ਖੇਡਾਂ
ਖੇਡ ਰਤਨ ਲਈ ਹਰਭਜਨ ਸਿੰਘ ਤੇ ਅਰਜੁਨ ਅਵਾਰਡ ਲਈ ਦੁਤੀ ਚੰਦ ਦਾ ਨਾਂਅ ਖਾਰਜ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ 'ਐਪਲ' ਕੰਪਨੀ ਦੇ ਚੀਨ 'ਚ ਬਣਾਏ ਜਾਣ ਵਾਲੇ ਉਤਪਾਦਾਂ 'ਤੇ ਆਯਾਤ ਟੈਕਸ ਤੋਂ ਛੋਟ ਦੇਣ ਦੀ ਸੰਭਾਵਨਾ ਨੂੰ ਸ਼ੁਕਰਵਾਰ ਨੂੰ ਖਾਰਜ ਕਰ ਦਿਤਾ।
ਪ੍ਰੋ ਕਬੱਡੀ ਲੀਗ: ਪਿੰਕ ਪੈਂਥਰਜ਼ ਨੇ ਬੰਗਾਲ ਵਾਰੀਅਰਜ਼ ਨੂੰ 27-25 ਨਾਲ ਹਰਾਇਆ
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 13 ਮੈਚ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 27-25 ਨਾਲ ਹਰਾਇਆ
ਪ੍ਰੋ ਕਬੱਡੀ ਲੀਗ: ਪੁਨੇਰੀ ਪਲਟਨ ਨੂੰ ਹਰਾ ਕੇ ਯੂ-ਮੁੰਬਾ ਨੇ ਦਰਜ ਕੀਤੀ ਲਗਾਤਾਰ ਦੂਜੀ ਜਿੱਤ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 12ਵੇਂ ਮੈਚ ਵਿਚ ਸ਼ਨੀਵਾਰ ਨੂੰ ਪੁਨੇਰੀ ਪਲਟਨ ਨੂੰ 33-23 ਨਾਲ ਹਰਾ ਕੇ ਇਸ ਸੀਜ਼ਨ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ।
37 ਸਾਲ ਬਾਅਦ ਸੁਪਨਾ ਸਾਕਾਰ, ਹੁਣ Cricket ਦੀ ਦੁਨੀਆ 'ਚ ਚਮਕੇਗਾ Chandigarh
ਕ੍ਰਿਕਟਰਾਂ ਲਈ ਸ਼ੁੱਕਰਵਾਰ ਨੂੰ ਅਜਿਹੀ ਖਬਰ ਆਈ ਜਿਸਦਾ ਇੰਤਜ਼ਾਰ 37 ਸਾਲ ਤੋਂ ਸੀ।
ਬੀਸੀਸੀਆਈ ਨੇ ਰੱਦ ਹੋਣੋਂ ਬਚਾਇਆ ਮੁਹੰਮਦ ਸ਼ੰਮੀ ਦਾ ਅਮਰੀਕੀ ਵੀਜ਼ਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਸ਼ੰਮੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪ੍ਰੋ ਕਬੱਡੀ ਲੀਗ 2019- ਗੁਜਰਾਤ ਫਾਰਚੂਨਜੁਆਇੰਟਸ ਨੇ ਯੂਪੀ ਯੋਧਾ ਨੂੰ 44-19 ਨਾਲ ਦਿੱਤੀ ਕਰਾਰੀ ਹਾਰ
ਗੁਜਰਾਤ ਫਾਰਚੂਨਜੁਆਇੰਟਸ ਨੇ ਇਸ ਸੀਜ਼ਨ ਵਿਚ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ
ਪ੍ਰੋ ਕਬੱਡੀ ਲੀਗ 2019: ਪਟਨਾ ਪਾਇਰੇਟਸ ਨੇ ਹਾਸਲ ਕੀਤੀ ਸੀਜ਼ਨ ਦੀ ਪਹਿਲੀ ਜਿੱਤ
ਪ੍ਰੋ ਕਬੱਡੀ ਲੀਗ 2019 ਦੇ 11ਵੇਂ ਮੈਚ ਵਿਚ ਤੇਲੁਗੂ ਟਾਇੰਟਸ ਨੂੰ 34-22 ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ ਵਿਚ ਪਟਨਾ ਦੀ ਪਹਿਲੀ ਜਿੱਤ ਹੈ।
ਪਹਿਲਵਾਨੀ : ਬਜਰੰਗ ਤੇ ਰਵੀ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਟਿਕਟ ਕਟਵਾਇਆ
ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਖ਼ਸਤਾਨ 'ਚ 14 ਤੋਂ 22 ਸਤੰਬਰ ਤਕ ਹੋਵੇਗਾ।
ਟੋਕੀਉ ਉਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ
ਯੁਵਾ ਸ਼ਰਮਿਲਾ ਦੇਵੀ ਅਤੇ ਰੀਨਾ ਖੋਕਹਾਰ ਨੂੰ ਸੁਨੀਤਾ ਲਾਕੜਾ ਅਤੇ ਜਿਉਤੀ ਦੀ ਥਾਂ ਸ਼ਾਮਲ ਕੀਤਾ ਗਿਆ
ਡਾਂਸ ਵੀਡੀਓ ਸ਼ੇਅਰ ਕਰਨ ਤੇ ਟਰੋਲ ਹੋਏ ਵਿਰਾਟ, ਯੂਜ਼ਰਸ ਨੇ ਕਿਹਾ ਵਰਲਡ ਕੱਪ ਹਾਰਨ ਤੋਂ ਬਾਅਦ ਇਹੀ ਬਚਿਆ
ਭਾਰਤੀ ਕ੍ਰਿਕਟ ਪ੍ਰਸ਼ੰਸਕ ਆਪਣੀ ਟੀਮ ਨੂੰ ਆਈਸੀਸੀ ਕ੍ਰਿਕਟ ਵਰਲਡ ਕੱਪ 2019 ਦੇ ਸੈਮੀਫਾਇਨਲ 'ਚ ਨਿਊਜੀਲੈਂਡ....