ਖੇਡਾਂ
ਵਨਡੇ ’ਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ
38 ਪਾਰੀਆਂ ’ਚ ਇਹ ਮੁਕਾਮ ਹਾਸਲ ਕਰ ਕੇ ਦਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰੀਕਾਰਡ ਤੋੜਿਆ
ਰੋਮਾਂਚਕ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਦੀਆਂ ਗੋਡਣੀਆਂ ਲਵਾਈਆਂ
ਵਿਸ਼ਵ ਕੱਪ ਮੈਚਾਂ ’ਚ 20 ਸਾਲਾਂ ਬਾਅਦ ਨਿਊਜ਼ੀਲੈਂਡ ’ਤੇ ਭਾਰਤ ਦੀ ਪਹਿਲੀ ਜਿੱਤ
ਵਿਸ਼ਵ ਕੱਪ ਕ੍ਰਿਕੇਟ : ਨਿਊਜ਼ੀਲੈਂਡ ਵਿਰੁਧ ਮੈਚ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਝਟਕਾ
ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੇ ਸੱਜੇ ਹੱਥ ’ਤੇ ਸੱਟ ਲੱਗੀ, ਮੈਚ ’ਚ ਸ਼ਾਮਲ ਹੋਣ ’ਤੇ ਸਵਾਲੀਆ ਨਿਸ਼ਾਨ
ਵਿਸ਼ਵ ਚੈਂਪੀਅਨ ਇੰਗਲੈਂਡ ਦੀ ਨਮੋਸ਼ੀ ਭਰੀ ਹਾਰ, ਦਖਣੀ ਅਫਰੀਕਾ ਨੇ ਰੀਕਾਰਡ 229 ਦੌੜਾਂ ਨਾਲ ਹਰਾਇਆ
ਕਲਾਸਨ ਦੇ ਧਮਾਕੇਦਾਰ ਸੈਂਕੜੇ ਤੋਂ ਬਾਅਦ ਐਨਗੀਡੀ ਅਤੇ ਜੇਨਸੇਨ ਨੇ ਗੇਂਦਬਾਜ਼ੀ ਨਾਲ ਢਾਹਿਆ ਕਹਿਰ
ਵਿਸ਼ਵ ਕੱਪ: ਸ੍ਰੀਲੰਕਾ ਨੇ ਦਰਜ ਕੀਤੀ ਅਪਣੀ ਪਹਿਲੀ ਜਿੱਤ; ਨੀਦਰਲੈਂਡਸ ਨੂੰ 5 ਵਿਕਟਾਂ ਨਾਲ ਹਰਾਇਆ
ਸੱਭ ਤੋਂ ਵੱਧ 91 ਦੌੜਾਂ ਬਣਾਉਣ ਵਾਲਾ ਸਦੀਰਾ ਸਮਰਾਵਿਕਰਮਾ ਬਣਿਆ ‘ਪਲੇਅਰ ਆਫ਼ ਦ ਮੈਚ’
ਸੁਰਜੀਤ ਹਾਕੀ ਟੂਰਨਾਮੈਂਟ' ਨਹੀਂ ਖੇਡ ਸਕੇਗਾ ਪਾਕਿਸਤਾਨ, ਮਹਿਲਾ-ਪੁਰਸ਼ ਦੋਹਾਂ ਟੀਮਾਂ ਨੂੰ ਨਹੀਂ ਮਿਲਿਆ ਵੀਜ਼ਾ
ਪੰਜਾਬ ਨੂੰ ਹਾਕੀ ਖਿਡਾਰੀਆਂ ਦੀ ਨਰਸਰੀ ਮੰਨਿਆ ਜਾਂਦਾ ਹੈ। ਇੱਥੋਂ ਦੇ ਖਿਡਾਰੀਆਂ ਦੀ ਬਦੌਲਤ ਹੀ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਸੀ।
ਕ੍ਰਿਕੇਟ ਵਿਸ਼ਵ ਕੱਪ : ਆਸਟ੍ਰੇਲੀਆ ਦੀ ਲਗਾਤਾਰ ਦੂਜੀ ਜਿੱਤ, ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
ਵਾਰਨਰ ਅਤੇ ਮਾਰਸ਼ ਦੇ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਪਾਕਿਸਤਾਨ ਨੂੰ ਦਿਤਾ ਸੀ 368 ਦੌੜਾਂ ਦਾ ਟੀਚਾ
ਗਿੱਟੇ ’ਚ ਲੱਗੀ ਸੱਟ ਕਾਰਨ ਉਪ-ਕਪਤਾਨ ਹਾਰਦਿਕ ਪਾਂਡਿਆ ਨਿਊਜ਼ੀਲੈਂਡ ਵਿਰੁਧ ਮੈਚ ਤੋਂ ਬਾਹਰ
ਨਿਊਜ਼ੀਲੈਂਡ ਵਿਰੁਧ ਮੈਚ ’ਚ ਕੇ.ਐਲ. ਰਾਹੁਲ ਹੋ ਸਕਦੇ ਹਨ ਉਪ-ਕਪਤਾਨ
ਵਿਸ਼ਵ ਕੱਪ ਵਿਚ ਭਾਰਤ ਦੀ ਲਗਾਤਾਰ ਚੌਥੀ ਜਿੱਤ; ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ ਨੇ ਜੜਿਆ 48ਵਾਂ ਇਕ ਰੋਜ਼ਾ ਸੈਂਕੜਾ (103)
ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ
ਰੋਹਿਤ ਦੀ ਹਰਕਤ ਤੋਂ ਪ੍ਰਸ਼ੰਸਕ ਹਨ ਨਾਰਾਜ਼