ਕੌਮਾਂਤਰੀ
ਬ੍ਰਾਜ਼ੀਲ ’ਚ ਪੰਛੀ ਨਾਲ ਟਕਰਾਉਣ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ
200 ਯਾਤਰੀ ਸਨ ਸਵਾਰ, ਜਾਨੀ ਨੁਕਾਸਾਨ ਤੋਂ ਹੋਇਆ ਬਚਾਅ, ਜਹਾਜ਼ ਨੂੰ ਪਹੁੰਚਿਆ ਨੁਕਸਾਨ
Fort Knox Bullion Depository: ਟਰੰਪ ਨੇ ਪ੍ਰਗਟਾਈ ਚਿੰਤਾ; ਕਿਤੇ ਅਮਰੀਕਾ ਦਾ 400 ਟਨ ਸੋਨਾ ਚੋਰੀ ਤਾਂ ਨਹੀਂ ਹੋ ਗਿਆ ?
Fort Knox Bullion Depository: ਫੋਰਟ ਨੌਕਸ ’ਚ ਅਮਰੀਕਾ ਦੇ 400 ਟਨ ਸੋਨੇ ਦੇ ਭੰਡਾਰ ਦੀ ਜਾਂਚ ਦੀ ਕੀਤੀ ਮੰਗ
Canada News: ਕੈਨੇਡਾ ਦੇ PM ਬਣਨ ਦੀ ਦੌੜ ਤੋਂ ਬਾਹਰ ਹੋਏ ਰੂਬੀ ਢੱਲਾ, ਜਾਣੋ ਕਿਹੜੇ ਇਲਜ਼ਾਮਾਂ ਤਹਿਤ ਦਿੱਤਾ ਗਿਆ ਅਯੋਗ ਕਰਾਰ
ਹਾਲਾਂਕਿ ਰੂਬੀ ਢੱਲਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਪਾਕਿਸਤਾਨ ਵਿੱਚ 22 ਭਾਰਤੀ ਮਛੇਰੇ ਆਪਣੀ ਸਜ਼ਾ ਪੂਰੀ ਕਰਕੇ ਪਰਤਣਗੇ ਘਰ
ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨੇ ਮਛੇਰਿਆਂ ਨੂੰ ਲਾਹੌਰ ਲਿਜਾਣ ਦਾ ਪ੍ਰਬੰਧ ਕੀਤਾ, ਜਿੱਥੋਂ ਉਹ ਭਾਰਤ ਵਾਪਸੀ ਦੀ ਯਾਤਰਾ ਜਾਰੀ ਰੱਖਣਗੇ।
G20 South Africa: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ
ਜੈਸ਼ੰਕਰ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ ਦਖਣੀ ਅਫਰੀਕਾ ਦੇ ਦੋ ਦਿਨਾਂ ਦੌਰੇ ’ਤੇ ਜੋਹਾਨਸਬਰਗ ’ਚ ਹਨ
ਅਮਰੀਕਾ ਦੇ ਐਕਸ਼ਨ ਤੋਂ ਬਾਅਦ ਕੈਨੇਡਾ ਨੇ 7 ਅਪਰਾਧਿਕ ਸੰਗਠਨਾਂ ਨੂੰ ਅਤਿਵਾਦੀ ਸੂਚੀ ’ਚ ਪਾਇਆ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 3 ਫ਼ਰਵਰੀ ਨੂੰ ਕਿਹਾ ਸੀ ਕਿ ਕੈਨੇਡਾ ਅਪਰਾਧਿਕ ਸੰਗਠਨ ਨੂੰ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕਰੇਗਾ
ਭਾਰਤ ’ਚ ਦਿਤੀ ਗਈ ਯੂ.ਐਸ.ਏਡ ਨੂੰ ਟਰੰਪ ਨੇ ‘ਰਿਸ਼ਵਤ’ ਯੋਜਨਾ ਕਰਾਰ ਦਿਤਾ
ਭਾਰਤ ਨੇ ਯੂ.ਐਸ.ਏਡ ਬਾਰੇ ਜਾਣਕਾਰੀ ਬੇਹੱਦ ਪਰੇਸ਼ਾਨ ਕਰਨ ਵਾਲੀ, ਦਸਿਆ ਜਾਂਚ ਸ਼ੁਰੂ
ਟਰਾਂਸਜੈਂਡਰਾਂ ਨੂੰ ਲੈ ਕੇ ਟਰੰਪ ਅਤੇ ਡੈਮੋਕਰੇਟਿਕ ਗਵਰਨਰ ਵਿਚਕਾਰ ਗਰਮਾ ਗਰਮੀ, ਰਾਸ਼ਟਰਪਤੀ ਨੇ ਸੰਘੀ ਫੰਡਿੰਗ ਨੂੰ ਰੋਕਣ ਦੀ ਧਮਕੀ ਦਿੱਤੀ
ਅਸੀਂ ਇਸ ਮਾਮਲੇ ਨੂੰ ਅਦਾਲਤ 'ਚ ਉਠਾਵਾਂਗੇ-ਮਿਲਜ਼
Flag Meeting: ਪਾਕਿਸਤਾਨ ਨਾਲ ‘ਫ਼ਲੈਗ ਮੀਟਿੰਗ’ ’ਚ ਭਾਰਤ ਨੇ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਮੁੱਦਾ ਚੁਕਿਆ
ਦੋਹਾਂ ਧਿਰਾਂ ਨੇ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ
ਭਾਰਤੀ ਮੂਲ ਦੇ ਕਾਸ਼ ਪਟੇਲ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ FBI ਡਾਇਰੈਕਟਰ ਵਜੋਂ ਚੁੱਕੀ ਸਹੁੰ
ਕਿਹਾ-ਭਾਰਤੀ ਕਰਨ ਜਾ ਰਿਹੈ ਮਹਾਨ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ