ਖ਼ਬਰਾਂ
ਪਿੰਡ ਮਿਰਜ਼ਾਪੁਰ ਵਿੱਚ ਭੂ-ਮਾਫੀਆ ਵੱਲੋਂ ਗੈਰਕਾਨੂੰਨੀ ਤੌਰ ‘ਤੇ ਪਹਾੜ ਅਤੇ ਜੰਗਲ ਸਮਤਲ ਕੀਤੀ ਪਲਾਟਿੰਗ ਅਤੇ ਫਾਰਮ ਹਾਊਸਿੰਗ
ਮਿਰਜ਼ਾਪੁਰ ਵਿੱਚ ਪਹਾੜ ਅਤੇ ਜੰਗਲ ਕੱਟ ਕੇ ਗੈਰਕਾਨੂੰਨੀ ਪਲਾਟ ਅਤੇ ਫਾਰਮ ਹਾਊਸ ਵੇਚ ਰਿਹਾ ਹੈ ਭੂ-ਮਾਫੀਆ
ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਆਪਣੇ ਵਿਰੋਧੀਆਂ 'ਤੇ ਕਸਿਆ ਤੰਜ਼
ਕਿਹਾ : ਜਿਨ੍ਹਾਂ ਦੇ ਲੰਗੋਟ ਫਟੇ ਹੋਏ ਹਨ, ਉਹ ਸਾਡੀ ਪੱਗ ਉਛਾਲਣ 'ਤੇ ਲੱਗੇ ਹਨ
ਲੁਧਿਆਣਾ 'ਚ ਕਿਲ੍ਹਾ ਰਾਏਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
‘ਬੈਲ ਗੱਡੀਆਂ ਦੀਆਂ ਦੌੜਾਂ ਦਾ ਵੱਖਰਾ ਹੀ ਕ੍ਰੇਜ਼'
ਗਿਆਨੀ ਰਘਬੀਰ ਸਿੰਘ ਖ਼ਿਲਾਫ਼ SGPC ਨੇ ਜਾਰੀ ਕੀਤਾ ਨੋਟਿਸ
ਗਿਆਨੀ ਰਘਬੀਰ ਸਿੰਘ 72 ਘੰਟੇ ਵਿੱਚ ਮੰਗਣ ਮੁਆਫ਼ੀ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਮੁਫ਼ਤ 'ਚ ਖਾਣਾ ਮਿਲੇਗਾ, ਤਾਂ ਲੋਕ ਕੰਮ ਕਿਉਂ ਕਰਨਗੇ: ਸੁਪਰੀਮ ਕੋਰਟ
‘ਮੁਫ਼ਤ ਬਿਜਲੀ ਅਤੇ ਪਾਣੀ ਦੇਣ ਨਾਲ ਕੰਮ ਕਰਨ ਦੀ ਆਦਤ ਹੀ ਖਤਮ ਹੋ ਜਾਵੇਗੀ'
ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੀਆਂ ਪ੍ਰਮੁੱਖ ਥਾਵਾਂ 'ਤੇ ਲੱਗਣ ਵਾਲੇ ਜਾਮ ਤੋਂ ਮਿਲੇਗੀ ਮੁਕਤੀ
ਕੇਂਦਰ ਸਰਕਾਰ ਨੇ 6 ਲੇਨ ਕੰਟਰੋਲਡ ਗ੍ਰੀਨਫੀਲਡ ਲਈ 1463.95 ਕਰੋੜ ਰੁਪਏ ਕੀਤੇ ਮਨਜ਼ੂਰ
ਗਮਾਡਾ ਦੇ ਅਧਿਕਾਰੀਆਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਗਏ ਸਨ ਅਧਿਕਾਰੀ
ਰੈਗੂਲਰਾਈਜ਼ੇਸ਼ਨ ਤੋਂ ਬਾਅਦ ਕਾਰਪੋਰੇਸ਼ਨ ਯੂ-ਟਰਨ ਨਹੀਂ ਲੈ ਸਕਦੀ: ਹਾਈ ਕੋਰਟ
ਕਰਮਚਾਰੀਆਂ ਨੂੰ ਪੂਰੀ ਤਨਖਾਹ ਅਤੇ ਭੱਤੇ ਦੇਣ ਦਾ ਹੁਕਮ ਬਰਕਰਾਰ
ਸੁਖਬੀਰ ਬਾਦਲ ਦੇ ਕਹਿਣ 'ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ: ਗਿਆਨੀ ਹਰਪ੍ਰੀਤ ਸਿੰਘ
'ਮੱਸੇ ਰੰਗੜ ਦੇ ਵਾਰਸਾਂ ਤੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਖੋਹਣਾ ਹੈ'
ਦੇਸ਼ ਦੇ ਕਈ ਹਵਾਈ ਅੱਡਿਆਂ 'ਤੇ 40 ਮਿੰਟ ਤੱਕ ਚੈੱਕ-ਇਨ ਸਿਸਟਮ ਰਿਹਾ ਠੱਪ
ਸਾਫਟਵੇਅਰ ਦੀ ਖਰਾਬੀ ਕਾਰਨ ਯਾਤਰੀਆਂ ਨੂੰ ਕਰਨਾ ਪਿਆ ਦਿੱਕਤਾਂ ਸਾਹਮਣਾ