ਖੇਡਾਂ
ਮੁਹੰਮਦ ਸ਼ਮੀ ਟੀਮ ਇੰਡੀਆ ਤੋਂ ਬਾਹਰ, ਸੱਟ ਕਾਰਨ ਨਹੀਂ ਖੇਡ ਸਕਣਗੇ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼, ਉਮਰਾਨ ਮਲਿਕ ਨੂੰ ਮਿਲੀ ਜਗ੍ਹਾ
ਸ਼ਮੀ ਪਿਛਲੇ ਮਹੀਨੇ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਏ ਸਨ।
ਸਰਬਜੋਤ ਸਿੰਘ ਨੇ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਜਿੱਤੇ ਦੋ ਸੋਨ ਤਮਗ਼ੇ
ਵਿਅਕਤੀਗਤ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਸਰਬਜੋਤ ਨੇ ਹਵਾਈ ਸੈਨਾ ਦੇ ਗੌਰਵ ਰਾਣਾ ਨੂੰ 16-4 ਨਾਲ ਹਰਾਇਆ।
ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਤਸਕਰੀ ਦੀ ਵੱਡੀ ਵਾਰਦਾਤ ਨਾਕਾਮ; 5.6 ਕਿਲੋ ਹੈਰੋਇਨ, ਹੈਕਸਾਕਾਪਟਰ ਡਰੋਨ ਬਰਾਮਦ
ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਤਰਨਤਾਰਨ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਇਹ ਤੀਜਾ ਡਰੋਨ : DGP ਗੌਰਵ ਯਾਦਵ
ਕੁਮੈਂਟਰੀ ਦੌਰਾਨ ਅਚਾਨਕ ਵਿਗੜੀ ਰਿੱਕੀ ਪੌਂਟਿੰਗ ਦੀ ਸਿਹਤ, ਦਿਲ ਦੇ ਦੌਰੇ ਦੇ ਸ਼ੱਕ 'ਚ ਲਿਜਾਣਾ ਪਿਆ ਹਸਪਤਾਲ
ਓਪਟਸ ਸਟੇਡੀਅਮ ਵਿੱਚ ਕੁਮੈਂਟਰੀ ਦੌਰਾਨ ਖ਼ਰਾਬ ਹੋਈ ਤਬੀਅਤ
ਕੋਲੰਬੀਆ ਦੇ ਦਿੱਗਜ਼ ਫੁੱਟਬਾਲਰ ਐਂਡਰੇਸ ਬਲਾਂਟਾ ਦਾ ਦਿਹਾਂਤ
ਐਂਡਰੇਸ ਬਲਾਂਟਾ ਨੇ ਅਗਲੇ ਮਹੀਨੇ ਮਨਾਉਣਾ ਸੀ ਆਪਣਾ 23ਵਾਂ ਜਨਮਦਿਨ
ਲੁਧਿਆਣਾ ਬੰਬ ਧਮਾਕਾ ਮਾਮਲਾ: ਹਰਪ੍ਰੀਤ ਸਿੰਘ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ
NIA ਵਲੋਂ ਗ੍ਰਿਫ਼ਤਾਰ ਕੀਤੇ ਹਰਪ੍ਰੀਤ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਵਿਚ ਕੀਤਾ ਗਿਆ ਪੇਸ਼
ਪਾਵਰਲਿਫਟਰ ਅਜੇ ਗੋਗਨਾ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਜਿੱਤ ਦੇ ਝੰਡੇ, ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਗੋਲਡ ਮੈਡਲ
ਉਸ ਨੇ ਹੁਣ ਤੱਕ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।
13 ਮੈਚਾਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਹਰਾਇਆ ਆਸਟ੍ਰੇਲੀਆ
ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਾਸਲ ਕੀਤੀ ਜਿੱਤ
3 ਕ੍ਰਿਕੇਟਰਾਂ ਦੇ ਇੱਕੋ ਦਿਨ ਵਿਆਹ, ਇੰਟਰਨੈੱਟ 'ਤੇ ਛਿੜੇ ਚਰਚੇ, ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ
ਤਿੰਨੋਂ ਵਿਆਹ ਬਿਨਾਂ ਦਿਖਾਵੇ ਦੇ ਬੜੇ ਸਾਦੇ ਢੰਗ ਨਾਲ ਮੁਕੰਮਲ ਹੋਏ
FIFA ਪੁਰਸ਼ ਵਿਸ਼ਵ ਕੱਪ ਦੀ ਪਹਿਲੀ ਮਹਿਲਾ ਰੈਫਰੀ ਬਣੇਗੀ ਫਰਾਂਸ ਦੀ ਸਟੈਫਨੀ ਫਰਾਪਾਰਟ
1 ਦਸੰਬਰ ਨੂੰ ਅਲ ਬੈਤ ਸਟੇਡੀਅਮ ਵਿਚ ਰਚਿਆ ਜਾਵੇਗਾ ਇਤਿਹਾਸ