ਖ਼ਬਰਾਂ
Bihar News: ਵਿਧਾਇਕ ਮੈਥਿਲੀ ਠਾਕੁਰ ਦੀ ਮਾਂ ਦੇ ਪਰਸ ਵਿਚੋਂ ਲੱਖਾਂ ਦਾ ਸਮਾਨ ਚੋਰੀ
Bihar News: ਇਕ ਇਕੱਠ ਵਿਚ ਸ਼ਾਮਲ ਹੋਣ ਲਈ ਗਏ ਸਨ
Firozpur News: ਵੱਡੇ ਭਰਾ ਦੇ ਅੰਤਮ ਸਸਕਾਰ ਤੋਂ ਬਾਅਦ ਛੋਟੇ ਨੇ ਵੀ ਤੋੜਿਆ ਦਮ
ਦੋ ਭਰਾਵਾਂ ਦੀ ਮੌਤ ਸਿਰਫ਼ ਸੱਤ ਘੰਟਿਆਂ ਦੇ ਅੰਤਰਾਲ 'ਤੇ ਦਿਲ ਦਾ ਦੌਰਾ ਪੈਣ ਨਾਲ ਹੋਈ।
ਅਮਰੀਕਾ ਲਈ ਡੰਕੀ ਰੂਟ ਤੋਂ ਦੋ ਭਾਰਤੀ ਅਗ਼ਵਾ
ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾਇਆ ਗਿਆ
Punjab Weather Update: ਪੰਜਾਬ ਵਿਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਅੱਜ ਤੋਂ ਅਗਲੇ ਤਿੰਨ ਦਿਨ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update: ਤਾਪਮਾਨ ਵਿਚ ਆਵੇਗੀ ਗਿਰਾਵਟ
ਵਿਦੇਸ਼ ਬੈਠੇ ਪੁੱਤ ਲਈ ਮਾਂ ਬਣੀ ਜਾਸੂਸ, ਵਪਾਰੀਆਂ ਦੀ ਰੇਕੀ ਕਰ ਕੇ ਚਲਾਇਆ ਜਾ ਰਿਹਾ ਸੀ ‘ਫਿਰੌਤੀਆਂ' ਮੰਗਣ ਦਾ ਧੰਦਾ
ਪੁਲਿਸ ਨੇ ਮਾਂ-ਪੁੱਤ ਸਮੇਤ ਧੰਦੇ 'ਚ ਸ਼ਾਮਲ ਤਿੰਨ ਵਿਰੁਧ ਕੀਤਾ ਮਾਮਲਾ ਦਰਜ
ਪਾਕਿਸਤਾਨ ਦੀ ਸ਼ਰਮਨਾਕ ਹਾਰ, ਭਾਰਤ ਪਹੁੰਚਿਆ ਸੁਪਰ-8 'ਚ
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 114 ਦੌੜਾਂ 'ਤੇ ਹੋਈ ਆਊਟ
ਸੰਸਦ 'ਚ ਕੁੱਤਾ ਵਿਵਾਦ, ਕਾਂਗਰਸ ਸੰਸਦ ਮੈਂਬਰ ਰੇਣੁਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਜਾਰੀ
23 ਫ਼ਰਵਰੀ ਤੱਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ
ਬਠਿੰਡਾ ਤੋਂ ਨਕਲੀ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
ਅਨਜਾਣ ਲੋਕਾਂ ਨੂੰ ਦਿਖਾਉਂਦਾ ਸੀ ਵਰਦੀ ਦਾ ਰੋਅਬ
ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤਾ ਅਪ੍ਰੈਲ 'ਚ ਲਾਗੂ ਹੋਣ ਦੀ ਸੰਭਾਵਨਾ
ਬਰਤਾਨੀਆ ਦੇ ‘ਹਾਊਸ ਆਫ ਕਾਮਨਜ਼' 'ਚ ਇਸ ਹਫਤੇ ਦੇ ਸ਼ੁਰੂ 'ਚ ਭਾਰਤ-ਬਰਤਾਨੀਆ ਸੀ.ਈ.ਟੀ.ਏ. ਉਤੇ ਬਹਿਸ ਹੋਈ ਸੀ
AI ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ: ਰਿਪੋਰਟ
63 ਫ਼ੀਸਦੀ ਕੰਪਨੀਆਂ 'ਚ ਡੋਮੇਨ ਮੁਹਾਰਤ ਅਤੇ AI ਜਾਂ ਡੇਟਾ ਹੁਨਰ ਵਾਲੇ ਮੁਲਾਜ਼ਮਾਂ ਦੀ ਮੰਗ ਵਧੀ