'ਹਜ਼ੂਰ ਸਾਹਿਬ' ਦਰਸ਼ਨ ਲਈ ਜਾਂਦੀ ਟਾਵੇਰਾ ਦੀ ਟਰੱਕ ਨਾਲ ਭਿਆਨਕ ਟੱਕਰ, 10 ਮੌਤਾਂ, 2 ਜ਼ਖਮੀ
Published : Jun 1, 2018, 6:36 pm IST
Updated : Jun 25, 2018, 12:16 pm IST
SHARE ARTICLE
Hazoor Sahib Accident, 10 dead, 2 injured
Hazoor Sahib Accident, 10 dead, 2 injured

ਪੰਜਾਬ ਅਤੇ ਹਰਿਆਣਾ ਤੋਂ ਹਜ਼ੂਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।

ਪੰਜਾਬ ਅਤੇ ਹਰਿਆਣਾ ਤੋਂ ਹਜ਼ੂਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਅੱਜ ਸਵੇਰੇ ਵਾਪਰਿਆ ਜਿਸ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। 

Hazoor Sahib Accident, 10 dead, 2 injured

ਇਹ ਦਰਦਨਾਕ ਹਾਦਸਾ ਮਹਾਰਾਸ਼ਟਰ ਦੇ ਜ਼ਿਲ੍ਹੇ ਯਵਤਮੱਲ ਵਿਚ ਨਾਗਪੁਰ ਤੁਲਜਪੁਰ ਹਾਈਵੇ ਤੇ ਵਾਪਰਿਆ। ਮਰਨ ਵਾਲਿਆਂ ਵਿਚ 2 ਬੱਚੇ ਅਤੇ 6 ਔਰਤਾਂ ਸ਼ਾਮਲ ਹਨ। ਜ਼ਖਮੀਆਂ ਨੂੰ ਜਲਦ ਤੋਂ ਜਲਦ ਨਾਗਪੁਰ ਦੇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ। 

AccidentAccidentਜ਼ਿਲ੍ਹਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕੋਸਦਨੀ ਘਟਿ ਦੇ ਨੇੜੇ ਤੇੜੇ ਵਾਪਰਿਆ। ਮਰਨ ਵਾਲਿਆਂ ਦੀ ਪਛਾਣ ਕੁਨਾਲ (16) ਪੁੱਤਰ ਤਰਸੇਮ ਲਾਲ, ਸੋਨੀਆ ਪਤਨੀ ਤੀਰਥ ਸਿੰਘ ਨਿਵਾਸੀ ਪਿੰਡ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ, ਬਿਹਾਰੀ ਲਾਲ  (60) ਪੁੱਤਰ ਬਲਵੰਤ ਰਾਮ ਨਿਵਾਸੀ ਕਰਨੈਲ ਹਰਿਆਣਾ,

AccidentAccident ਡਿੰਪਲ ਉਮਰ 13 ਸਾਲ ਨਿਵਾਸੀ ਨਾਗਪੁਰ ਸਿਮਰਨ ਕੌਰ ਪਤਨੀ ਪ੍ਰਗਟ, ਸੰਤੋਸ਼ (55) ਪਤਨੀ ਬਿਹਾਰੀ ਲਾਲ ਨਿਵਾਸੀ ਕਰਨਾਲ, ਤਿਲਕ ਰਾਜ ਪੁੱਤਰ ਵਲੈਤੀ ਰਾਮ, ਨੀਲਮ ਪਤਨੀ (45) ਤਰਸੇਮ ਲਾਲ ਅਤੇ ਵਿਕਾਸ ਪੁੱਤਰ ਤਰਸੇਮ ਲਾਲ ਨਿਵਾਸੀ ਨਾਗਪੁਰ ਵੱਜੋਂ ਹੋਈ ਹੈ। ਗੰਭੀਰ ਰੂਪ ਵਿਚ ਜ਼ਖਮੀ ਨਾਗਪੁਰ ਹਸਪਤਾਲ 'ਚ ਜ਼ੇਰੇ ਇਲਾਜ ਹਨ। ਜ਼ਖਮੀਆਂ ਵਿਚ ਨੇਹਾ ਅਤੇ ਬਲਜੀਤ ਸਿੰਘ ਸ਼ਾਮਿਲ ਹਨ ਜੋ ਕਿ ਪਠਾਨਕੋਟ ਇਲਾਕੇ ਦੇ ਵਾਸੀ ਹਨ।    

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement