ਸੰਪਾਦਕੀ
ਕਸ਼ਮੀਰੀਆਂ ਨੂੰ ਭਾਰਤ ਦੇ ਨੇੜੇ ਲਿਆਉਣ ਲਈ ਹਰ ਸੁਝਾਅ ਉਤੇ ਗ਼ੌਰ ਜ਼ਰੂਰ ਕਰਨਾ ਚਾਹੀਦਾ ਹੈ
ਪੀ.ਡੀ.ਪੀ. ਦਾ, ਭਾਜਪਾ ਨਾਲ ਗਠਜੋੜ ਕਰ ਕੇ, ਦੋ ਵੱਖ ਵੱਖ ਬੇੜੀਆਂ ਵਿਚ ਸਵਾਰ ਹੋਣ ਦਾ ਫ਼ੈਸਲਾ, ਕਸ਼ਮੀਰ ਵਾਸਤੇ ਸਹੀ ਸਾਬਤ ਨਹੀਂ ਹੋਇਆ।
ਝੂਠੀਆਂ ਖ਼ਬਰਾਂ ਭੇਜਣ ਵਾਲੇ ਪੱਤਰਕਾਰਾਂ ਨੂੰ ਨੱਥ ਪਾਉਣੀ ਹੈ ?
ਜਾਂ ਸਰਕਾਰ-ਵਿਰੋਧੀ ਪੱਤਰਕਾਰਾਂ ਹੱਥੋਂ ਕਲਮ ਖੋਹਣੀ ਹੈ?
ਇਹ 'ਭਾਰਤ ਬੰਦ' ਦਲਿਤਾਂ ਦੇ ਹੱਕ ਵਿਚ ਸਾਰੇ ਭਾਰਤ ਵਲੋਂ ਹੋਣਾ ਚਾਹੀਦਾ ਸੀ...
ਭਾਰਤ ਦੇ ਸਮਾਜਕ ਤਾਣੇ ਬਾਣੇ ਵਿਚ ਵੰਡੀਆਂ ਪਾ ਦੇਣ ਵਾਲੀਆਂ ਲਕੀਰਾਂ ਦਾ ਸੱਚ ਸੜਕਾਂ ਤੇ ਨੰਗਾ ਚਿੱਟਾ ਨਜ਼ਰ ਆਉਣ ਲੱਗ ਪਿਆ ਹੈ
ਧਰਮਾਂ ਵਾਲਿਆਂ ਦੀ ਆਪਸੀ ਸੂਝ ਦਾ ਮੂਮ ਪਿੰਡ (ਬਰਨਾਲਾ) ਤੋਂ ਇਕ ਚੰਗਾ ਸੁਨੇਹਾ
ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਆਨ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਕੀ ਸਿੱਖ ਇਸ ਕਾਬਲ ਹੋ ਗਏ ਹਨ ਕਿ ਵਰਲਡ ਸਿੱਖ ਪਾਰਲੀਮੈਂਟ ਨੂੰ ਦੋ ਬੈਠਕਾਂ ਮਗਰੋਂ ਚਾਲੂ ਰੱਖ ਸਕਣ?
ਮੈਂ ਤਿੰਨ ਚਾਰ ਵਾਰ ਬਾਹਰਲੇ ਦੇਸ਼ਾਂ ਵਿਚ ਜਾ ਚੁੱਕੀ ਹਾਂ ਤੇ ਅਪਣੀਆਂ ਅੱਖਾਂ ਨਾਲ ਸੱਭ ਕੁੱਝ ਵੇਖਿਆ ਹੈ। ਸਾਡੀ ਸੋਚ ਅਜੇ ਪਾਰਲੀਮੈਂਟ ਦੇ ਪੱਧਰ ਦੀ ਨਹੀਂ ਬਣੀ
ਭਾਰਤ ਵਿਚ ਪ੍ਰੀਖਿਆ-ਪੱਤਰ 'ਲੀਕ' ਕਰਨ ਦਾ ਸਿਲਸਿਲਾ ਲਗਾਤਾਰ ਹੀ ਕਿਉਂ ਚਲ ਰਿਹਾ ਹੈ?
ਸੀ.ਬੀ.ਐਸ.ਈ. ਖ਼ਾਸ ਕਰ ਕੇ ਇਸ ਕਮਜ਼ੋਰੀ ਦਾ ਸ਼ਿਕਾਰ ਹੈ ਜਿੱਥੇ ਧਿਆਨ ਸਿਰਫ਼ ਅੰਕਾਂ ਵਲ ਹੀ ਦਿਤਾ ਜਾਂਦਾ ਹੈ।
ਖੇਤਰੀ ਪੱਤਰਕਾਰੀ ਦਾ ਖ਼ਤਰਿਆਂ ਭਰਿਆ ਰਾਹ
24 ਘੰਟਿਆਂ ਵਿਚ 3 ਪੱਤਰਕਾਰ ਮਾਰ ਦਿਤੇ ਗਏ ਹਨ
ਆਬਾਦੀ ਘੱਟ ਕਰਨ ਵਾਲੇ ਸੂਬਿਆਂ ਨੂੰ ਸਜ਼ਾ ਦਿਉ ਤੇ ਵਾਧਾ ਕਰਨ ਵਾਲਿਆਂ ਨੂੰ ਇਨਾਮ!
ਕੇਂਦਰ ਤੇ ਵਿਤ ਕਮਿਸ਼ਨ ਦਾ ਫ਼ਾਰਮੂਲਾ ਤਿਆਰ ਹੈ!!
ਕਰਨਾਟਕ ਵਿਚ ਜਿੱਤ ਕਾਂਗਰਸ ਲਈ ਅਤਿ ਜ਼ਰੂਰੀ ਅਤੇ ਬੀ.ਜੇ.ਪੀ. ਲਈ ਬੇਹੱਦ ਜ਼ਰੂਰੀ
ਵੇਖੋ ਵੋਟਰ ਮਹਾਰਾਜ ਕਿਸ ਨੂੰ ਖ਼ੈਰ ਪਾਉਂਦਾ ਹੈ
ਪੰਜਾਬ ਵਿਧਾਨ ਸਭਾ ਵਿਚ
'ਤੂੰ ਤੂੰ ਮੈਂ ਮੈਂ' ਦੇ ਨਜ਼ਾਰੇ, ਸਾਡਾ ਸੱਭ ਦਾ ਅਕਸ ਅਤੇ ਸੂਬੇ ਦਾ ਅਕਸ ਵੀ ਵਿਗਾੜ ਕੇ ਰੱਖ ਦੇਣਗੇ!