ਵਿਚਾਰ
ਦੁਨੀਆਂ ਨੋਟ ਕਰ ਰਹੀ ਹੈ ਕਿ ਔਰਤ-ਮਰਦ ਅੰਤਰ ਦੇ ਮਾਮਲੇ ਵਿਚ ਭਾਰਤ, ਬਹੁਤ ਹੇਠਾਂ ਜਾ ਚੁੱਕਾ ਹੈ
ਔਰਤਾਂ ਦੀ ਹਕੀਕਤ ਦੱਸ ਰਹੀ ਹੈ ਕਿ ਇਸ ਤਰ੍ਹਾਂ ਦੇ ਕਾਨੂੰਨ ਦੇਸ਼ ਦੀ ਮਾਨਸਿਕਤਾ ਤੇ ਕਿੰਨੇ ਅਸਰ ਅੰਦਾਜ਼ ਹੋਣਗੇ।
ਕੋਈ ਵੀ ਮੁਲਕ ਮਾੜਾ ਨਹੀਂ ਹੁੰਦਾ ਬਸ ਕੁੱਝ ਹੀ ਲੋਕ ਨਿਕੰਮੇ ਹੁੰਦੇ ਨੇ
ਝੂਠਾਂ ਦੀ ਪੰਡ ਚੁੱਕ ਕੇ ਪੀੜਾਂ ਦਾ ਪਰਾਗਾ ਭੁੰਨਦੀ ਇਹ ਸਰਕਾਰ ਹਉਮੈ ਦੀ ਹੱਦ ਪਾਰ ਕਰ ਕੇ ਫੂਹੜਪਣ ਨਾਲ ਲਬਰੇਜ਼ ਹੋ ਗਈ ਹੈ।
ਆੜ੍ਹਤੀਆਂ ਨੂੰ ਹਟਾ ਕੇ, ਸਰਕਾਰ ਕਾਰਪੋਰੇਟਾਂ ਨੂੰ ‘ਵੱਡੇ ਤੇ ਸ਼ਕਤੀਸ਼ਾਲੀ ਵਿਚੋਲੇ’ ਬਣਾ ਕੇ ਕਿਸਾਨ....
ਅੱਜ ਆੜ੍ਹਤੀਆਂ ਨੂੰ ਖੇਤੀ ਸਿਸਟਮ ’ਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਵੇਗਾ।
ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦਾ 110ਵਾਂ ਜਨਮਦਿਨ ਅੱਜ
2011 ਵਿਚ ਟੋਰਾਂਟੋ ਮੈਰਾਥਨ ਵਿਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕੀਤਾ
ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਵਿਚ ਗ਼ਰਕੀ ਅਜੋਕੀ ਰਾਜਨੀਤੀ
ਭ੍ਰਿਸ਼ਟਾਚਾਰ ਦੀ ਇਸ ਦਲ-ਦਲ ਵਿਚ ਕਾਫ਼ੀ ਹੱਦ ਤਕ ਅਸੀ ਵੀ ਜ਼ਿੰਮੇਵਾਰ ਹਾਂ।
ਸੰਪਾਦਕੀ: ਸ਼ਰਾਬ ਅੱਜ ਵੀ ਪੰਜਾਬ ਵਿਚ ਔਰਤ-ਵਿਰੋਧੀ ਸੱਭ ਤੋਂ ਵੱਡਾ ਨਸ਼ਾ ਹੈ!
ਪਟਿਆਲਾ ਪੈੱਗ ਪੀਣ ਵਾਲੇ ਪੰਜਾਬ ਅਤੇ ਸ਼ਰਾਬ ਦੀ ਵਿਕਰੀ ਤੇ ਨਿਰਭਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਫ਼ੌਜ ਦੇ ਨਿਯਮਾਂ ਨੂੰ ਲੈ ਕੇ ਟਿਪਣੀ ਨੂੰ ਸੁਣਨ ਦੀ ਲੋੜ ਹੈ।
ਗੁਰਦਵਾਰਾ ਸੁਧਾਰ ਲਹਿਰ ਦੇ ਅਕਾਲੀਆਂ ਵਾਂਗ, ਅੰਨ੍ਹਾ ਜ਼ੁਲਮ ਸਹਿ ਕੇ ਵੀ ਸ਼ਾਂਤ ਰਹਿਣਾ...
ਪਰ ਹੋ ਸਕਦਾ ਹੈ, ਕੱਲ੍ਹ ਇਹ ਹੀ ਕਿਸਾਨੀ ਸੰਘਰਸ਼ ਵਿਰੁਧ ਇਕ ਚਾਲ ਹੀ ਸਾਬਤ ਹੋਵੇ।
ਮੋਦੀ ਸਰਕਾਰ ਗੁਰਦਵਾਰਿਆਂ ’ਚ ਚੱਲ ਰਹੇ ਲੰਗਰਾਂ ਤੋਂ ਦੁੱਖੀ
ਸਾਡੇ ਦੇਸ਼ ਦੀ 70 ਤੋਂ 80 ਫ਼ੀ ਸਦੀ ਅਬਾਦੀ ਖੇਤੀ ਨਾਲ ਸਬੰਧਤ ਰੁਜ਼ਗਾਰ ਤੇ ਨਿਰਭਰ ਹੈ।
ਕੀੜੀਆਂ ਦੀ ਹਾਥੀਆਂ ਨਾਲ ਜੰਗ
ਸਮਾਂ ਪਲਟ ਜਾਣ ਦਾ ਮਨੁੱਖ ਨੂੰ ਉਸ ਸਮੇਂ ਹੀ ਪਤਾ ਚਲਦਾ ਹੈ ਜਦੋਂ ਅਸਮਾਨ ਤੋਂ ਡਿਗਿਆ ਕਿਸੇ ਰੁੱਖ ਉਪਰ ਵੀ ਨਾ ਅਟਕੇ।
ਹੋਲੇ ਮਹੱਲੇ ਦੇ ਰੰਗ ਨਿਹੰਗ ਸਿੰਘਾਂ ਦੇ ਸੰਗ
ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਅਪਣੀ ਵਖਰੀ ਪਹਿਚਾਣ ਸਥਾਪਤ ਕਰੇਗਾ।’