ਬੈਡਮਿੰਟਨ : ਪੀ.ਵੀ. ਸਿੰਧੂ ਇੰਡੋਨੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ ‘ਚ
Published : Jan 24, 2019, 4:30 pm IST
Updated : Jan 24, 2019, 4:30 pm IST
SHARE ARTICLE
P.V. Sindhu
P.V. Sindhu

ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਅਤੇ ਭਾਰਤੀ ਮਹਿਲਾ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਇੰਡੋਨੇਸ਼ਿਆ ਮਾਸਟਰਸ ਬੈਡਮਿੰਟਨ...

ਜਕਾਰਤਾ :  ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਅਤੇ ਭਾਰਤੀ ਮਹਿਲਾ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਇੰਡੋਨੇਸ਼ਿਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਮਹਿਲਾ ਏਕਲ ਵਰਗ ਦੇ ਪ੍ਰੀ-ਕੁਆਟਰ ਫਾਈਨਲ ਵਿਚ ਵਰਲਡ ਨੰਬਰ-3 ਸਿੰਧੂ ਨੇ ਮਕਾਮੀ ਖਿਡਾਰੀ ਗਰੇਗੋਰਿਆ ਮਾਰਿਸਕਾ ਨੂੰ ਹਰਾਇਆ।

P.V. SindhuP.V. Sindhu

ਸਿੰਧੂ ਨੇ 37 ਮਿੰਟ ਤੱਕ ਚਲੇ ਇਸ ਮੁਕਾਬਲੇ ਵਿਚ ਵਰਲਡ ਨੰਬਰ-14 ਗਰੇਗੋਰਿਆ ਨੂੰ ਸਿੱਧਾ ਖੇਡਾਂ ਵਿਚ 23-21, 21-7 ਨਾਲ ਹਰਾ ਕੇ ਆਖ਼ਰੀ-8 ਵਿਚ ਸਥਾਨ ਹਾਸਲ ਕਰ ਲਿਆ ਹੈ। ਪਹਿਲੀ ਗੇਮ ਵਿਚ ਸਿੰਧੂ ਨੂੰ ਪ੍ਰੇਸ਼ਾਨੀ ਆਈ ਪਰ ਦੂਜੇ ਵਿਚ ਉਸ ਨੇ ਅਪਣੀ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿਤਾ।

ਕੁਆਰਟਰ ਫਾਈਨਲ ਵਿਚ ਸ਼ੁੱਕਰਵਾਰ ਨੂੰ ਸਿੰਧੂ ਦਾ ਸਾਹਮਣਾ ਸਪੇਨ ਦੀ ਕੈਰੋਲੀਨਾ ਮਾਰਿਨ ਅਤੇ ਦੱਖਣ ਕੋਰੀਆ ਦੀ ਗਾ ਇਉਨ ਕਿਮ ਦੇ ਵਿਚ ਹੋਣ ਵਾਲੇ ਮੈਚ ਦੀ ਜੇਤੂ ਖਿਡਾਰੀ ਨਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement