ਸੰਪਾਦਕੀ
2019 ਦੀ ਮਹਾਂਚੋਣ, ਸੂਬਿਆਂ ਅਤੇ ਕੇਂਦਰ ਵਿਚਾਲੇ ਨਵੇਂ ਰਿਸ਼ਤੇ ਸਿਰਜੇਗੀ
ਜਿੱਤੇਗਾ ਵੀ ਉਹੀ ਜੋ ਸੂਬਿਆਂ ਦੇ ਹਿਤਾਂ ਦੀ ਰਾਖੀ ਕਰੇਗਾ
ਚੀਨ ਨੇ ਭਾਰਤੀ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦਿਵਾ ਦਿਤਾ
ਚੀਨ ਦਾ ਵਿਸ਼ਵਾਸਪਾਤਰ ਹੋਵੇ ਅਤੇ ਦੋਹਾਂ ਆਗੂਆਂ ਵਿਚ ਦੋਭਾਸ਼ੀਏ ਦਾ ਕੰਮ ਕਰ ਸਕਦਾ ਹੋਵੇ।
ਫਗਵਾੜਾ ਤੋਂ ਕੀ ਸੁਨੇਹਾ ਦਿਤਾ ਜਾ ਰਿਹਾ ਹੈ?
ਇਹੀ ਕਿ ਪ੍ਰਧਾਨ ਮੰਤਰੀ ਸਟੇਜਾਂ ਤੋਂ ਜੋ ਮਰਜ਼ੀ ਕਹੀ ਜਾਣ, ਦਲਿਤਾਂ ਨੂੰ ਬਰਾਬਰੀ ਦਾ ਦਰਜਾ ਕੋਈ ਨਹੀਂ ਦੇਣਾ ਚਾਹੁੰਦਾ
ਸੁਪ੍ਰੀਮ ਕੋਰਟ ਵੀ ਸਿਆਸੀ ਦਖ਼ਲਅੰਦਾਜ਼ੀ ਦੀ ਭੇਟ ਚੜ੍ਹ ਜਾਏਗੀ?
ਜਸਟਿਸ ਲੋਇਆ ਦੀ ਮੌਤ ਦੇ ਮਾਮਲੇ 'ਚ ਵੀ ਇਹੀ ਹਾਲ ਸੀ ਅਤੇ ਇਸ ਨੇ ਸੁਪ੍ਰੀਮ ਕੋਰਟ ਦੇ ਜੱਜਾਂ ਨੂੰ ਬਹੁਤ ਦੁਖੀ ਕੀਤਾ ਹੈ
ਸਿੱਖ ਲਈ ਖੇਡਾਂ ਸਮੇਂ ਵੀ ਦਸਤਾਰ ਜ਼ਰੂਰੀ?
ਸੁਪ੍ਰੀਮ ਕੋਰਟ ਅਤੇ ਦੁਨੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਿੱਖਾਂ ਨੂੰ ਇਕ ਹੋਣ ਦੀ ਲੋੜ
ਸੰਸਾਰ ਵਿਚ ਭਾਰਤੀ ਪ੍ਰੈੱਸ ਦਾ ਰੁਤਬਾ 137 ਦੇਸ਼ਾਂ ਤੋਂ ਹੇਠਾਂ ਅਰਥਾਤ ਬਹੁਤ ਮਾੜਾ ਹੈ
ਅਸੀ ਇਸ ਗੱਲ ਤੋਂ ਦਿਲਾਸਾ ਲੈ ਸਕਦੇ ਹਾਂ ਕਿ ਅਮਰੀਕਾ ਵਿਚ ਵੀ ਪ੍ਰੈੱਸ ਦੀ ਆਜ਼ਾਦੀ ਦਾ ਪੱਧਰ ਹੇਠਾਂ ਡਿੱਗਾ ਹੈ ਅਤੇ ਅਸੀ ਅਜੇ ਚੀਨ ਤੋਂ 36 ਪੌੜੀਆਂ ਉੱਤੇ ਹਾਂ।
ਆਸਾ ਰਾਮ ਦੀ ਸਤਾਈ ਹੋਈ ਕੁੜੀ ਨੂੰ ਕੇਵਲ ਇਕ ਲੱਖ ਦਾ ਮੁਆਵਜ਼ਾ?
ਅਦਾਲਤ ਇਥੇ ਆ ਕੇ ਚੂਕ ਗਈ, ਉਹ ਆਸ਼ਰਮ ਹੀ ਪੀੜਤਾ ਦੇ ਨਾਂ ਕਰ ਦਿਤਾ ਜਾਣਾ ਚਾਹੀਦਾ ਸੀ...
ਅੰਗਰੇਜ਼ਾਂ ਨੇ ਗ਼ੁਲਾਮੀ ਸਾਡੇ ਹੱਡਾਂ ਵਿਚ ਪਾ ਦਿਤੀ ਹੈ!
ਅਪਣੇ ਦੇਸ਼ ਵਲੋਂ ਇਤਿਹਾਸ ਵਿਚ ਕੀਤੀਆਂ ਗਈਆਂ ਗ਼ਲਤੀਆਂ ਬਾਰੇ ਪਛਤਾਵਾ ਕਰਨ ਦੀ ਹਿੰਮਤ ਵਿਖਾਈ ਹੈ।
ਕਿਸੇ ਵੱਡੇ ਕਾਂਗਰਸੀ ਨੇ ਅਖ਼ੀਰ ਮੰਨਿਆ ਤਾਂ ਸਹੀ ਕਿ ਘੱਟ-ਗਿਣਤੀਆਂ ਦੇ ਖ਼ੂਨ ਦੇ ਧੱਬੇ
ਕਾਂਗਰਸ ਦੇ ਦਾਮਨ ਨੂੰ ਦਾਗ਼ਦਾਰ ਬਣਾ ਰਹੇ ਨੇ!
ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਫਾਂਸੀ! (2)
ਡਰ ਜਾਂ ਫਾਂਸੀ ਕੋਈ ਹੱਲ ਨਹੀਂ ਇਸ ਸਮੱਸਿਆ ਦਾ।