ਸਾਧ ਦੇ ਭੇਸ 'ਚ ਆਏ ਬੱਚਾ ਚੋਰ ! ਲੋਕਾਂ ਨੇ ਫੜ੍ਹ ਕੇ ਚਾੜ੍ਹਿਆ ਕੁੱਟਾਪਾ
Published : Aug 12, 2019, 5:56 pm IST
Updated : Aug 12, 2019, 5:56 pm IST
SHARE ARTICLE
Baby thief in the face of Sadh! People grabbed hold of beatings
Baby thief in the face of Sadh! People grabbed hold of beatings

ਕੁੱਟਾਪਾ ਕਰ ਕੀਤੇ ਪੁਲਿਸ ਹਵਾਲੇ

 ਰੂਪਨਗਰ: ਪੰਜਾਬ ‘ਚ ਬੱਚੇ ਅਗਵਾ ਹੋਣ ਦੀਆਂ ਘਟਨਾਵਾਂ ਨੇ ਲੋਕਾਂ ਦੇ ਅੰਦਰ ਡਰ ਬਿੱਠਾ ਦਿੱਤਾ ਹੈ ਜਿਸ ਨਾਲ ਮਾਪੇ ਆਪਣਿਆਂ ਬੱਚਿਆਂ ਨੂੰ ਘਰੋਂ ਬਾਹਰ ਤੱਕ ਨਹੀਂ ਨਿਕਲਣ ਦੇ ਰਹੇ। ਪਰ ਕੁਝ ਲੋਕ ਬੱਚਿਆਂ ਨੂੰ ਅਗਵਾ ਕਰਨ ਲਈ ਹੁਣ ਪ੍ਰੋਗਰਾਮਾਂ ਦਾ ਸਹਾਰਾ ਲੈ ਰਹੇ ਹਨ।

ਇਸੇ ਤਰ੍ਹਾਂ ਦਾ ਮਾਮਲਾ ਰੂਪਨਗਰ ’ਚ ਸਾਹਮਣੇ ਆਇਆ ਹੈ ਜਿਥੇ ਈਦ ਦੇ ਦਿਹਾੜੇ ‘ਤੇ ਮਸਜਿਦ ਨੇੜਿਓਂ ਬੱਚੇ ਨੂੰ ਚੁੱਕਣ ਦੇ ਤਿੰਨ ਵਿਅਕਤੀਆਂ “ਤੇ ਇਲਜ਼ਾਮ ਲੱਗੇ ਹਨ। ਜਿਨ੍ਹਾਂ ਦੀ ਲੋਕਾਂ ਵੱਲੋਂ ਖੂਬ ਕੁੱਟਮਾਰ ਕੀਤੀ ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕਿਆ ਹਨ। ਪਰ ਹੁਣ ਲੋਕ ਆਪਣੇ ਬੱਚਿਆਂ ਦੇ ਬਚਾਅ ਲਈ ਖੁਦ ਇਨ੍ਹਾਂ ਲੋਕਾਂ ਨੂੰ ਕਾਬੂ ਕਰਕੇ ਕੁੱਟਾਪਾ ਚਾੜ੍ਹ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement