ਵਿਚਾਰ
ਬਹਾਦਰੀ ਦੀ ਮਿਸਾਲ ਸਨ ਸ਼ਹੀਦ ਭਗਤ ਸਿੰਘ
ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ।
ਆਉ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਈਏ
ਵਿਦਵਾਨਾਂ ਦਾ ਕਹਿਣਾ ਹੈ ਕਿ, ‘‘ਜੇਕਰ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸ ਦੀ ਮਾਂ ਬੋਲੀ ਨੂੰ ਖ਼ਤਮ ਕਰ ਦਿਉ।
ਕੋਰੋਨਾ ਕਰਫ਼ਿਊ ਬਨਾਮ ਗ਼ਰੀਬ ਕਿਰਤੀ ਕਾਮੇ 2
ਇਸ ਮਹਾਂਮਾਰੀ ਵਿਚ ਵੀ ਬਹੁਤਿਆਂ ਨੇ ਮਾਇਆ ਨੂੰ ਹੀ ਮੁੱਖ ਰਖਿਆ ਤੇ ਇਨਸਾਨੀਅਤ ਨੂੰ ਤਿਆਗਿਆ।
ਸਿੱਖ ਪੰਥ ਦੀ ਅਰਦਾਸ ਵਿਚ ਭਗਵਤੀ ਭਗੌਤੀ ਦਾ ਕੀ ਕੰਮ?
ਅਜੋਕੀ ਅਰਦਾਸ ਨੂੰ ਲੈ ਕੇ ਸਿੱਖ ਧਰਮ ਦੇ ਵਿਦਵਾਨਾਂ ਵਿਚ ਬਹੁਤ ਮਤਭੇਦ ਹਨ ਤੇ ਇਹ ਮਤਭੇਦ ਕਾਫ਼ੀ ਚਿਰਾਂ ਤੋਂ ਚਲਦੇ ਆ ਰਹੇ ਹਨ।
ਉੱਚਾ ਦਰ ਲਈ ਕੀਤੀ ਅਪੀਲ ਨੂੰ ਹੁੰਗਾਰਾ ਦੇਣ ਵਾਲੇ 5,7,10 ਤੋਂ ਵੱਧ ਕੇ 100 ਤਕ ਪਹੁੰਚ ਗਏ ਹੋ ਪਰ...
ਪਰ ਸਾਰੇ ਪਾਠਕਾਂ ਤੇ ਸਾਰੇ ਮੈਂਬਰਾਂ ਦਾ ਇਕੱਠਿਆਂ ਇਕੋ ਦਿਨ ਨਿੱਤਰ ਪੈਣ ਦਾ ਟੀਚਾ ਅਜੇ ਸਰ ਕਰਨਾ ਬਾਕੀ ਹੈ। 31 ਮਾਰਚ ਨੂੰ ਮੇਰਾ ਇਹ ਗਿਲਾ ਵੀ ਦੂਰ ਕਰ ਦਿਉ!
World Sparrow Day: ਕੀ ਚਿੜੀਆਂ ਮਹਿਜ਼ ਕਹਾਣੀਆਂ ਤਕ ਸੀਮਤ ਹੋ ਕੇ ਰਹਿ ਜਾਣਗੀਆਂ?
ਮਨੁੱਖ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੈ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕਰ ਦਿਤਾ ਹੈ।
ਹਾਂਗਕਾਂਗ ਦੇ ਅੰਦੋਲਨਕਾਰੀਆਂ ਵਿਚ ਕੀ ਖ਼ਾਸ ਹੈ, ਜੋ ਸਾਡੇ ਕਿਸਾਨ ਜੂਝਾਰੂਆਂ ’ਚ ਨਹੀਂ?
ਹਾਂਗਕਾਂਗ ਦਾ ਅੰਦੋਲਨਕਾਰੀ ਭਾਰਤ ਦੇ ਕਿਸਾਨੀ ਅੰਦੋਲਨਕਾਰੀ ਨਾਲੋਂ ਵਧੇਰੇ ਯੋਜਨਾਬੱਧ ਤੇ ਪ੍ਰਭਾਵਸ਼ਾਲੀ ਹੈ।
ਸੰਪਾਦਕੀ: ਕੋਰੋਨਾ ਟੀਕਾ ਲਗਵਾਉਣ ਤੋਂ ਹਿਚਕਚਾਹਟ ਕਿਉਂ?
ਦਿੱਲੀ ਵਿਚ ਕਿਸਾਨਾਂ ਨੂੰ ਵੈਕਸੀਨ ਲਗਾਉਣ ਦੀ ਕੋਸ਼ਿਸ਼ ਵੀ 100 ਫ਼ੀ ਸਦੀ ਵਿਅਰਥ ਜਾ ਰਹੀ ਹੈ ਕਿਉਂਕਿ ਕਿਸਾਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ
ਕਿਸਾਨ ਅੰਦੋਲਨ ਦਾ ਦਰਦ ਤੇ ਇਤਿਹਾਸ-2
ਭਾਜਪਾ ਦੇਸ਼ ਦੀ ਵੰਨ-ਸੁਵੰਨਤਾ ਤੋਂ ਮੂੰਹ ਮੋੜ ਰਹੀ ਹੈ।
ਸੰਪਾਦਕੀ:ਹੁਣ ਹਵਾਈ ਅੱਡੇ ਤੇ ਬੈਂਕ, ਕਾਰਪੋਰੇਟਾਂ ਨੂੰ ਵੇਚ ਕੇ ਦੇਸ਼ ਦੀ ਆਰਥਕ ਸਥਿਤੀ ਸੁਧਾਰੀ ਜਾਵੇਗੀ?
ਸਰਕਾਰੀ ਕਰਮਚਾਰੀਆਂ ਦੀ ਸੋਚ ਤੇ ਕੰਮ ਦੇ ਤਰੀਕੇ ਵਿਚ ਬਦਲਾਅ ਆਉਣਾ ਚਾਹੀਦਾ ਹੈ ਪਰ ਉਹ ਬਦਲਾਅ ਨਿਜੀਕਰਨ ਨਾਲ ਨਹੀਂ ਆਉਣ ਵਾਲਾ।