ਕੌਮਾਂਤਰੀ
US-Japan Trade Deal: ਅਮਰੀਕਾ ਤੇ ਜਪਾਨ ਵਿਚਾਲੇ ਵੱਡਾ ਵਪਾਰਕ ਸਮਝੌਤਾ, ਟਰੰਪ ਨੇ ਟੈਰਿਫ਼ 25 ਤੋਂ ਘਟਾ ਕੇ 15 ਪ੍ਰਤੀਸ਼ਤ ਕੀਤਾ
'ਜਾਪਾਨ ਕਰੇਗਾ 550 ਬਿਲੀਅਨ ਡਾਲਰ ਦਾ ਨਿਵੇਸ਼'
Pakistan News: ਇਮਰਾਨ ਖ਼ਾਨ ਦੀ ਪਾਰਟੀ ਦੇ 7 ਆਗੂਆਂ ਨੂੰ 10 ਸਾਲ ਦੀ ਕੈਦ
9 ਮਈ 2023 ਨੂੰ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ 'ਚ ਠਹਿਰਾਇਆ ਦੋਸ਼ੀ
ਗਲੋਬਲ ਪੰਜਾਬੀ ਮਿਲਾਪ ਦਾ ਸਾਲਾਨਾ ਸਮਾਗਮ 14 ਅਗਸਤ ਨੂੰ
ਇਸ ਵਰ੍ਹੇ ਦਾ ਵਿਸ਼ਾ ‘‘ਪੰਜਾਬੀ ਦੇ ਲੋਕ ਅਖਾਣ'' ਰਖਿਆ ਗਿਆ ਹੈ
Canada News : ਵੈਨਕੂਵਰ ਦੇ ਬੀਚਾਂ 'ਤੇ ਤੈਰਨ ਦੀ ਪਾਬੰਦੀ
Canada News : ਈ ਕੌਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧਣ ਕਾਰਨ ਲਗਾਈ ਪਾਬੰਦੀ
Canada News : ਮੌਸਮ ਦੀ ਭਵਿੱਖਬਾਣੀ ਕਰਨ ਵਾਲੇ Pill Premier ਦਾ ਦਿਹਾਂਤ
Canada News : 84 ਸਾਲਾਂ ਦੀ ਉਮਰ 'ਚ ਲਏ ਆਖ਼ਰੀ ਸਾਹ
ਕੀ Barack Obama ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ? Trump ਨੇ ਵੀਡੀਉ ਕੀਤਾ ਪੋਸਟ
ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਸੱਚ ਸਾਹਮਣੇ ਆ ਗਿਆ : ਟਰੰਪ
Pakistan 'ਚ ਮਾਨਸੂਨ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 216
800 ਘਰ ਤਬਾਹ ਹੋ ਗਏ
ਅਮਰੀਕਾ 'ਚ Indian Doctor 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ
86 ਲੱਖ ਰੁਪਏ ਦੇ ਬਾਂਡ ਭਰਨ ਦੀ ਸਜ਼ਾ
ਗਾਜ਼ਾ 'ਚ ਭੋਜਨ ਦੀ ਉਡੀਕ ਕਰ ਰਹੇ ਲੋਕਾਂ 'ਤੇ ਗੋਲੀਬਾਰੀ, 85 ਹੋਰ ਫਲਸਤੀਨੀਆਂ ਦੀ ਮੌਤ ਹੋਈ : ਸਿਹਤ ਮੰਤਰਾਲਾ
ਇਜ਼ਰਾਈਲੀ ਫ਼ੌਜ ਨੇ ਮੱਧ ਗਾਜ਼ਾ ਨੂੰ ਖ਼ਾਲੀ ਕਰਨ ਦੀ ਚੇਤਾਵਨੀ ਦਿਤੀ, ਜੰਗਬੰਦੀ ਦੀਆਂ ਕੋਸ਼ਿਸ਼ਾਂ 'ਚ ਕੋਈ ਸਫਲਤਾ ਨਹੀਂ ਮਿਲੀ
Russia Earthquake News: ਰੂਸ ਦੇ ਪ੍ਰਸ਼ਾਂਤ ਤੱਟ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚੇਤਾਵਨੀ
ਰਿਕਟਰ ਪੈਮਾਨੇ ਉੱਤੇ 7.4 ਮਾਪੀ ਗਈ ਭੂਚਾਲ ਦੀ ਤੀਬਰਤਾ