ਖ਼ਬਰਾਂ
ਜੰਮੂ ਅਤੇ ਕਸ਼ਮੀਰ ਪੁਲਿਸ ਨੇ ਗੈਂਡਰਬਲ ਵਿਖੇ 209 ਕਰੋੜ ਦੇ ਜਾਅਲੀ ਔਨਲਾਈਨ ਨਿਵੇਸ਼ ਘੁਟਾਲੇ ਵਿੱਚ 08 ਹੋਰ ਲੋਕ ਗ੍ਰਿਫ਼ਤਾਰ
ਫਿਸ਼ਿੰਗ/ਜਾਅਲੀ ਵਪਾਰ ਪਲੇਟਫਾਰਮਾਂ ਦੀ ਵਰਤੋਂ ਕੀਤੀ ਗਈ ਸੀ।
ਲੁਧਿਆਣਾ 'ਚ ਫਰਜ਼ੀ ਸਕੂਲ ਵਿਰੁੱਧ ਸਰਕਾਰ ਨੇ ਕੀਤੀ ਵੱਡੀ ਕਾਰਵਾਈ
ਇਮਾਰਤ ਕਿਰਾਏ 'ਤੇ ਲਈ ਗਈ, ਮਾਨਤਾ ਰੱਦ; ਅਪਰਾਧਿਕ ਸ਼ਿਕਾਇਤ ਦਰਜ
ਚੰਡੀਗੜ੍ਹ ਦੇ DGP ਡਾ. ਸਾਗਰ ਪ੍ਰੀਤ ਹੁੱਡਾ 'ਰਾਸ਼ਟਰਪਤੀ ਮੈਡਲ' ਨਾਲ ਸਨਮਾਨਿਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਸਨਮਾਨ
ਚੈੱਕ ਬਾਊਂਸ ਮਾਮਲਾ: ਅਦਾਕਾਰ ਰਾਜਪਾਲ ਯਾਦਵ ਨੂੰ ਜੇਲ ਵਿਚੋਂ ਅਸਥਾਈ ਤੌਰ ਉਤੇ ਰਿਹਾਅ ਕੀਤਾ ਗਿਆ
ਯਾਦਵ ਨੇ 19 ਫ਼ਰਵਰੀ ਨੂੰ ਆਪਣੇ ਪਰਵਾਰ ਵਿਚ ਵਿਆਹ ਦੇ ਅਧਾਰ 'ਤੇ ਆਪਣੀ ਸਜ਼ਾ ਮੁਅੱਤਲ ਕਰਨ ਦੀ ਕੀਤੀ ਸੀ ਮੰਗ
ਦੇਸ਼ 'ਚ ਥੋਕ ਮਹਿੰਗਾਈ ਜਨਵਰੀ 'ਚ ਵਧ ਕੇ 1.81 ਫ਼ੀਸਦੀ ਹੋਈ
ਭੋਜਨ ਪਦਾਰਥ, ਗ਼ੈਰ-ਭੋਜਨ ਪਦਾਰਥ ਅਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ 'ਚ ਮਹੀਨਾਵਾਰ ਆਧਾਰ 'ਤੇ ਵਾਧਾ ਰਿਹਾ ਮੁੱਖ ਕਾਰਨ
ਭਿਵਾੜੀ 'ਚ ਨਾਜਾਇਜ਼ ਪਟਾਕਾ ਫ਼ੈਕਟਰੀ 'ਚ ਅੱਗ
ਸੱਤ ਮਜ਼ਦੂਰਾਂ ਦੀ ਮੌਤ, ਦੋ ਫਸੇ
ਟੋਰੈਂਟ ਪਾਵਰ ਨੇ ਨਾਭਾ ਪਾਵਰ ਇਕਾਈ ਲਿਮਟਡ ਖ਼ਰੀਦੀ
ਪੰਜ ਗੀਗਾਵਾਟ ਤੋਂ ਵਧ ਕੇ 6.4 ਗੀਗਾਵਾਟ ਹੋ ਜਾਵੇਗੀ ਟੋਰੈਂਟ ਦੀ ਸੰਚਾਲਨ ਸਮਰਥਾ
ਨਸ਼ਿਆਂ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਕਰਾਂਗੇ ਸਕੂਲਾਂ ਦਾ ਦੌਰਾ: ਮੁੱਖ ਮੰਤਰੀ ਭਗਵੰਤ ਮਾਨ
'ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਵੇਗਾ ਜਾਗਰੂਕ'
ਪ੍ਰਤਾਪ ਬਾਜਵਾ ਨੂੰ SC ਕਮਿਸ਼ਨ ਦੇ ਨੋਟਿਸ 'ਤੇ ਹਾਈਕੋਰਟ ਵੱਲੋਂ ਸਟੇਅ
ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਲੁਧਿਆਣਾ 'ਚ ਕਲਯੁਗੀ ਮਾਂ ਨੇ ਨਵਜੰਮੀ ਧੀ ਦਾ 2 ਲੱਖ ਰੁਪਏ 'ਚ ਕੀਤਾ ਸੀ ਸੌਦਾ
ਧੀ ਨੂੰ ਅੱਗੇ ਸੌਂਪਣ ਸਮੇਂ ਪੁਲਿਸ ਨੇ ਮਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ