ਖੇਡਾਂ
ਕ੍ਰਿਕੇਟ ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਦਰਜ ਕੀਤੀ ਲਗਾਤਾਰ ਚੌਥੀ ਜਿੱਤ, ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾਇਆ
ਸਭ ਤੋਂ ਵੱਧ 71 ਦੌੜਾਂ ਬਣਾਉਣ ਵਾਲਾ ਗਲੇਨ ਫ਼ਿਲੀਪਸ ਬਣਿਆ ‘ਪਲੇਅਰ ਆਫ਼ ਦ ਮੈਚ’
3 ਸਕੀਆਂ ਭੈਣਾਂ ਨੇ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤੇ ਸੋਨ ਤਗਮੇ
ਪ੍ਰਿਆ ਯਾਦਵ, ਗੀਤਾ ਯਾਦਵ ਅਤੇ ਰਿਤੂ ਯਾਦਵ ਨੇ ਨੈਸ਼ਨਲ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਆਪਣੇ ਮਾਪਿਆਂ ਦਾ ਕੀਤਾ ਨਾਂ ਰੌਸ਼ਨ
ਸਈਅਦ ਮੁਸ਼ਤਾਕ ਅਲੀ ਟਰਾਫੀ: ਪੰਜਾਬ ਦੀ ਟੀਮ ਨੇ ਬਣਾਇਆ ਇਤਿਹਾਸ ਦਾ ਸੱਭ ਤੋਂ ਵੱਡਾ ਸਕੋਰ
ਆਂਧਰਾ ਪ੍ਰਦੇਸ਼ ਵਿਰੁਧ ਮੈਚ ਵਿਚ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 275 ਦੌੜਾਂ
70 ਸਾਲਾ ਤਪਿੰਦਰ ਸਿੰਘ ਨੇ 'ਸਾਊਥ ਆਕਲੈਂਡ ਮਾਸਟਰਜ਼ ਗੇਮਜ਼' ਵਿਚ ਜਿੱਤੇ 8 ਤਮਗ਼ੇ
4 ਸੋਨੇ ਦੇ ਅਤੇ 4 ਚਾਂਦੀ ਦੇ ਤਮਗ਼ੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਵਧਾਇਆ ਮਾਣ
ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਅਪਣਾ ਖਾਤਾ ਖੋਲ੍ਹਿਆ
ਤਿੰਨ ਮੈਚਾਂ ’ਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ
ਓਲੰਪਿਕ ਖੇਡਾਂ ’ਚ ਕ੍ਰਿਕਟ ਸਮੇਤ ਪੰਜ ਹੋਰ ਖੇਡਾਂ ਸ਼ਾਮਲ
ਨਵੀਂਆਂ ਖੇਡਾਂ ’ਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁੱਟਬਾਲ ਵੀ ਸ਼ਾਮਲ
ਕ੍ਰਿਕੇਟ ਵਿਸ਼ਵ ਕੱਪ ’ਚ ਵੱਡਾ ਉਲਟਫ਼ੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਦਰੜਿਆ
ਮੁਜੀਬੁਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੇ 3-3, ਮੁਹੰਮਦ ਨਬੀ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜੀ
ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਨਹੀਂ ਛੱਡੇਗਾ: ਪ੍ਰਧਾਨ ਮੰਤਰੀ ਮੋਦੀ
ਕਿਹਾ, ਭਾਰਤ 2029 ’ਚ ਹੋਣ ਵਾਲੇ ਯੂਥ ਓਲੰਪਿਕ ਦੀ ਮੇਜ਼ਬਾਨੀ ਦਾ ਵੀ ਇੱਛੁਕ ਹੈ
IND vs PAK: ਰੋਹਿਤ ਸ਼ਰਮਾ ਨੇ ODI 'ਚ ਪੂਰੇ 300 ਛੱਕੇ, ਪਾਕਿਸਤਾਨ ਖਿਲਾਫ ਹਾਸਲ ਕੀਤੀ ਖਾਸ ਉਪਲੱਬਧੀ
ਰੋਹਿਤ ਨੇ 246 ਵਨਡੇ ਪਾਰੀਆਂ 'ਚ 300 ਛੱਕਿਆਂ ਦਾ ਅੰਕੜਾ ਪਾਰ ਕੀਤਾ।
ਰੋਹਿਤ ਅਤੇ ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕਿਆ ਪਾਕਿਸਤਾਨ, 8-0 ਹੋਇਆ ਰੀਕਾਰਡ
ਇਕਤਰਫਾ ਜਿੱਤ ਦਰਜ ਕਰ ਕੇ ਭਾਰਤ ਅੰਕ ਤਾਲਿਕਾ ’ਚ ਪਹਿਲੇ ਨੰਬਰ ’ਤੇ ਪੁੱਜਾ