ਖੇਡਾਂ
ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵਲੋਂ ਖੇਡ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ
ਪਟਿਆਲਾ ਵਿਖੇ ਸਥਾਪਤ ਕੀਤੀ ਜਾਵੇਗੀ ਖੇਡ ਯੂਨੀਵਰਸਿਟੀ
ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਲਗਾਤਾਰ ਦਰਜ ਕੀਤੀ ਦੂਜੀ ਜਿੱਤ
ਸੀਜ਼ਨ ਦੇ 9ਵੇਂ ਮੈਚ ਵਿਚ ਤਮਿਲ ਥਲਾਈਵਾਜ਼ ਨੂੰ ਪਹਿਲੇ ਮੈਚ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਰੋਮਾਂਚਕ ਮੁਕਾਬਲੇ ਵਿਚ ਸਿਰਫ਼ ਇਕ ਅੰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਕਸ਼ਮੀਰ ਵਿਚ 15 ਦਿਨਾਂ ਲਈ ਫ਼ੌਜ 'ਚ ਡਿਊਟੀ ਦੇਣਗੇ ਧੋਨੀ
ਧੋਨੀ 31 ਜੁਲਾਈ ਨੂੰ ਕਸ਼ਮੀਰ 'ਚ ਅਪਣੀ ਡਿਊਟੀ ਦੇਣੀ ਸ਼ੁਰੂ ਕਰਨਗੇ
3x3 ਪ੍ਰੋ ਬਾਸਕਿਟਬਾਲ ਲੀਗ ਦਾ ਦੂਜਾ ਸ਼ੀਜਨ ਪੰਜਾਬ 'ਚ ਖੇਡਿਆ ਜਾਵੇਗਾ : ਰਾਣਾ ਸੋਢੀ
2020 ਦੀਆਂ ਟੋਕੀਓ ਓਲੰਪਿਕਸ ਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਬਣੇਗੀ 3ਐਕਸ3 ਬਾਸਕਟਬਾਲ
ਪ੍ਰੋ ਕਬੱਡੀ ਲੀਗ 2019- ਬੰਗਾਲ ਵਾਰੀਅਰਜ਼ ਨੇ ਯੂਪੀ ਯੋਧਾ ਨੂੰ 48-17 ਨਾਲ ਦਿੱਤੀ ਕਰਾਰੀ ਹਾਰ
ਬੰਗਾਲ ਨੇ ਇਸ ਮੈਚ ਵਿਚ 31 ਪੁਆਇੰਟਸ ਨਾਲ ਜਿੱਤ ਦਰਜ ਕੀਤੀ ਜੋ ਕਿ ਪੀਕੇਐਲ ਦੇ ਇਤਿਹਾਸ ਵਿਚ ਬੰਗਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ
ਪ੍ਰੋ ਕਬੱਡੀ ਲੀਗ 2019: ਦਬੰਗ ਦਿੱਲੀ ਦੀ ਸ਼ਾਨਦਾਰ ਸ਼ੁਰੂਆਤ, ਤੇਲੁਗੂ ਟਾਇੰਟਸ ਦੀ ਤੀਜੀ ਹਾਰ
ਮੈਚ ਖ਼ਤਮ ਹੋਣ ਤੋਂ ਕੁੱਝ ਸੈਕਿੰਡ ਪਹਿਲਾਂ ਬਾਹੁਬਲੀ ਦੇ ਨਾਂਅ ਨਾਲ ਮਸ਼ਹੂਰ ਤੇਲੁਗੂ ਦੇ ਸਿਧਾਰਥ ਦੇਸਾਈ ਨੇ ਇਕ ਅੰਕ ਲੈ ਕੇ ਟੀਮ ਨੂੰ ਮੈਚ ਹਾਰਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ
ਟੋਕੀਉ ਉਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ, ਤਮਗ਼ਿਆਂ ਦਾ ਹੋਇਆ ਦੀਦਾਰ
24 ਜੁਲਾਈ 2020 ਨੂੰ ਹੋਵੇਗਾ ਟੋਕੀਉ ਉਲੰਪਿਕ ਦਾ ਉਦਘਾਟਨ ਸਮਾਗਮ
ਪ੍ਰੋ ਕਬੱਡੀ ਲੀਗ 2019 : ਕਬੱਡੀ ਲੀਗ ਦੀਆਂ 12 ਟੀਮਾਂ ਦਾ ਵੇਰਵਾ
ਇਸ ਸੀਜ਼ਨ ਵਿਚ 12 ਟੀਮਾਂ ਖ਼ਿਤਾਬ ਲਈ ਆਪਸ ਵਿਚ ਭਿੜਨਗੀਆਂ। ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ ਮੁਕਾਬਲੇ 12 ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ।
ਪ੍ਰੋ ਕਬੱਡੀ ਲੀਗ 2019- ਯੂਪੀ ਯੋਧਾ ਨਾਲ ਅੱਜ ਭਿੜੇਗੀ ਬੰਗਾਲ ਵਾਰੀਅਰਜ਼
ਪਹਿਲਾ ਮੈਚ ਯੂਪੀ ਅਤੇ ਬੰਗਾਲ ਵਿਚਕਾਰ ਹੋਵੇਗਾ ਅਤੇ ਦੂਸਰਾ ਮੈਚ ਤੇਲਗੂ ਟਾਈਟੰਸ ਅਤੇ ਦਿੱਲੀ ਵਿਚਕਾਰ ਖੇਡਿਆ ਜਾਵੇਗਾ।
ਪ੍ਰੋ ਕਬੱਡੀ ਲੀਗ 2019 : ਤੇਲੁਗੂ ਟਾਇੰਟਸ ਵਿਰੁੱਧ ਸ਼ਾਨਦਾਰ ਸ਼ੁਰੂਆਤ ਕਰਨ ਲਈ ਤਿਆਰ ਦਬੰਗ ਦਿੱਲੀ
ਲੇਫ਼ਟ ਕਾਰਨਰ ਨਾਲ ਖੇਡਣ ਵਾਲੇ ਜੋਗਿੰਦਰ ਨੇ ਸੀਜ਼ਨ ਦੇ ਪਹਿਲੇ ਮੈਚ ਨੂੰ ਲੈ ਕੇ ਕਿਹਾ ਕਿ ਉਹਨਾਂ ਦੀ ਟੀਮ ਇਸ ਮੈਚ ਲਈ ਮਾਨਸਿਕ ਅਤੇ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਤਿਆਰ ਹੈ।