ਖ਼ਬਰਾਂ
ਚੰਡੀਗੜ੍ਹ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਵੱਲੋਂ 'ਆਪਣੀ ਮੰਡੀ' ਦੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਐਕਸ਼ਨ ਪਲਾਨ ਬਣਾਉਣ ਦਾ ਨਿਰਦੇਸ਼
MP ਸਤਨਾਮ ਸਿੰਘ ਸੰਧੂ ਅਤੇ IDC ਟੀਮ ਨੇ ਚੰਡੀਗੜ੍ਹ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਨੂੰ ਸੌਂਪੀ ਚੰਡੀਗੜ੍ਹ ਦੀ ‘ਆਪਣੀ ਮੰਡੀ' ਵਿੱਚ ਕਰਵਾਏ ਸਰਵੇਖਣ ਦੀ ਰਿਪੋਰਟ
ਲੋਕ ਪੁਲਿਸ 'ਤੇ ਕੋਈ ਉਮੀਦ ਨਾ ਰੱਖਣ, ਆਪਣੀ ਰੱਖਿਆ ਆਪ ਕਰਨ: MP ਸੁਖਜਿੰਦਰ ਰੰਧਾਵਾ
ਗੁਰਦਾਸਪੁਰ ਘਟਨਾ ਤੋਂ ਬਾਦ ਸਰਕਾਰ ਨੂੰ ਅਪੀਲ ਕੀਤੀ, ਕਿਹਾ- ਕਾਰੋਬਾਰੀਆਂ ਨੂੰ ਤੁਰੰਤ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾਣ
ਅੱਜ ਦੁਨੀਆ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ: PM ਮੋਦੀ
ਪ੍ਰਧਾਨ ਮੰਤਰੀ ਮੋਦੀ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਹੈਦਰਾਬਾਦ ਹਾਊਸ ਵਿਖੇ ਕੀਤੀ ਮੁਲਾਕਾਤ
ਦਿੱਲੀ 'ਚ ਐਮਬੀ ਰੋਡ 'ਤੇ ਡੀਟੀਸੀ ਇਲੈਕਟ੍ਰਿਕ ਬੱਸ ਨੂੰ ਲੱਗੀ ਅੱਗ, ਕੁਝ ਹੀ ਮਿੰਟਾਂ 'ਚ ਸੜ ਕੇ ਹੋਈ ਸੁਆਹ
ਜਾਨੀ ਨੁਕਸਾਨ ਤੋਂ ਹੋਇਆ ਬਚਾਅ, ਆਰ ਕੇ ਪੁਰਮ ਤੋਂ ਬਦਰਪੁਰ ਬਾਰਡਰ ਜਾ ਰਹੀ ਸੀ ਬੱਸ
ਗੁਰਦਾਸਪੁਰ 'ਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ : ਅਸ਼ਵਨੀ ਸ਼ਰਮਾ
ਕਿਹਾ : ‘ਸੁਨਿਆਰ ਦੇ ਪਰਿਵਾਰ ਨੂੰ ਦਿਨ ਦਿਹਾੜੇ ਬੰਧਕ ਬਣਾ ਕੇ ਕੀਤੀ ਗਈ 7 ਕਰੋੜ ਰੁਪਏ ਦੀ ਲੁੱਟ'
ਗੁਰਦਾਸਪੁਰ ਐਨਕਾਊਂਟਰ ਮਾਮਲੇ ਵਿਚ ਡੀ.ਜੀ.ਪੀ. ਗੌਰਵ ਯਾਦਵ ਤਲਬ
17 ਮਾਰਚ ਨੂੰ ਹਾਈ ਕੋਰਟ ਵਿਚ ਪੇਸ਼ ਹੋਣ ਦੇ ਦਿੱਤੇ ਹੁਕਮ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਸਭਾ ਨਹੀ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਕਿਹਾ : ਨਵੀਂ ਬਣਨ ਵਾਲੀ ਸਰਕਾਰ ਨੂੰ ਦਿੱਤਾ ਜਾਵੇਗਾ ਪੂਰਾ ਸਹਿਯੋਗ
ਬਿਹਾਰ ਦੇ ਬੇਟੇ ਦੀ ਇਰਾਨ-ਇਜ਼ਰਾਈਲ ਜੰਗ 'ਚ ਮੌਤ
ਓਮਾਨ ਦੀ ਖਾੜੀ 'ਚ ਤੇਲ ਟੈਂਕਰ 'ਤੇ ਹੋਇਆ ਸੀ ਮਿਜ਼ਾਇਲ ਹਮਲਾ
ਹੁਸ਼ਿਆਰਪੁਰ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮੈਡੀਕਲ ਸਟੋਰ ਦੇ ਮਾਲਕ 'ਤੇ ਕੀਤੀ ਗੋਲੀਬਾਰੀ , ਜ਼ਖਮੀ
ਘਟਨਾ ਬੁੱਧਵਾਰ ਰਾਤ ਨੂੰ ਗੜ੍ਹਸ਼ੰਕਰ-ਚੰਡੀਗੜ੍ਹ ਸੜਕ 'ਤੇ ਅੱਡਾ ਸਮੁੰਦਰੀ ਖੇਤਰ ਵਿੱਚ ਵਾਪਰੀ।
ਚੀਨ ਨੇ ਰੱਖਿਆ ਬਜਟ 10 ਪ੍ਰਤੀਸ਼ਤ ਵਧਾ ਕੇ ਕੀਤਾ 27.5 ਅਰਬ ਡਾਲਰ
ਪਿਛਲੇ ਸਾਲ ਨਾਲੋਂ ਲਗਭਗ 25 ਬਿਲੀਅਨ ਡਾਲਰ ਵੱਧ ਹੈ