ਧੀਆਂ ਨੂੰ ਖੇਤੀ ਕਰਨਾ ਸਿਖਾ ਰਹੇ ਹਨ ਪ੍ਰਧਾਨ ਗੁਰਤੇਜ ਮਾਨ
Published : Jun 17, 2020, 8:45 am IST
Updated : Jun 17, 2020, 8:45 am IST
SHARE ARTICLE
Photo
Photo

ਸ੍ਰ: ਗੁਰਤੇਜ ਸਿੰਘ ਮਾਨ ਵਲੋਂ ਅਪਣੀਆਂ ਦੋ ਧੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮਾਂ ਤੋਂ ਇਲਾਵਾ ਖੇਤੀ ਨਾਲ ਸਬੰਧਤ ਕੰਮ ਸਿਖਾਇਆ ਜਾ ਰਿਹਾ ਹੈ।

ਧੂਰੀ : ਮਾਲਵੇ ਦੀ ਪ੍ਰਸਿਧ ਸੰਸਥਾ ਮਾਲਵਾ ਫਰੈਂਡਜ ਵੈਲਫੇਅਰ ਸੁਸਾਇਟੀ (ਪਰਿਵਰਤਨ) ਧੂਰੀ ਦੇ ਪ੍ਰਧਾਨ ਸ੍ਰ: ਗੁਰਤੇਜ ਸਿੰਘ ਮਾਨ ਵਲੋਂ ਅਪਣੀਆਂ ਦੋ ਧੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮਾਂ ਤੋਂ ਇਲਾਵਾ ਖੇਤੀ ਨਾਲ ਸਬੰਧਤ ਕੰਮ ਸਿਖਾਇਆ ਜਾ ਰਿਹਾ ਹੈ।

FarmingFarming

ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ ਮਾਨ ਦੇ ਦਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਵੱਡੀ ਖੁਸ਼ਪ੍ਰੀਤ ਕੌਰ ਬਾਰਵੀਂ ਕਲਾਸ ਦੇ ਪੇਪਰ ਦੇ ਚੁੱਕੀ ਹੈ ਤੇ ਛੋਟੀ ਬੇਟੀ ਜੈਸਮੀਨ ਕੌਰ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਉਨ੍ਹਾਂ ਦਸਿਆ ਕਿ ਜਦੋਂ ਵੀ ਮੌਕਾ ਮਿਲਦਾ ਹੈ ਮੈਂ ਇਨ੍ਹਾਂ ਨੂੰ ਖੇਤ ਵਿਚ ਲਿਜਾ ਕੇ ਕੰਮ ਕਰਵਾਉਂਦਾ ਸੀ ਤੇ ਹੁਣ ਇਹ ਆਪ ਹੀ ਖੇਤ ਵਿਚ ਟਰੈਕਟਰ ਚਲਾਉਣਾ ਜਾਂ ਖੇਤ ਦੇ ਖਾਲ ਦੇ ਨੱਕੇ ਲਗਾਉਣ ਜਾਂ ਚਾਰਾ ਵੱਡਣਾ ਆਦਿ ਕੰਮ ਆਪ ਹੀ ਕਰ ਲੈਂਦੀਆਂ ਹਨ।

Eexemption list farmers facilities fertiliser shops agriculture products farmingFarming

ਇਹ ਦੋਵੇ ਲੜਕੀਆਂ ਨੇ ਕਦੇ ਵੀ ਲੜਕੇ ਦੀ ਘਾਟ ਮਹਿਸੂਸ ਨਹੀਂ ਹੋਣ ਦਿਤੀ।  ਉਨ੍ਹਾਂ ਦਸਿਆ ਕਿ ਲੜਕੀਆਂ ਸਾਰੇ ਕੰਮ ਵਿਚ ਨਿਪੁੰਨਤਾ ਹਾਸਲ ਕਰ ਲੈਂਦੀਆਂ ਹਨ ਪਰ ਮਾਪੇ ਅਪਣੇ ਡਰ ਤੋਂ ਹੀ ਉਨਾਂ ਨੂੰ ਕੰਮ 'ਚ ਨਹੀਂ ਪਾਉਂਦੇ। ਉਨ੍ਹਾਂ ਦੀ ਸੰਸਥਾ ਵਲੋਂ ਹਰ ਸਾਲ ਕੌਮਾਂਤਰੀ ਧੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

FarmingFarming

ਸਾਡੀ ਸੰਸਥਾ ਦੇ ਸਾਰੇ ਮੈਂਬਰ ਹਰ ਕੰਮ ਦੀ ਪਹਿਲ ਅਪਣੇ ਘਰ ਤੋਂ ਹੀ ਸ਼ੁਰੂਆਤ ਕਰਦੇ ਹਨ।  ਉਨ੍ਹਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀਆਂ ਧੀਆਂ ਨੂੰ ਬਹਾਦਰ ਬਣਾਉਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement