ਖ਼ਬਰਾਂ
T20 ਵਿਸ਼ਵ ਕੱਪ 2026: ਸੁਪਰ-8 ਸਟੇਜ ਦਾ ਪੂਰਾ ਸ਼ਾਡਿਊਲ ਜਾਰੀ
ਭਾਰਤ 22 ਫਰਵਰੀ ਨੂੰ ਦੱਖਣੀ ਅਫਰੀਕਾ ਨਾਲ ਖੇਡੇਗਾ।
ਸਿਆਸੀ ਧਿਰਾਂ ਦੀਆਂ ਲੱਖਾਂ ਪਰਵਾਸੀ ਮਜ਼ਦੂਰਾਂ ਉਤੇ ਸਵੱਲੀਆਂ ਨਜ਼ਰਾਂ
ਪਰਵਾਸੀ ਮਜ਼ਦੂਰਾਂ ਦੀ ਚਾਹਤ
Uttarakhand Weather Update: ਉੱਤਰਾਖੰਡ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪੂਰੀ ਖ਼ਬਰ
Uttarakhand Weather Update: ਅੱਜ ਸਾਰੇ ਜ਼ਿਲ੍ਹਿਆਂ ਵਿਚ ਮੌਸਮ ਰਹੇਗਾ ਖੁਸ਼ਕ
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਆਪਣੇ ਆਖ਼ਰੀ ਪੜ੍ਹਾਅ 'ਤੇ ਠੰਢ, ਰੋਜ਼ਾਨਾ ਧੁੱਪ ਨਿਕਲਣ ਨਾਲ ਵਧਿਆ ਤਾਪਮਾਨ
Punjab Weather Update: ਰੂਪਨਗਰ ਵਿਖੇ ਸਭ ਤੋਂ ਵੱਧ 27.6 ਤਾਪਮਾਨ ਕੀਤਾ ਗਿਆ ਦਰਜ
Editorial: ਸੋਚ-ਸਮਝ ਕੇ ਲੱਗੇ ਸੋਸ਼ਲ ਮੀਡੀਆ ਉੱਤੇ ਪਾਬੰਦੀ
ਆਸਟਰੇਲੀਆ, ਫ਼ਰਾਂਸ ਤੇ ਡੈਨਮਾਰਕ ਵਲੋਂ ਸਕੂਲੀ ਬੱਚਿਆਂ ਉੱਤੇ ਲਾਈਆਂ ਬੰਦਸ਼ਾਂ ਦਾ ਅਧਿਐਨ ਯੂਰੋਪ ਤੇ ਏਸ਼ੀਆ ਦੇ 30 ਤੋਂ ਵੱਧ ਦੇਸ਼ ਕਰ ਰਹੇ ਹਨ
ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਸਮਾਪਤ, ਬੈਲ ਗੱਡੀਆਂ 'ਚੋਂ ਕੁਲਵੰਤ ਸਿੰਘ ਨੇ ਜਿੱਤਿਆ ਪਹਿਲਾ ਇਨਾਮ
ਰੇਸ਼ਮ ਸਿੰਘ ਢੰਡਾਰੀ ਨੇ ਦੂਜਾ, ਗੁਰਵਿੰਦਰ ਸਿੰਘ ਕੁਲੋਵਾਲ ਨੇ ਤੀਜਾ ਸਥਾਨ ਕੀਤਾ ਹਾਸਲ
ਜੇਈਈ ਮੇਨਜ਼ ਵਿਚ ਜੰਮੂ-ਕਸ਼ਮੀਰ ਤੋਂ ਟਾਪਰ ਬਣਿਆ ਅਮਿਤੇਸ਼ਵਰ ਸਿੰਘ
ਅਮਿਤੇਸ਼ਵਰ ਨੇ ਭੌਤਿਕ ਵਿਗਿਆਨ ਵਿਚ 99.48, ਰਸਾਇਣ ਵਿਗਿਆਨ ਵਿਚ 99.72 ਅਤੇ ਗਣਿਤ ਵਿਚ 99.76 ਦੇ ਨਾਲ ਕੁੱਲ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਆਪ੍ਰੇਸ਼ਨ ਮਗਰੋਂ ਇਨਫ਼ੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕਢਣੀਆਂ ਪਈਆਂ, 9 ਹੋਰਾਂ ਦੀ ਗਈ ਰੌਸ਼ਨੀ
ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਕੇ ਮਾਮਲੇ ਦੀ ਜਾਂਚ ਦੇ ਦਿਤੇ ਹੁਕਮ
ਤੇਜ਼ ਰਫ਼ਤਾਰ ਟਰੈਕਟਰ ਢਾਬੇ 'ਚ ਵੜਿਆ, ਦੋ ਦੀ ਗਈ ਜਾਨ
ਪੁਲਿਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸੱਭ ਕੁੱਝ ਹੜੱਪ ਲੈਣ ਵਾਲੇ ਅਮਰੀਕਾ ਦਾ ਢਿੱਡ ਖ਼ਾਲੀ, 75 ਸਾਲਾਂ ਵਿਚ ਪਹਿਲੀ ਵਾਰ ‘ਮਹਾਨ' ਅਰਥਵਿਵਸਥਾ ਕੋਲ ਭੋਜਨ ਦੀ ਕਮੀ
50 ਸਾਲਾਂ ਵਿਚ ਸਾਢੇ ਚਾਰ ਕਰੋੜ ਪਾਲਤੂ ਪਸ਼ੂ ਘਟੇ, ਬੀਫ਼ ਦੀਆਂ ਕੀਮਤਾਂ ਵਿਚ ਤੇਜ਼ ਵਾਧਾ, ਆਮ ਲੋਕਾਂ 'ਤੇ ਬੋਝ