ਖੇਡਾਂ
‘ਖੇਡਾਂ ਵਤਨ ਪੰਜਾਬ ਦੀਆਂ’ ਸਮਾਪਤ, CM ਨੇ ਖੇਡਾਂ ਦੇ ਖੇਤਰ ਵਿਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਹਲਫ਼ ਲਿਆ
ਇਤਿਹਾਸ ਵਿਚ ਪਹਿਲੀ ਵਾਰ 9961 ਤਗਮਾ ਜੇਤੂ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਇਨਾਮੀ ਰਾਸ਼ੀ ਵਜੋਂ 6.85 ਕਰੋੜ ਰੁਪਏ ਡਿਜ਼ੀਟਲ ਵਿਧੀ ਰਾਹੀਂ ਕੀਤੇ ਤਬਦੀਲ
IPL 2023: ਆਸਟ੍ਰੇਲੀਆ ਦਾ ਇਹ ਤੇਜ਼ ਗੇਂਦਬਾਜ਼ ਨਹੀਂ ਖੇਡੇਗਾ IPL ਦਾ ਅਗਲਾ ਸੀਜ਼ਨ, ਦੱਸਿਆ ਹੈਰਾਨੀਜਨਕ ਕਾਰਨ, ਜਾਣੋ
ਕਮਿੰਸ ਅਗਲੇ ਸਾਲ ਜੂਨ 'ਚ ਸ਼ੁਰੂ ਹੋਣ ਵਾਲੀ Ashes ਸੀਰੀਜ਼ 'ਚ ਅਸਟ੍ਰੇਲੀਆ ਦੀ ਅਗਵਾਈ ਕਰਨਗੇ।
ਕੇਂਦਰ ਸਰਕਾਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ 'ਤੇ ਪ੍ਰਗਟਾਈ ਤਸੱਲੀ
ਮਾਨ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਕੀਤੀ ਸ਼ਲਾਘਾ
ਏਸ਼ੀਅਨ ਏਅਰਗਨ ਚੈਂਪੀਅਨਸ਼ਿਪ :ਭਾਰਤੀ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗ਼ਾ
10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ ਕੋਰੀਆ ਨੂੰ ਹਰਾਇਆ
ਟੀ-20 ਵਿਸ਼ਵ ਕੱਪ ਫਾਈਨਲ-ਇੰਗਲੈਂਡ ਨੇ ਪਾਕਿ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ’ਤੇ ਕੀਤਾ ਕਬਜ਼ਾ
ਇੰਗਲੈਂਡ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ
ਪੰਜਾਬ 'ਚ ਤੇਜ਼ ਰਫ਼ਤਾਰ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਮਿਲੇਗੀ ਇਹ ਸਜ਼ਾ
ਸਜ਼ਾ ਦੇ ਤੌਰ 'ਤੇ ਸਰਕਾਰੀ ਹਸਪਤਾਲਾਂ ’ਚ ਕਰਨੀ ਪਵੇਗੀ 2 ਘੰਟੇ ਕਮਿਊਨਿਟੀ ਸੇਵਾ
5 ਸਾਲ ਦੀ ਸਹਿਜ ਨੇ ਚਮਕਾਇਆ ਮਾਪਿਆਂ ਦਾ ਨਾਂਅ, ਸੋਨੇ-ਚਾਂਦੀ ਸਮੇਤ ਛੋਟੀ ਉਮਰੇ ਜਿੱਤੇ ਕਈ ਮੈਡਲ
ਸਕੇਟਿੰਗ ਮੁਕਾਬਲਿਆਂ 'ਚ ਜਿੱਤੇ ਸੋਨੇ ਤੇ ਚਾਂਦੀ ਦੇ ਤਮਗ਼ੇ
ਮੁਹਾਲੀ ਦੇ ਨੌਜਵਾਨ ਨੇ ਕੈਨੇਡਾ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂਅ, ਸ਼ੂਟਿੰਗ ਮੁਕਾਬਲਿਆਂ ’ਚ ਜਿੱਤਿਆ ਸੋਨ ਤਮਗ਼ਾ
ਟਿੱਕਾ ਸੋਢੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਵਿਚ ਡਿਗਰੀ ਕੋਰਸ ਕਰ ਰਿਹਾ ਹੈ।
ਟੀ-20 ਸੈਮੀਫਾਈਨਲ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਹੁਣ ਫਾਈਨਲ ਵਿੱਚ ਇੰਗਲੈਂਡ ਦਾ ਪਾਕਿਸਤਾਨ ਨਾਲ ਹੋਵੇਗਾ ਸਾਹਮਣਾ
ਅਗਲੇ ਸਾਲ ਭਾਰਤ ਵਿੱਚ ਹੋਵੇਗੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
ਇਸ ਤੋਂ ਪਹਿਲਾਂ ਇਹ ਚੈਂਪੀਅਨਸ਼ਿਪ 2006 ਅਤੇ 2018 ਵਿੱਚ ਦਿੱਲੀ ਵਿੱਚ ਹੋ ਚੁੱਕੀ ਹੈ।