡੀਉ ਇੰਸਟਾਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਹੈ।
Shree Brar News: ਗਾਇਕ ਸ਼੍ਰੀ ਬਰਾੜ ਦੀ ਗੱਡੀ ਦੇ ਟਾਇਰ ਅਤੇ ਕੀਮਤੀ ਸਮਾਨ ਹੋਇਆ ਚੋਰੀ
ਗਾਇਕ ਅਤੇ ਗੀਤਕਾਰ ਨੇ ਲੋਕਾਂ ਨੂੰ ਅਪਣੀਆਂ ਗੱਡੀਆਂ ਦਾ ਧਿਆਨ ਰੱਖਣ ਦੀ ਸਲਾਹ ਦਿਤੀ ਹੈ।