ਖੇਡਾਂ
Pakistan vs Bangladesh World Cup 2023: ਲਗਾਤਾਰ 4 ਹਾਰਾਂ ਤੋਂ ਬਾਅਦ ਪਾਕਿਸਤਾਨ ਨੂੰ ਮਿਲੀ ਜਿੱਤ
ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ICC Cricket World Cup 2023 : ਅਫ਼ਗਾਨਿਸਤਾਨ ਨੇ ਦਰਜ ਕੀਤੀ ਤੀਜੀ ਜਿੱਤ, ਸ੍ਰੀਲੰਕਾ ਨੂੰ 7 ਵਿਕੇਟਾਂ ਨਾਲ ਹਰਾਇਆ
ਚਾਰ ਵਿਕਟਾਂ ਲੈਣ ਵਾਲੇ ਫਾਰੂਕੀ ਰਹੇ ‘ਪਲੇਅਰ ਆਫ਼ ਦ ਮੈਚ’
Angad Bedi medal : ਅੰਗਦ ਬੇਦੀ ਨੇ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ 'ਚ ਸੋਨ ਤਗਮਾ ਜਿੱਤ ਪਿਤਾ ਨੂੰ ਦਿਤੀ ਸਰਧਾਂਜਲੀ
Angad Bedi Medal:''ਦਿਲ ਨਹੀਂ ਸੀ.. ਹਿੰਮਤ ਨਹੀਂ ਸੀ.. ਸਰੀਰ ਤਿਆਰ ਨਹੀਂ ਸੀ.. ਮਨ ਨਹੀਂ ਸੀ ਪਰ ਉੱਪਰੋਂ ਇਕ ਬਾਹਰੀ ਤਾਕਤ ਨੇ ਮੈਨੂੰ ਅੱਗੇ ਵਧਣ ਲਈ ਮਜਬੂਰ ਕੀਤਾ''
Sheetal Devi News: ਦੁਨੀਆ ਦੀ ਪਹਿਲੀ ਬਿਨਾ ਬਾਹਾਂ ਵਾਲੀ 16 ਸਾਲ ਦੀ ਤੀਰਅੰਦਾਜ਼ ਸ਼ੀਤਲ ਦੇਵੀ ਨੇ ਵਧਾਇਆ ਭਾਰਤ ਦਾ ਮਾਣ
ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਨੇ ਸ਼ੀਤਲ ਨੂੰ ਇੱਕ ਕਸਟਮਾਈਜ਼ਡ ਕਾਰ ਗਿਫਟ ਕਰਨ ਦਾ ਵਾਅਦਾ ਕੀਤਾ
MS Dhoni News: ਭਾਰਤੀ ਸਟੇਟ ਬੈਂਕ ਨੇ ਮਹਿੰਦਰ ਸਿੰਘ ਧੋਨੀ ਨੂੰ ਨਿਯੁਕਤ ਕੀਤਾ ਅਪਣਾ ਬ੍ਰਾਂਡ ਅੰਬੈਸਡਰ
SBI ਨੇ ਕਿਹਾ ਕਿ ਇਹ ਸਹਿਯੋਗ ਭਰੋਸੇਯੋਗਤਾ ਅਤੇ ਅਗਵਾਈ ਦੇ ਮੁੱਲਾਂ ਨੂੰ ਦਰਸਾਉਂਦੇ ਹੋਏ ਆਪਣੇ ਗਾਹਕਾਂ ਨਾਲ ਡੂੰਘੇ ਸਬੰਧ ਬਣਾਉਣ ਲਈ ਬੈਂਕ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
Cricket World Cup : ਭਾਰਤ ਨੇ ਇਕ ਵਾਰ ਫਿਰ ਗੱਡਿਆ ਜਿੱਤ ਦਾ ਝੰਡਾ
ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਪਹੁੰਚਿਆ
Bishan Singh Bedi Remembered in World Cup match: ਬੇਦੀ ਦੀ ਯਾਦ ’ਚ ਭਾਰਤੀ ਟੀਮ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ
23 ਅਕਤੂਬਰ ਨੂੰ ਹੋ ਗਈ ਸੀ ਭਾਰਤ ਦੇ ਮਹਾਨ ਸਪਿੱਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦੀ ਮੌਤ
Cricket World Cup-Netherlands vs Bangladesh: ਨੀਦਰਲੈਂਡ ਨੇ ਬੰਗਲਾਦੇਸ਼ ਨੂੰ 87 ਦੌੜਾਂ ਨਾਲ ਹਰਾ ਕੇ ਕੀਤਾ ਇਕ ਹੋਰ ਉਲਟਫੇਰ
ਨੀਦਰਲੈਂਡਸ ਲਈ ਸਭ ਤੋਂ ਵੱਧ ਚਾਰ ਵਿਕੇਟਾਂ ਲੈਣ ਵਾਲਾ ਪਾਲ ਵੈਨ ਮੀਕਰੇਨ ਬਣਿਆ ‘ਪਲੇਅਰ ਆਫ਼ ਦ ਮੈਚ’
Cricket World Cup-Australia Vs NewZealand: ਆਸਟਰੇਲੀਆ ਦੀ ਲਗਾਤਾਰ ਚੌਥੀ ਜਿੱਤ, ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾਇਆ
ਰਚਿਨ ਰਵਿੰਦਰਾ ਦੇ ਸੈਂਕੜੇ ’ਤੇ ਭਾਰੀ ਪਈਆਂ ਟਰੇਵਿਸ ਹੇਡ ਦੀਆਂ ਤਾਬੜਤੋੜ 109 ਦੌੜਾਂ