ਖ਼ਬਰਾਂ
ਬਠਿੰਡਾ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ
ਅਣਪਛਾਤੇ ਵਿਅਕਤੀ ਨੇ ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ
ਖਾੜੀ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੰਡੀਗੋ ਅੱਜ 10 ਰਾਹਤ ਉਡਾਣਾਂ ਚਲਾਏਗੀ
ਇੰਡੀਗੋ ਮੁਸਾਫ਼ਰਾਂ ਦੀ ਸਹੂਲਤ ਲਈ ਜੇਦਾਹ 'ਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਕਰ ਰਹੀ ਤਾਲਮੇਲ
ਇਰਾਨ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਪਤਨੀ ਦੀ ਅਮਰੀਕੀ ਹਮਲੇ 'ਚ ਮੌਤ
ਇਰਾਨ ਦੇ ਸਰਕਾਰੀ ਮੀਡੀਆ ਨੇ ਕੀਤੀ ਪੁਸ਼ਟੀ
ਮੋਗਾ ਦੀ 'ਬਦਲਾਵ ਰੈਲੀ' ਸਬੰਧੀ ਭਾਜਪਾ ਪੰਜਾਬ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ
2027 ਵਿੱਚ ਭਾਜਪਾ ਸਰਕਾਰ ਬਣਾਉਣ ਦੇ ਲਕਸ਼ 'ਤੇ ਕੇਂਦ੍ਰਿਤ ਰਣਨੀਤੀ
ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ ਟੀਮ ਦੇ ਖਿਡਾਰੀਆਂ ਨੂੰ 50-50 ਲੱਖ ਰੁਪਏ ਜੁਰਮਾਨਾ
ਟੀਮ ਦੇ ਮਾੜੇ ਪ੍ਰਦਰਸ਼ਨ ਤੋਂ PCB ਨਾਰਾਜ਼
ਮੱਧ ਪੂਰਬ ਦੇ ਵਧਦੇ ਸੰਕਟ ਦਾ ਅਸਰ: ਸੋਨਾ-ਚਾਂਦੀ ਹੋਇਆ ਮਹਿੰਗਾ
ਚਾਂਦੀ ਦੀ ਕੀਮਤ 32,000 ਰੁਪਏ ਵੱਧ ਕੇ ਹੋਈ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ
ਆਂਧਰਾ ਪ੍ਰਦੇਸ਼ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਹੋਈ
28 ਫ਼ਰਵਰੀ ਨੂੰ ਕਾਕੀਨਾਡਾ ਜ਼ਿਲ੍ਹੇ ਦੇ ਵੇਟਲਾਪਾਲੇਮ ਪਿੰਡ 'ਚ ਲਾਇਸੰਸਸ਼ੁਦਾ ਪਟਾਕਾ ਬਣਾਉਣ ਵਾਲੀ ਇਕਾਈ 'ਚ ਹੋਇਆ ਸੀ ਧਮਾਕਾ
ਕੇਂਦਰ ਸਰਕਾਰ ਪਟਿਆਲਾ ਵਿਖੇ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਦੀ ਸੰਭਾਵਨਾ ਦੀ ਮੁੜ ਜਾਂਚ ਕਰੇਗੀ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 'ਚੁਣੌਤੀਆਂ, ਮੌਕਿਆਂ ਅਤੇ ਪੰਜਾਬ ਲਈ ਅੱਗੇ ਦੇ ਰਾਹ' 'ਤੇ ਆਪਣੇ ਪਹਿਲੇ ਇੰਟਰਐਕਟਿਵ ਸੈਸ਼ਨ ਵਿੱਚ ਲਿਆ ਹਿੱਸਾ
ਭਾਰਤ 'ਚ ਇੱਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚ ਖੇਡੇਗਾ ਅਫਗਾਨਿਸਤਾਨ
ਧਰਮਸ਼ਾਲਾ, ਮੁੱਲਾਂਪੁਰ, ਚੇਨਈ ਅਤੇ ਲਖਨਊ ਨੂੰ ਮਿਲੀ ਮੇਜ਼ਬਾਨੀ
ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਕੀਤੀ ਸਥਾਪਤ
ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਮੌਸਮ ਲਈ ਅਨੁਕੂਲ ਸਥਾਈ ਏ.ਸੀ. ਟੈਂਟ ਸਿਟੀ ਸੰਗਤ ਨੂੰ ਸਮਰਪਿਤ ਕੀਤੀ: ਹਰਜੋਤ ਸਿੰਘ ਬੈਂਸ