ਖ਼ਬਰਾਂ
ਪਾਕਿਸਤਾਨ-ਅਫਗਾਨਿਸਤਾਨ ਸੰਘਰਸ਼ ਦੌਰਾਨ 300 ਮੌਤਾਂ ਹੋਣ ਦਾ ਦਾਅਵਾ
ਸੰਘਰਸ਼ ਦੌਰਾਨ 500 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ
Milan Tram Derail: ਇਟਲੀ ਦੇ ਮਿਲਾਨ 'ਚ ਟਰਾਮ (ਰੇਲ) ਪਟੜੀ ਤੋਂ ਉਤਰੀ, 2 ਦੀ ਮੌਤ, 40 ਜ਼ਖ਼ਮੀ
Milan Tram Derail: ਟਰਾਂਸਪੋਰਟ ਮੰਤਰੀ ਮੈਟੀਓ ਸਾਲਵਿਨੀ ਨੇ ਪ੍ਰਗਟਾਇਆ ਦੁੱਖ
ਸ਼ਾਦੀਡਾਟ ਕਾਮ 'ਤੇ ਹੋਈ ਦੋਸਤੀ, ਔਰਤ ਨੇ ਕੀਤੀ ਵਿਅਕਤੀ ਨਾਲ 46 ਲੱਖ ਦੀ ਸਾਈਬਰ ਧੋਖਾਧੜੀ
ਸ਼ਰੂਤੀ ਸਿੰਘ ਨੇ ਪੈਸੇ ਦੁੱਗਣੇ ਕਰਨ ਦਾ ਦਿੱਤਾ ਸੀ ਲਾਲਚ
ਚੰਡੀਗੜ੍ਹ 'ਚ 61481 ਰਾਸ਼ਨ ਕਾਰਡ ਲਾਭਪਾਤਰੀ ਸ਼ੱਕੀ
ਇਕ ਹਫ਼ਤੇ ਵਿਚ ਸਬੂਤ ਨਹੀਂ ਦਿੱਤਾ ਤਾਂ ਸੂਚੀ 'ਚੋਂ ਹਟਾਇਆ
ਬੋਲੀਵੀਆ ਵਿੱਚ ਕਰੰਸੀ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ, 15 ਲੋਕਾਂ ਦੀ ਮੌਤ, 30 ਜ਼ਖ਼ਮੀ
ਖ਼ਰਾਬ ਮੌਸਮ ਕਾਰਨ ਰਨਵੇਅ ਤੋਂ ਫਿਸਲਿਆ, ਲੋਕ ਹਾਈਵੇਅ 'ਤੇ ਖਿੰਡੇ ਹੋਏ ਨੋਟਾਂ ਨੂੰ ਚੁੱਕਣ ਲਈ ਭੱਜੇ
Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਤਿੰਨ ਦਿਨ ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਪੈਣ ਦੀ ਕੋਈ ਉਮੀਦ ਨਹੀਂ
Punjab Weather Update: ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 29.6 ਡਿਗਰੀ ਕੀਤਾ ਗਿਆ ਦਰਜ
Balotra Accident News: ਸਵਾਰੀਆਂ ਨਾਲ ਭਰੀ ਬੱਸ ਟਰਾਲੇ ਨਾਲ ਟਕਰਾਈ, 6 ਲੋਕਾਂ ਦੀ ਮੌਤ
ਟੱਕਰ ਨਾਲ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਹੋਇਆ ਚਕਨਾਚੂਰ
ਦਿੱਲੀ 'ਚ ਫ਼ਰਵਰੀ ਦੌਰਾਨ ਹਵਾ ਦੀ ਗੁਣਵੱਤਾ ਪਿਛਲੇ ਤਿੰਨ ਸਾਲਾਂ 'ਚ ਸੱਭ ਤੋਂ ਖ਼ਰਾਬ ਰਹੀ
ਇਸ ਮਹੀਨੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 234 ਰਿਹਾ
ਪੰਜਾਬ ਦੇ 2.14 ਕਰੋੜ ਵੋਟਰਾਂ ਲਈ ‘ਵਿਸ਼ੇਸ਼ ਰਿਵੀਜ਼ਨ' ਦੀ ਤਿਆਰੀ
ਵੋਟਰ ਲਿਸਟਾਂ ਤੋਂ ਇਲਾਵਾ 24,300 ਪੋਲਿੰਗ ਸਟੇਸ਼ਨਾਂ ਵਿਚ ਵੀ ਵਾਧਾ ਹੋਵੇਗਾ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਦਿਨਾਂ ਭਾਰਤ ਦੌਰੇ ਉਤੇ ਮੁੰਬਈ ਪਹੁੰਚੇ
1 ਮਾਰਚ ਨੂੰ ਨਵੀਂ ਦਿੱਲੀ ਲਈ ਉਡਾਣ ਭਰਨਗੇ ਅਤੇ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ