ਤਮਿਲ ਰਾਕਰਸ ਵੈਬਸਾਈਟ ਨੇ ਲੀਕ ਕੀਤੀ "ਠਗਸ ਆਫ ਹਿੰਦੂਤਾਨ" ਫਿਲਮ 
Published : Nov 9, 2018, 1:16 pm IST
Updated : Nov 9, 2018, 1:23 pm IST
SHARE ARTICLE
Thugs of Hindustan
Thugs of Hindustan

ਅਮਿਤਾਬ ਬਚਨ, ਆਮੀਰ ਖਾਨ, ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਫ ਵਰਗੇ ਸਟਾਰਕਾਸਟ ਨਾ ਸਜੀ ਫਿਲਮ "ਠਗਸ ਅੋਫ ਹਿੰਦੂਸਤਾਨ 8 ਨਵੰਬਰ ਨੂੰ ਰਿਲੀਜ਼ ...

ਮੁੰਬਈ (ਭਾਸ਼ਾ): ਅਮਿਤਾਬ ਬਚਨ, ਆਮੀਰ ਖਾਨ, ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਫ ਵਰਗੇ ਸਟਾਰਕਾਸਟ ਨਾ ਸਜੀ ਫਿਲਮ "ਠਗਸ ਅੋਫ ਹਿੰਦੂਸਤਾਨ 8 ਨਵੰਬਰ ਨੂੰ ਰਿਲੀਜ਼ ਹੋ ਗਈ ਹੈ। ਪਰ ਲੋਕਾਂ ਨੂੰ ਇਹ ਫਿਲਮ ਕੋਈ ਖਾਸ ਪਸੰਦ ਨਹੀਂ ਆਈ ਹੈ। ਹੁਣ ਇਸ ਫਿਲਮ 'ਤੇ ਇਕ ਨਵੀਂ ਮੁਸੀਬਤ ਆ ਗਈ ਹੈ। ਜਾਣਕਾਰੀ ਮੁਤਾਬਕ,ਆਨਲਾਇਨ ਮੂਵੀ ਲੀਕ ਕਰਨ ਲਈ ਕੁੱਖਾਤ ਵੈਬਸਾਈਟ ਤਮਿਲ ਕੋਰਸ ਨੇ ਇਸ ਫਿਲਮ ਦੇ ਰਿਲੀਜ਼ ਹੋਣ ਦੇ ਕੁਝ ਘੰਟੇ ਬਾਅਦ ਹੀ ਰਿਲੀਜ਼ ਕਰ ਦਿਤੀ।

Movie Movie

ਇਸ ਵੈਬਸਾਈਟ ਨੂੰ ਇੰਟਰਨੈਸ਼ਨਲ ਲੈਵਲ 'ਤੇ ਚਲਾਇਆ ਜਾਂਦਾ ਹੈ ਅਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਨੂੰ ਬੈਨ ਨਹੀਂ ਕੀਤਾ ਜਾ ਸਕਿਆ ਹੈ। ਤਮਿਲ ਰਾਕਰਸ ਨੇ "ਠਗਸ ਆਫ ਹਿੰਦੂਸਤਾਨ" ਨੂੰ ਸਾਰੀ ਭਾਸ਼ਾਵਾਂ ਵਿਚ ਐਚਡੀ ਪ੍ਰਿੰਟ ਵਿਚ ਲੀਕ ਕੀਤਾ ਹੈ। ਪਹਿਲਾਂ ਵੀ ਇਸ ਵੈਬਸਾਈਟ ਦੇ ਖਿਲਾਫ ਲੀਗਲ ਐਕਸ਼ਨ ਲੈਣ ਲਈ ਤਮਿਲ ਫਿਲਮ ਪ੍ਰਡਿਊਸਰ ਕਾਉਂਸਿਲ ਸਰਕਾਰ ਨੂੰ ਕਿਹਾ ਚੁੱਕਿਆ ਹੈ।

 Movie Movie

ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਇਸ ਵੈਬਸਾਈਟ ਨੇ ਕੋਈ ਫਿਲਮ ਆਨਲਾਇਨ ਲੀਕ ਕੀਤੀ ਹੋਵੇ।ਇਸ ਤੋਂ ਪਹਿਲਾਂ ਤਮਿਲ ਰਾਕਰਸ ਨੇ ਵਿਜੈ ਸਟਾਰਰ ਸਰਕਾਰ ਵੀ ਲੀਕ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਫਿਲਮ ਦੇ ਲੀਕ ਹੋਣ  ਤੋਂ ਬਾਅਦ "ਠਗਸ ਆਫ ਹਿੰਦੂਸਤਾਨ" ਨੂੰ ਨੁਕਸਾਨ ਚੁਕਣਾ ਪੈ ਸਕਦਾ ਹੈ। ਦੂਜੇ ਪਾਸੇ ਇਹ ਫ਼ਿਲਮ ਲੋਕਾਂ ਨੂੰ ਕੁਝ ਖਾਸ ਇੰਪ੍ਰੈਸ ਨਹੀਂ ਕਰ ਪਾਈ ਹੈ।

Movie Movie

ਫ਼ਿਲਮ ਨੇ ਸਮੀਖਿਅਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਕਈਆਂ ਨੇ ਤਾਂ ਫ਼ਿਲਮ ਨੂੰ ਬੇਹੱਦ ਖ਼ਰਾਬ ਕਰਾਰ ਦਿੱਤਾ ਅਤੇ ਕਈਆਂ ਦਾ ਕਹਿਣਾ ਹੈ ਕਿ ਫ਼ਿਲਮ ਦਾ ਕ੍ਰੇਜ਼ ਜਲਦੀ ਹੀ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਵੀ ਫ਼ਿਲਮ ਖ਼ਰਾਬ ਅਤੇ ਬੋਰੀਅਤ ਵਾਲੀ ਲੱਗੀ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement