ਕੌਮਾਂਤਰੀ
ਅਮਰੀਕਾ ਨੇ ਯੂਕਰੇਨ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਕੀਤਾ ਇਨਕਾਰ
ਯੂਕਰੇਨ ਵਿਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਮੰਗ ਕੀਤੀ
ਕਾਂਗੋ ਦੇ ਉੱਤਰ-ਪਛਮੀ ਖੇਤਰ ’ਚ ਅਣਪਛਾਤੀ ਬਿਮਾਰੀ ਨਾਲ 50 ਤੋਂ ਵੱਧ ਲੋਕਾਂ ਦੀ ਮੌਤ
ਲੱਛਣ ਦਿਸਣ ਮਗਰੋਂ 48 ਘੰਟਿਆਂ ’ਚ ਹੀ ਹੋ ਜਾਂਦੀ ਹੈ ਮੌਤ
UN News: ਯੂ.ਐਨ ’ਚ ਅਮਰੀਕਾ ਨੂੰ ਝਟਕਾ, ਭਾਰਤ ਨੇ ਯੂਕਰੇਨ ਦੇ ਮਤੇ ’ਤੇ ਵੋਟਿੰਗ ਤੋਂ ਕੀਤਾ ਪਰਹੇਜ਼
UN News: ਭਾਰਤ ਤੋਂ ਇਲਾਵਾ ਚੀਨ ਸਮੇਤ 65 ਦੇਸ਼ਾਂ ਨੇ ਵੋਟਿੰਗ ਵਿਚ ਨਹੀਂ ਲਿਆ ਹਿੱਸਾ
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ
220 ਮਿਲੀਅਨ ਡਾਲਰ ਦੀ ਡੀਲ ਕੀਤੀ ਰੱਦ
ਟਰੰਪ ਪ੍ਰਸ਼ਾਸਨ ਨੇ ਯੂ.ਐਸ.ਏਡ ਦੇ 1,600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕਢਿਆ
ਦੁਨੀਆ ਭਰ ਵਿਚਲੇ ਬਾਕੀ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜਿਆ
Bay of Bengal Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ ਤੀਬਰਤਾ
ਭਾਰੀ ਬਰਫ਼ਬਾਰੀ ਕਾਰਨ ਤੁਰਕੀ ਵਿਚ ਜਨਜੀਵਨ ਪ੍ਰਭਾਵਿਤ
18 ਸੂਬਿਆਂ ’ਚ 2,173 ਸੜਕਾਂ ਬੰਦ
ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ
ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ
ਯੂਨਸ ਨੇ ਐਲੋਨ ਮਸਕ ਨੂੰ ਬੰਗਲਾਦੇਸ਼ ਆਉਣ ਦਾ ਦਿਤਾ ਸੱਦਾ
ਆਉ ਆਪਾਂ ਇਕ ਬਿਹਤਰ ਭਵਿੱਖ ਲਈ ਇਕੱਠੇ ਕੰਮ ਕਰੀਏ : ਮੁਹੰਮਦ ਯੂਨਸ
ਇਜ਼ਰਾਈਲੀ ਟੈਂਕ 23 ਸਾਲਾਂ ਬਾਅਦ ਵੈਸਟ ਬੈਂਕ ਵਿਚ ਦਾਖ਼ਲ ਹੋਏ, 40 ਹਜ਼ਾਰ ਸ਼ਰਨਾਰਥੀ ਕੈਂਪਾਂ ’ਚੋਂ ਭੱਜੇ
ਨੇਤਨਯਾਹੂ ਨੇ ਕਿਹਾ, ਦੁਬਾਰਾ ਜੰਗ ਸ਼ੁਰੂ ਕਰਨ ਲਈ ਤਿਆਰ ਹਾਂ