ਖ਼ਬਰਾਂ |

ਤਾਜ਼ਾ |

ਭਾਰਤ 'ਚ ਬਿਟਕੁਆਇਨ ਦੀ ਪਹਿਲੀ ਐਪ ਲਾਂਚ
Published : Dec 30, 2017, 10:55 pm IST
Updated : Dec 30, 2017, 5:25 pm IST
SHARE ARTICLE

ਨਵੀਂ ਦਿੱਲੀ, 30 ਦਸੰਬਰ: ਕ੍ਰਿਪਟੋਕੋਨਸਿਟੀ ਦੇ ਡੀਲਰ ਪਲੂਟੋ ਐਕਸਚੇਂਜ ਨੇ ਭਾਰਤ 'ਚ ਬਿਟਕੁਆਇਨ ਸਬੰਧੀ ਲੈਣ-ਦੇਣ ਲਈ ਪਹਿਲਾ ਮੋਬਾਇਲ ਐਪਲੀਕੇਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ਤੇ ਨਾਲ ਹੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਸ ਨੂੰ ਅਸੁਰਖਿਅਤ ਦਸਦਿਆਂ ਨਿਵੇਸ਼ਕਾਂ ਨੂੰ ਇਸ ਤੋਂ ਪਾਸਾ ਵੱਟਣ ਦੀ ਸਲਾਹ ਦਿਤੀ ਹੈ।


ਇਹ ਐਪ ਸੱਭ ਤਰ੍ਹਾਂ ਦੇ ਲੈਣ-ਦੇਣ ਨੂੰ ਸਿਰਫ਼ ਮੋਬਾਈਲ ਨੰਬਰ ਦੀ ਵਰਤੋਂ ਕਰਨ 'ਤੇ ਹੀ ਅੰਜ਼ਾਮ ਦੇ ਦੇਵੇਗੀ। ਮਹਿਜ਼ 4-ਡਿਜਿਟ ਪਿੰਨ ਦੀ ਵਰਤੋਂ ਕਰ ਕੇ ਉਪਭੋਗਤਾ ਮੋਬਾਈਲ ਨੰਬਰ ਦੀ ਵਰਤੋਂ ਰਾਹੀਂ ਬਿਟਕੁਆਇਨ ਦੀ ਖ਼ਰੀਦ, ਵਿਕਰੀ, ਉਸ ਦਾ ਸਟੋਰ ਅਤੇ ਖ਼ਰਚ ਕਰ ਸਕਣਗੇ। ਐਕਸਚੇਂਜ ਦੇ ਸੰਸਥਾਪਕ ਤੇ ਪ੍ਰਬੰਧਕ ਭਰਤ ਵਰਮਾ ਨੇ ਇਸ ਐਪ ਨੂੰ ਬਾਜ਼ਾਰ 'ਚ ਚਲ ਰਹੀਆਂ ਐਪਸ ਤੋਂ ਜ਼ਿਆਦਾ ਸੁਰਖਿਅਤ ਐਲਾਨਿਆ ਹੈ।   (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement