ਕੌਮਾਂਤਰੀ
Ukraine ਦੀ PM ਬਣੀ ਯੂਲੀਆ ਸਵਿਰੀਡੇਂਕੋ
ਯੂਲੀਆ ਪਹਿਲਾਂ ਸੀ ਡਿਪਟੀ PM ਤੇ ਆਰਥਿਕ ਮੰਤਰੀ
Yemen News : 'ਕਤਲ ਲਈ ਕੋਈ ਮਾਫ਼ੀ ਨਹੀਂ': ਯਮਨ 'ਚ ਭਾਰਤੀ ਨਰਸ ਨਿਮਿਸ਼ਾ ਦੀ ਫਾਂਸੀ ਮੁਲਤਵੀ ਪਰ ਮ੍ਰਿਤਕ ਦੇ ਭਰਾ ਦਾ ਬਿਆਨ
Yemen News : ਨਰਸ ਨਿਮਿਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ
US Visa: ਅਮਰੀਕਾ 'ਚ ਚੋਰੀ ਜਾਂ ਹਮਲਾ ਕਰਨ ਵਾਲੇ ਦਾ ਵੀਜ਼ਾ ਹੋ ਸਕਦਾ ਹੈ ਰੱਦ, ਭਾਰਤ 'ਚ US ਦੂਤਾਵਾਸ ਨੇ ਜਾਰੀ ਕੀਤੀ ਚੇਤਾਵਨੀ
ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਪੋਸਟ ਕਰ ਕੇ ਇਹ ਚੇਤਾਵਨੀ ਦਿੱਤੀ ਹੈ।
US ਤੋਂ AI Chip ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਢਿੱਲ ਦੇਣ ਦਾ ਪ੍ਰਭਾਵ, Tech Companies ਦੇ ਵਧੇ Shares
ਮਸਕ ਦੀ ਬਾਦਸ਼ਾਹਤ ਕਾਇਮ, ਜ਼ੁਕਰਬਰਗ ਨੂੰ ਪਛਾੜ 80 ਸਾਲਾ ਲੈਰੀ ਐਲੀਸਨ ਦੂਜੇ ਨੰਬਰ 'ਤੇ
Indonesian Boy Boat Race News: ਕਲੀਆਂ ਦੇ ਬਾਦਸ਼ਾਹ ਦੇ ਗੀਤ 'ਤੇ ਡਾਂਸ ਕਰ ਕੇ ਰਾਤੋ-ਰਾਤ ਸਟਾਰ ਬਣਿਆ ਇੰਡੋਨੇਸ਼ੀਆ ਦਾ ਬੱਚਾ
Indonesian Boy Boat Race News: ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ
Pakistan News : ਲਹਿੰਦੇ ਪੰਜਾਬ 'ਚ ਮੀਂਹ ਕਾਰਨ 24 ਲੋਕਾਂ ਦੀ ਮੌਤ
Pakistan News : 150 ਤੋਂ ਵੱਧ ਲੋਕ ਜ਼ਖ਼ਮੀ
Indian-Canadian Gangster Arrested in US: ਅਮਰੀਕਾ 'ਚ ਗ੍ਰਿਫ਼ਤਾਰ ਭਾਰਤੀ-ਕੈਨੇਡੀਅਨ ਗੈਂਗਸਟਰ, ਆਸਟ੍ਰੇਲੀਆ ਤੱਕ ਫੈਲਿਆ ਸੀ ਨੈੱਟਵਰਕ
ਗੈਂਗਸਟਰ ਸਿਆਨ ਅੰਤਰਰਾਸ਼ਟਰੀ ਪੱਧਰ 'ਤੇ ਮੈਥਾਮਫੇਟਾਮਾਈਨ ਅਤੇ ਫੈਂਟਾਨਿਲ ਦੀ ਤਸਕਰੀ ਕਰਦਾ ਸੀ।
Alaska Earthquake News: 7.3 ਤੀਬਰਤਾ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਲਾਸਕਾ
ਭੂਚਾਲ ਦਾ ਕੇਂਦਰ ਮੁਕਾਬਲਤਨ ਘੱਟ ਡੂੰਘਾਈ 'ਤੇ 12.5 ਮੀਲ ਸਮੁੰਦਰੀ ਕੰਢੇ ਸੀ।
Israel strikes Syria's military HQ:ਇਜ਼ਰਾਈਲ ਨੇ ਦਮਿਸ਼ਕ 'ਚ ਕੀਤਾ ਹਮਲਾ,ਸੀਰੀਆਈ ਫੌਜ ਦੇ ਚੀਫ਼ ਆਫ਼ ਸਟਾਫ਼ ਹੈੱਡਕੁਆਰਟਰ ਨੂੰ ਕੀਤਾ ਤਬਾਹ
Israel strikes Syria's military HQ : ਸੀਰੀਆਈ ਬਲਾਂ ਅਤੇ ਘੱਟ ਗਿਣਤੀ ਡਰੂਜ਼ ਵਿਚਕਾਰ ਹਿੰਸਾ ਮਗਰੋਂ ਵਧਿਆ ਤਣਾਅ
'Lawrence Bishnoi Gang ਨੂੰ ਅਤਿਵਾਦੀ ਸੰਗਠਨ ਵਜੋਂ ਕੀਤਾ ਜਾਵੇ ਨਾਮਜ਼ਦ' ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੀਤੀ ਮੰਗ
ਕਿਹਾ, ‘ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ'