ਖ਼ਬਰਾਂ
'ਟਟੀਹਰੀ' ਗੀਤ ਨੂੰ ਲੈ ਕੇ ਬੁਰੇ ਫਸੇ ਗਾਇਕ ਬਾਦਸ਼ਾਹ, ਜੀਂਦ ਰੋਡਵੇਜ਼ ਬੱਸ ਦੀ ਵਰਤੋਂ 'ਤੇ ਵੀ FIR ਦਰਜ
ਵਿਭਾਗ ਅਤੇ ਜੀਂਦ ਡਿਪੂ ਦਾ ਅਕਸ ਖਰਾਬ ਹੋਇਆ : ਜਨਰਲ ਮੈਨੇਜਰ ਰਾਹੁਲ ਜੈਨ
ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ' ਮਹਿਲਾ ਸਸ਼ਕਤੀਕਰਨ ਲਈ ਇੱਕ ਵਿਲੱਖਣ ਪਹਿਲਕਦਮੀ
‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ' ਤਹਿਤ ਪੰਜਾਬ ਸਰਕਾਰ ਨੇ 117 ਹਲਕਿਆਂ ਵਿੱਚ 11,700 ਮਹਿਲਾ ਉੱਦਮੀਆਂ ਦਾ ਕੀਤਾ ਸਨਮਾਨ
ਗੁਰਦਾਸਪੁਰ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ, ਮੁਲਜ਼ਮ ਇੰਦਰਜੀਤ ਸਿੰਘ ਦੇ ਭਰਾ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਤਿੰਨਾਂ ਮੁਲਜ਼ਮਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
ਵੋਟਰ ਸੂਚੀਆਂ ਵਿਚੋਂ ਵੋਟਰਾਂ ਦੇ ਨਾਂ ਹਟਾਉਣ ਵਿਰੁੱਧ ਮਮਤਾ ਬੈਨਰਜੀ ਨੇ ਲਾਇਆ ਧਰਨਾ
ਕੋਲਕਾਤਾ ਦੇ ਐਸਪਲੇਨੇਡ ਮੈਟਰੋ ਸਟੇਸ਼ਨ ਨੇੜੇ ਸ਼ੁਰੂ ਕੀਤਾ ਧਰਨਾ
ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ: ਰਾਣਾ ਕੇ.ਪੀ. ਸਿੰਘ
ਸਾਬਕਾ ਸਪੀਕਰ ਨੇ ਕਿਹਾ, ਪੰਜਾਬ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਅਸਫ਼ਲ
ਪੰਜਾਬ ਸਰਕਾਰ ਦੇ ਮੈਡੀਕਲ ਕਾਲਜ ਦੇ ਦਾਅਵਿਆਂ ਦਾ ਪਰਦਾਫਾਸ਼, ਚਾਰ ਸਾਲਾਂ ਵਿੱਚ ਇੱਕ ਵੀ ਕਾਲਜ ਪੂਰਾ ਨਹੀਂ ਹੋਇਆ: ਪ੍ਰਗਟ ਸਿੰਘ
ਪੰਜਾਬ ਸਰਕਾਰ ਦੇ ਦਾਅਵਿਆਂ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ
ਦਿੱਲੀ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ: ਉਪ ਰਾਜਪਾਲ ਸੰਧੂ
'ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ'
ਕਰਨਾਟਕ ਤੋਂ ਬਾਅਦ ਆਂਧਰ ਪ੍ਰਦੇਸ਼ 'ਚ ਵੀ ਬੱਚਿਆਂ 'ਤੇ ਸੋਸ਼ਲ ਮੀਡੀਆ ਪਾਬੰਦੀ ਲਗਾਉਣ ਦੀ ਤਿਆਰੀ
ਅਗਲੇ 90 ਦਿਨਾਂ ਅੰਦਰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੰਦ ਕਰ ਦਿੱਤਾ ਜਾਵੇਗਾ: CM ਨਾਇਡੂ
ਬਾਘਾਪੁਰਾਣਾ ਕਤਲ ਮਾਮਲਾ, ਕੇਸ ਦਰਜ ਹੋਣ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ: ਪਰਿਵਾਰਕ ਮੈਂਬਰ
'ਕਈ ਵਾਰ ਮਿਲੀਆਂ ਸਨ ਧਮਕੀਆਂ'
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਮੇਘਾ ਸਿੰਘ ਦੀ ਮੌਤ
ਹੁਣ ਤੱਕ 2 ਗਵਾਹਾਂ ਦੀ ਹੋ ਚੁੱਕੀ ਹੈ ਮੌਤ