ਕੌਮਾਂਤਰੀ
ਮਾਲੀ 'ਚ ਸੋਨੇ ਦੀ ਖਾਣ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ
ਹਾਦਸੇ 'ਚ 48 ਮਜ਼ਦੂਰਾਂ ਦੀ ਹੋਈ ਮੌਤ
America News: ਟਰੰਪ ਪ੍ਰਸ਼ਾਸਨ ਨੇ 10 ਹਜ਼ਾਰ ਮੁਲਾਜ਼ਮ ਨੌਕਰੀਉਂ ਕੱਢੇ
ਟਰੰਪ ਦਾ ਕਹਿਣਾ ਹੈ ਕਿ ਸੰਘੀ ਸਰਕਾਰ ’ਚ ਬਹੁਤ ਸਾਰਾ ਪੈਸਾ ਬਰਬਾਦ ਹੋ ਗਿਆ ਹੈ।
Afghan Citizen: ਪਾਕਿਸਤਾਨ ’ਚ ਫਸੇ 15 ਹਜ਼ਾਰ ਅਫ਼ਗ਼ਾਨ ਨਾਗਰਿਕ
ਟਰੰਪ ਨੇ ਅਮਰੀਕਾ ਆਉਣ ’ਤੇ ਲਗਾਈ ਪਾਬੰਦੀ, ਬਾਈਡੇਨ ਨੇ ਸ਼ਰਨ ਦੇਣ ਦਾ ਕੀਤਾ ਸੀ ਵਾਅਦਾ
ਗ਼ੈਰ-ਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਸੋਨੇ ਦੀ ਖਾਣ ਢਹੀ
48 ਲੋਕਾਂ ਦੀ ਮੌਤ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ
ਪਾਕਿਸਤਾਨ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ
12 ਲੋਕਾਂ ਦੀ ਹੋਈ ਮੌਤਾਂ, 15 ਜ਼ਖ਼ਮੀ
ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖ਼ਬਰ..
ਅਮਰੀਕਾ ’ਚੋਂ ਕੱਢੇ 157 ਭਾਰਤੀਆਂ ਨੂੰ ਲੈ ਕੇ ਅੱਜ ਪਹੁੰਚੇਗਾ ਤੀਜਾ ਜਹਾਜ਼, ਜਿਨ੍ਹਾਂ ’ਚ 53 ਪੰਜਾਬੀ ਵੀ ਸ਼ਾਮਲ
ਇਜ਼ਰਾਈਲ ਨੇ ਟੀ-ਸ਼ਰਟ ਪਹਿਨਾ ਕੇ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ
ਇਸ ’ਤੇ ਲਿਖਿਆ ਸੀ ‘ਨਾ ਅਸੀਂ ਭੁੱਲਾਂਗੇ, ਨਾ ਅਸੀਂ ਮਾਫ਼ ਕਰਾਂਗੇ’
ਪਾਕਿਸਤਾਨ ਦੇ ਖ਼ੈਬਰ ਪਖਤੂਨਵਾ ’ਚ ਫ਼ੌਜ ਅਤੇ ਅਤਿਵਾਦੀਆਂ ’ਚ ਮੁਕਾਬਲਾ
ਸੁਰੱਖਿਆ ਮੁਹਿੰਮ ’ਚ ਮਾਰੇ ਗਏ ਫ਼ੌਜ ਦੇ ਚਾਰ ਜਵਾਨ ਅਤੇ 15 ਅਤਿਵਾਦੀ
ਦੱਖਣੀ ਸਾਇਬੇਰੀਆ ਵਿੱਚ 6.4 ਤੀਬਰਤਾ ਨਾਲ ਆਇਆ ਭੂਚਾਲ
ਸ਼ੁਰੂਆਤੀ ਮੁਲਾਂਕਣਾਂ ਵਿੱਚ ਕੁਝ ਖੇਤਰਾਂ ਵਿੱਚ ਨੁਕਸਾਨ ਦਾ ਸੰਕੇਤ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਅਮਰੀਕਾ ਅਤੇ ਯੂਰਪੀ ਸਹਿਯੋਗੀਆਂ ਵਿਚਕਾਰ ਸਾਂਝੀ ਯੋਜਨਾ 'ਤੇ ਜ਼ੋਰ