ਖ਼ਬਰਾਂ
ਸੂਬਿਆਂ ਨੂੰ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਈ ਮੁਆਵਜ਼ਾ ਕਾਫ਼ੀ ਵਧਾਉਣ ਲਈ ਕਹਾਂਗੇ : ਸੁਪਰੀਮ ਕੋਰਟ
ਅਦਾਲਤ ਨੇ ਪਿਛਲੇ ਪੰਜ ਸਾਲਾਂ ਤੋਂ ਅਵਾਰਾ ਪਸ਼ੂਆਂ ਉਤੇ ਨਿਯਮਾਂ ਨੂੰ ਲਾਗੂ ਨਾ ਕਰਨ ਉਤੇ ਚਿੰਤਾ ਜ਼ਾਹਰ ਕੀਤੀ
ਕਈ ਦਿਨ ਬਾਅਦ ਬਾਹਰੀ ਦੁਨੀਆਂ ਨੂੰ ਪਹਿਲੀ ਕਾਲ ਵਿਚ ਈਰਾਨ ਦੇ ਲੋਕਾਂ ਨੇ ਭਾਰੀ ਸੁਰੱਖਿਆ ਅਤੇ ਤੋੜਭੰਨ ਦਾ ਵਰਣਨ ਕੀਤਾ
ਮਰਨ ਵਾਲਿਆਂ ਦੀ ਗਿਣਤੀ 646 ਹੋਈ
ਦਿੱਲੀ ਦੇ ਪੀਤਮਪੁਰਾ ਵਿੱਚ ਇੱਕ ਸਕ੍ਰੈਪ ਯਾਰਡ ਵਿੱਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ
ਭਿਆਨਕ ਅੱਗ ਕਾਰਨ ਤਿੰਨ ਲੋਕ ਗੰਭੀਰ ਜ਼ਖਮੀ
ਫਰਾਂਸ ਦੇ ਕਿਸਾਨਾਂ ਨੇ ਯੂਰਪੀ ਸੰਘ ਦੇ ਵਪਾਰ ਸਮਝੌਤੇ ਦਾ ਵਿਰੋਧ ਕਰਨ ਲਈ 350 ਟਰੈਕਟਰਾਂ ਨਾਲ ਸੰਸਦ ਵੱਲ ਕੀਤਾ ਮਾਰਚ
ਕਿਸਾਨਾਂ ਨੂੰ ਡਰ, ਵਪਾਰ ਸਮਝੌਤਾ ਰੋਜ਼ੀ-ਰੋਟੀ ਨੂੰ ਪਾ ਦੇਵੇਗਾ ਖਤਰੇ ਵਿੱਚ
ਮੋਦੀ ਦੀ ਡਿਗਰੀ ਨਾਲ ਸਬੰਧਤ ਮਾਣਹਾਨੀ ਮਾਮਲੇ ਵਿੱਚ ਕੇਜਰੀਵਾਲ, ਸੰਜੇ ਸਿੰਘ ਦੀਆਂ ਪਟੀਸ਼ਨਾਂ ਖਾਰਜ
ਸੈਸ਼ਨ ਅਦਾਲਤਾਂ ਦੁਆਰਾ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਤੋਂ ਬਾਅਦ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਫਾਜ਼ਿਲਕਾ ਵਿੱਚ ਹੋਵੇਗਾ ਪੰਜਾਬ ਦਾ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ
ਰਾਜਪਾਲ ਲਹਿਰਾਉਣ ਝੰਡਾ
Operation ਸਿੰਦੂਰ ਅਜੇ ਵੀ ਜਾਰੀ : ਜਨਰਲ ਦਿਵੇਦੀ
ਭਾਰਤ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ
ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ SC ਵਿੱਚ ਸੁਣਵਾਈ ਟਲੀ
ਸੁਪਰੀਮ ਕੋਰਟ ਨੇ ਸੁਣਵਾਈ ਨੂੰ 2 ਹਫ਼ਤਿਆਂ ਲਈ ਕੀਤਾ ਟਾਲਿਆ
Blinkit ਨੇ ਹਟਾਇਆ '10-ਮਿੰਟ ਦੀ ਡਿਲੀਵਰੀ' ਦਾ ਦਾਅਵਾ
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੇ ਦਖਲ ਤੋਂ ਬਾਅਦ ਫ਼ੈਸਲਾ
ਬ੍ਰਿਟੇਨ ਦੀ ਏਜੰਸੀ ਨੇ ਗ੍ਰੋਕ ਏਆਈ ਨਾਲ ਅਸ਼ਲੀਲ ਤਸਵੀਰਾਂ ਬਣਾਉਣ ਦੇ ਮਾਮਲੇ ਵਿੱਚ ਜਾਂਚ ਕੀਤੀ ਸ਼ੁਰੂ
ਗ੍ਰੋਕ ਵਿਰੁੱਧ ਜਾਂਚ ਇਹ ਨਿਰਧਾਰਤ ਕਰੇਗੀ ਕਿ ਕੀ ਇਸਨੇ ਦੇਸ਼ ਦੇ ਔਨਲਾਈਨ ਸੁਰੱਖਿਆ ਐਕਟ ਦੀ ਉਲੰਘਣਾ ਕੀਤੀ ਹੈ।