ਖੇਡਾਂ
ਟਰਾਂਸਪੋਰਟ ਮੰਤਰੀ ਵੱਲੋਂ ਸੜਕ ਹਾਦਸਿਆਂ ਵਿੱਚ ਮੌਤ ਦਰ 50 ਫ਼ੀਸਦੀ ਘੱਟ ਕਰਨ ਦਾ ਟੀਚਾ
ਸੜਕ ਹਾਦਸਿਆਂ ਦੇ ਜ਼ਖ਼ਮੀਆਂ ਦੀ ਮਦਦ ਕਰਨ ਵਾਲਿਆਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਤ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ
ਆਲ ਇੰਡੀਆ ਪੁਲਿਸ ਤੀਰਅੰਦਾਜ਼ੀ ਮੁਕਾਬਲਾ ਦੇਹਰਾਦੂਨ ਵਿੱਚ ਸ਼ੁਰੂ
196 ਪੁਰਸ਼ ਅਤੇ 120 ਮਹਿਲਾ ਖਿਡਾਰੀ ਲੈਣਗੇ ਹਿੱਸਾ
ਅਰਜਨਟੀਨਾ ਦੇ ਦਿੱਗਜ਼ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲੈਣਗੇ ਖੇਡ ਤੋਂ ਸੰਨਿਆਸ?
ਕਿਹਾ- ਫ਼ੀਫ਼ਾ ਵਿਸ਼ਵ ਕੱਪ 2022 ਦਾ ਫ਼ਾਈਨਲ ਮੈਚ ਅਰਜਨਟੀਨਾ ਲਈ ਮੇਰਾ ਆਖ਼ਰੀ ਮੈਚ ਹੋਵੇਗਾ
ਅੰਮ੍ਰਿਤਸਰ: ਕਸਟਮ ਵਿਭਾਗ ਨੇ ਔਰਤ ਸਮੇਤ ਦੋ ਤਸਕਰ ਕੀਤੇ ਕਾਬੂ, 18 ਲੱਖ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਬਰਾਮਦ
ਅਦਾਲਤ ਵਿਚ ਪੇਸ਼ ਕਰ ਲਿਆ ਦੋ ਦਿਨ ਦਾ ਰਿਮਾਂਡ
ਪੰਜਾਬ ਦੇ ਮੰਤਰੀਆਂ ਦੇ ਤਿਆਰ ਹੋ ਰਹੇ ਹਨ ਰਿਪੋਰਟ ਕਾਰਡ, ਕਮਜ਼ੋਰ ਕਾਰਗੁਜ਼ਾਰੀ ਵਾਲੇ ਹੋਣਗੇ ਕੈਬਨਿਟ ਤੋਂ ਬਾਹਰ
ਮੰਤਰੀਆਂ ਦੇ ਕੰਮਕਾਜ ਅਤੇ ਲੋਕਾਂ ਦੀ ਸੰਤੁਸ਼ਟੀ ਦੇ ਅਧਾਰ 'ਤੇ ਤਿਆਰ ਹੋਵੇਗੀ ਰਿਪੋਰਟ
ਹਰਮਨਪ੍ਰੀਤ ਕੌਰ ਨੇ ਬਣਾਇਆ ਰਿਕਾਰਡ: T-20 ਵਿਚ ਸਭ ਤੋਂ ਵੱਧ ਜਿੱਤਾਂ ਦਰਜ ਕਰਨ ਵਾਲੀ ਕਪਤਾਨ ਬਣੀ
ਹਰਮਨਪ੍ਰੀਤ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ।
ਸੂਬੇ ’ਚ 2,93,975 ਦਿਵਿਆਂਗਜਨਾਂ ਨੂੰ UDID ਕਾਰਡ ਜਾਰੀ: ਡਾ. ਬਲਜੀਤ ਕੌਰ
ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਇਕੋ ਇਕ ਪਛਾਣ ਦਸਤਾਵੇਜ਼ ਹੈ ਯੂਡੀਆਈਡੀ
ਪੀਟੀ ਊਸ਼ਾ ਬਣੇ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ, ਅਧਿਕਾਰਿਤ ਤੌਰ 'ਤੇ ਹੋਈ ਪੁਸ਼ਟੀ
ਪ੍ਰਧਾਨਗੀ ਦੀ ਚੋਣ 'ਚ ਬਿਨਾਂ ਮੁਕਾਬਲਾ ਰਹੇ ਜੇਤੂ
13 ਸਾਲਾਂ ਦੀ ਕਿਸ਼ਤੀ ਚਾਲਕ ਆਨੰਦੀ ਨੇ ਕਿੰਗਜ਼ ਕੱਪ ਰੈਗਟਾ ਵਿੱਚ ਜਿੱਤਿਆ ਸੋਨ ਤਮਗਾ
ਥਾਈਲੈਂਡ ਦੇ ਫੁਕੇਟ ਵਿੱਚ ਹੋਏ ਮੁਕਾਬਲੇ
ਅੰਮ੍ਰਿਤਸਰ ਵਿਚ ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਮਜ਼ਬੂਤ ਹੋਵੇਗੀ ਐਗਰੋ ਇੰਡਸਟਰੀ: MP ਵਿਕਰਮਜੀਤ ਸਾਹਨੀ
ਰਾਜ ਸਭਾ ਮੈਂਬਰ ਨੇ ਕੀਤਾ ਪਾਈਟੈਕਟ ਮੇਲੇ ਦਾ ਦੌਰਾ