ਖ਼ਬਰਾਂ
ਜਲੰਧਰ ਦੇ ਪਿੰਡ ਬੂਟੇ ਦੀ ਛੰਨਾ ਦੇ ਸਰਪੰਚ ਮਹਿੰਦਰ ਸਿੰਘ 'ਤੇ ਨਸ਼ਾ ਤਸਕਰਾਂ ਨੇ ਕੀਤਾ ਹਮਲਾ
ਜ਼ਖ਼ਮੀ ਸਰਪੰਚ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ: ਮਿਰਜ਼ਾਪੁਰ ਵਿੱਚ ਪਹਾੜ ਸਮਤਲ, ਜੰਗਲ ਕਟੇ, ਖੈਰ ਦੇ ਦਰੱਖਤਾਂ 'ਤੇ ਚੱਲੀ ਆਰੀ
ਮਿਰਜ਼ਾਪੁਰ ਵਿੱਚ ਪਹਾੜ ਅਤੇ ਜੰਗਲ ਕੱਟ ਕੇ ਗੈਰਕਾਨੂੰਨੀ ਪਲਾਟ ਅਤੇ ਫਾਰਮ ਹਾਊਸ ਵੇਚ ਰਿਹਾ ਹੈ ਭੂ-ਮਾਫੀਆ
ਬਠਿੰਡਾ ਦੇ SSD ਗਰਲਜ਼ ਕਾਲਜ ਦੀ ਪ੍ਰਿੰਸੀਪਲ ਪਰਿਵਾਰ ਸਮੇਤ ਸ਼ਾਰਜਾਹ 'ਚ ਫਸੀ
ਨੀਰੂ ਗਰਗ ਨੇ ਕੇਂਦਰ ਸਰਕਾਰ ਤੋਂ ਵਾਪਸੀ ਲਈ ਮੰਗੀ ਮਦਦ
ਖਾਮੇਨੇਈ ਦੀ ਹੱਤਿਆ ਦੇ ਵਿਰੋਧ ਵਿੱਚ ਕਰਾਚੀ ਵਿੱਚ ਭੀੜ ਨੇ ਅਮਰੀਕੀ ਕੌਂਸਲੇਟ ਦੀ ਕੀਤੀ ਭੰਨਤੋੜ
ਪੁਲਿਸ ਗੋਲੀਬਾਰੀ ਵਿੱਚ 9 ਦੀ ਮੌਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਮੈਂ 100 ਕਰੋੜ ਰੁਪਏ ਖਾ ਗਿਆ : ਕੇਜਰੀਵਾਲ
ਅਦਾਲਤ ਦੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ
Moga Accident News: ਦੋਸਤ ਦੀ ਮੈਰਿਜ ਪਾਰਟੀ ਤੋਂ ਪਰਤ ਰਹੇ ਪਟਵਾਰੀ ਦੀ ਹਾਦਸੇ ਵਿਚ ਮੌਤ
ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿਖੇ ਸੀ ਤੈਨਾਤ
ਨਾਗਪੁਰ 'ਚ ਡੈਟੋਨੇਟਰ ਤੇ ਮਾਈਨਿੰਗ ਵਿਸਫੋਟਕ ਬਣਾਉਣ ਵਾਲੀ ਕੰਪਨੀ 'ਚ ਹੋਇਆ ਧਮਾਕਾ
17 ਵਿਅਕਤੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖ਼ਮੀ
ਟਰੱਕ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, 3 ਲੋਕਾਂ ਦੀ ਮੌਤ
12 ਤੋਂ ਵੱਧ ਲੋਕ ਹੋਏ ਜ਼ਖ਼ਮੀ
ਹੁਣ ਬਿਨਾ ਸਿਮ ਕਾਰਡ ਨਹੀਂ ਚੱਲੇਗਾ ਵਟਸਐਪ
ਕੰਪਿਊਟਰ ਤੋਂ ਵੀ 6 ਘੰਟਿਆਂ ਬਾਅਦ ਆਟੋਮੈਟਿਕ ਵਟਸਐਪ ਹੋਵੇਗਾ ਲੌਗਆਊਟ
ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸੰਧੂ ਉਡਾਣਾਂ ਰੱਦ ਹੋਣ ਕਾਰਨ ਦੁਬਈ 'ਚ ਫਸੀ
ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਖੇਡਣਾ ਹੋਇਆ ਮੁਸ਼ਕਿਲ