ਮਨੋਰੰਜਨ
Bollywood News: ਅਕਸ਼ੇ ਕੁਮਾਰ, ਸ਼ਾਹਰੁਖ ਖ਼ਾਨ ਤੇ ਅਜੈ ਦੇਵਗਨ ਨੂੰ ਗੁਟਖਾ ਕੰਪਨੀਆਂ ਦੇ ਪ੍ਰਚਾਰ ’ਤੇ ਨੋਟਿਸ
ਅਦਾਲਤ ਨੇ 24 ਅਗਸਤ 2023 ਨੂੰ ਕੈਬਨਿਟ ਸਕੱਤਰ ਤੇ ਮੁੱਖ ਕਮਿਸ਼ਨਰ (ਖ਼ਪਤਕਾਰ ਸਰਪ੍ਰਸਤੀ) ਨੁੰ ਉਲੰਘਣਾ ਬਾਰੇ ਨੋਟਿਸ ਜਾਰੀ ਕੀਤਾ ਸੀ
Wedding Anniversary 'ਤੇ ਵਿੱਕੀ ਕੌਸ਼ਲ ਨੇ ਸ਼ੇਅਰ ਕੀਤੀ ਵੀਡੀਓ ਅਤੇ ਲਿਖਿਆ "ਫਲਾਈਟ ਵਿਚ ਅਤੇ ਜ਼ਿੰਦਗੀ ਵਿਚ ਮਨੋਰੰਜਨ ! ਲਵ ਯੂ ਬਿਊਟੀਫੁੱਲ !!
ਇਕ ਤਸਵੀਰ 'ਚ ਕੈਟਰੀਨਾ ਆਪਣੇ ਪਤੀ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ
Pollywood News: ਬੱਬੂ ਮਾਨ ਦੇ G Khan ਨੂੰ ਭਰੀ ਮਹਿਫ਼ਲ 'ਚ ਨਸੀਹਤ ਦੇਣ 'ਤੇ ਯੂਜ਼ਰਸ ਬੋਲੇ, 'ਸਲਾਹ ਵੀ ਕਿਹੜਾ ਦੇ ਰਿਹਾ...'
ਬੱਬੂ ਮਾਨ ਜੀ ਖ਼ਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ
Bollywood News: ਰਣਬੀਰ ਕਪੂਰ ਦੀ ਆਨ-ਸਕਰੀਨ ਭੈਣ ਸਲੋਨੀ ਬੱਤਰਾ ਨੇ ਮੰਨਿਆ ਕਿ ਜਾਨਵਰਾਂ ਦੇ ਕਿਰਦਾਰ ਗ਼ਲਤ ਹਨ, 'ਅਸੀਂ ਪ੍ਰਚਾਰ ਨਹੀਂ ਕਰ ਸਕਦੇ'
ਸਲੋਨੀ ਬੱਤਰਾ ਮੰਨਦੀ ਹੈ ਕਿ ਜਾਨਵਰਾਂ ਦੇ ਕਿਰਦਾਰ ਖਾਮੀਆਂ ਹਨ
Animal Movie: ਰਾਜ ਸਭਾ ਮੈਂਬਰ ਨੇ ‘ਐਨੀਮਲ’ ਫ਼ਿਲਮ ਨੂੰ ਸਿੱਖ ਇਤਿਹਾਸ ਦੀ ਬੇਅਦਬੀ ਕਰਾਰ ਦਿਤਾ
ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਸੈਂਸਰ ਬੋਰਡ ਵਲੋਂ ਨੌਜੁਆਨਾਂ ਨੂੰ ਕੁਰਾਹੇ ਪਾਉਣ ਵਾਲੀਆਂ ਫਿਲਮਾਂ ਪਾਸ ਕਰਨ ’ਤੇ ਚੁੱਕੇ ਸਵਾਲ
Satwinder Bugga: ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਫਿਰ ਪਿਆ ਪੰਗਾ, ਸਬਜ਼ੀਆਂ ਤੇ ਬੂਟਿਆਂ ਪਿੱਛੇ ਹੋਏ ਆਹਮੋ-ਸਾਹਮਣੇ
ਮੋਟਰ ’ਤੇ ਜਗ੍ਹਾ ਕਾਰਨ ਪਿਆ ਕਲੇਸ਼
Junior Mehmood: ਮਸ਼ਹੂਰ ਅਦਾਕਾਰ ਜੂਨੀਅਰ ਮਹਿਮੂਦ ਦਾ ਦੇਹਾਂਤ; ਕੈਂਸਰ ਕਾਰਨ ਹਾਰੇ ਜ਼ਿੰਦਗੀ ਦੀ ਜੰਗ
67 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Himanshi ਤੇ Asim ਦੀ ਪਰਸਨਲ ਚੈਟ ਲੀਕ, ਟ੍ਰੋਲਿੰਗ ਤੋਂ ਬਾਅਦ ਅਦਾਕਾਰਾ ਨੇ ਛੱਡਿਆ ਸੋਸ਼ਲ ਮੀਡੀਆ!
ਪਰਸਨਲ ਚੈਟ ਸ਼ੇਅਰ ਕਰਨ ਲਈ ਲੋਕਾਂ ਨੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ।
Himanshi Khurana Break Up: 4 ਸਾਲ ਬਾਅਦ ਵੱਖ ਹੋਏ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼; ਜਾਣੋ ਕਿਉਂ ਲੈਣਾ ਪਿਆ ਇਹ ਫ਼ੈਸਲਾ
ਕਿਹਾ, ਅਸੀਂ ਅਪਣੇ ਵੱਖੋ-ਵੱਖਰੇ ਧਾਰਮਕ ਵਿਸ਼ਵਾਸਾਂ ਕਾਰਨ ਅਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ