ਖ਼ਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਰੱਦ
ਪ੍ਰਦਰਸ਼ਨਕਰੀਆਂ ਨੂੰ ਕਿਹਾ, ‘ਮਦਦ ਜਲਦ ਆ ਰਹੀ ਹੈ'
ਆਤਿਸ਼ੀ ਵੀਡੀਉ ਵਿਵਾਦ : ਦਿੱਲੀ ਵਿਧਾਨ ਸਭਾ ਨੇ ਪੰਜਾਬ ਪੁਲਿਸ ਨੂੰ ਜਵਾਬ ਦਾਇਰ ਕਰਨ ਲਈ 3 ਦਿਨ ਹੋਰ ਦਿੱਤੇ
ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜਾਰੀ ਕੀਤੇ ਗਏ ਸਨ।
ਸਰਕਾਰੀ ਅਧਿਕਾਰੀਆਂ ਵਿਰੁਧ ਭ੍ਰਿਸ਼ਟਾਚਾਰ ਦੀ ਜਾਂਚ ਦਾ ਮਾਮਲਾ
ਸੁਪਰੀਮ ਕੋਰਟ ਨੇ ਪੀ.ਸੀ. ਐਕਟ ਦੀ ਧਾਰਾ 17ਏ ਉਤੇ ਦਿਤਾ ਵੰਡਿਆ ਫੈਸਲਾ
ਬੰਗਲਾਦੇਸ਼ ਟੀ-20 ਵਿਸ਼ਵ ਕੱਪ 2026 ਦੇ ਆਪਣੇ ਮੈਚ ਭਾਰਤ ਤੋਂ ਬਾਹਰ ਕਰਨ 'ਤੇ ਅੜਿਆ
ICC ਨੇ ਬੋਰਡ ਨੂੰ ਆਪਣੀ ਮੰਗ ਬਾਰੇ ਮੁੜ ਵਿਚਾਰ ਕਰਨ ਦੀ ਕੀਤੀ ‘ਬੇਨਤੀ'
ਰੂਸ ਤੋਂ ਪੈਟਰੋਲੀਅਮ ਆਯਾਤ ਦੇ ਮਾਮਲੇ 'ਚ ਭਾਰਤ ਤੀਜੇ ਨੰਬਰ ਉਤੇ ਖਿਸਕਿਆ
ਦਸੰਬਰ 'ਚ ਰਿਲਾਇੰਸ ਨੇ ਕੱਚੇ ਤੇਲ ਦੀ ਖਰੀਦ 'ਚ ਕਟੌਤੀ ਕੀਤੀ
ਅਮਰੀਕੀ ਸੰਸਦ ਵਿਚ ਗ੍ਰੀਨਲੈਂਡ ਉਤੇ ਕਬਜ਼ੇ ਦਾ ਬਿਲ ਪੇਸ਼
51ਵਾਂ ਸੂਬਾ ਬਣਾਉਣ ਦਾ ਮਿਲੇਗਾ ਅਧਿਕਾਰ
ਇਰਾਨ ਉਤੇ ਟਰੰਪ ਦੀ 25 ਫੀ ਸਦੀ ਡਿਊਟੀ ਯੋਜਨਾ ਦਾ ਭਾਰਤ 'ਤੇ ਅਸਰ ਪੈਣ ਦੀ ਸੰਭਾਵਨਾ ਨਹੀਂ: ਐਫ.ਆਈ.ਈ.ਓ.
ਭਾਰਤ ਤੋਂ ਇਲਾਵਾ ਚੀਨ ਅਤੇ ਸੰਯੁਕਤ ਅਰਬ ਅਮੀਰਾਤ, ਤਹਿਰਾਨ ਪ੍ਰਮੁੱਖ ਵਪਾਰਕ ਭਾਈਵਾਲ
ਪੰਜਾਬ ਲੋਕ ਭਵਨ ਵਿਖੇ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ
ਰਾਜਪਾਲ ਪੰਜਾਬ, ਰਾਜਪਾਲ ਹਰਿਆਣਾ, ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਜਸ਼ਨਾਂ ਵਿੱਚ ਕੀਤੀ ਸ਼ਿਰਕਤ
67 ਹਰਿਆਣਵੀ ਗੀਤਾਂ ਨੂੰ ਡਿਜੀਟਲ ਮੰਚਾਂ ਤੋਂ ਹਟਾਇਆ
ਮਾਫੀਆ ਜੀਵਨਸ਼ੈਲੀ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਸਨ ਗੀਤ: ਹਰਿਆਣਾ ਪੁਲਿਸ
SGPC ਨੇ ਭਰੋਸਾ ਦਿੱਤਾ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ:SIT
'SGPC ਨੇ ਜਾਂਚ ਵਿਚ ਸਹਿਯੋਗ ਦੇਣ ਦਾ ਵੀ ਦਿੱਤਾ ਭਰੋਸਾ'