ਖੇਡਾਂ
Cricket World Cup 2023 Semi final : ਵਿਸ਼ਵ ਕੱਪ ਸੈਮੀਫਾਈਨਲ ’ਚ ਭਾਰਤ ਕਿਸ ਦਾ ਸਾਹਮਣਾ ਕਰੇਗਾ? ਤਿੰਨ ਟੀਮਾਂ, ਤਿੰਨ ਦਿਨ ਅਤੇ ਇਕ ਸਥਾਨ
ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਠ-ਅੱਠ ਅੰਕ ਹਨ ਪਰ ਉਨ੍ਹਾਂ ਦੀ ਦਰਜਾਬੰਦੀ ’ਚ ਫ਼ਰਕ ਨੈੱਟ ਰਨ ਰੇਟ ਦੇ ਆਧਾਰ ’ਤੇ ਹੈ
Mohammed Shami’s ex-wife makes bizarre statement: ਮੁਹੰਮਦ ਸ਼ਮੀ ਦੀ ਕਮਾਈ ਨੂੰ ਲੈ ਕੇ ਸਾਬਕਾ ਪਤਨੀ ਦੇ ਬਿਆਨ ਨੇ ਛੇੜੀ ਚਰਚਾ
ਪੜ੍ਹੋ ਹਸੀਨ ਜਹਾਂ ਨੇ ਕੀ ਕਿਹਾ?
Shubman Gill News: ਦੁਨੀਆ ਦਾ ਨੰਬਰ 1 ODI ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ!
Shubman Gill Top ICC ODI Ranking News in Punjabi: 830 ਪੁਆਇੰਟਾਂ ਨਾਲ ਸ਼ੁਭਮਨ ਗਿੱਲ ਸਿਖਰ 'ਤੇ ਹਨ
Glenn Maxwell memes: ਸ਼ਾਨਦਾਰ ਦੋਹਰੇ ਸੈਂਕੜੇ ਤੋਂ ਬਾਅਦ ਲੋਕਾਂ ਨੇ ਅੰਡਰਟੇਕਰ ਨਾਲ ਕੀਤੀ ਗਲੇਨ ਮੈਕਸਵੈੱਲ ਦੀ ਤੁਲਨਾ, ਦੇਖੋ ਰਚਨਾਤਮਕ ਮੀਮਜ਼
Glenn Maxwell memes: ਆਸਟ੍ਰੇਲੀਆ ਬਨਾਮ ਅਫ਼ਗ਼ਾਨਿਸਤਾਨ, ਇਹ ਮੈਚ ਮਹਿਜ਼ ਵਿਸ਼ਵ ਕੱਪ 2023 ਦੇ ਪੰਨਿਆਂ 'ਚ ਹੀ ਨਹੀਂ ਸਗੋਂ ਕ੍ਰਿਕੇਟ ਦੇ ਇਤਿਹਾਸ ਦੇ ਪੰਨਿਆਂ 'ਚ ......
Cricket World Cup 2023 : ਮੈਕਸਵੈੱਲ ਦੇ ਤੂਫ਼ਾਨ ’ਚ ਉੱਡਿਆ ਅਫ਼ਗਾਨਿਸਤਾਨ, ਆਸਟਰੇਲੀਆ ਨੇ ਸੈਮੀਫ਼ਾਈਨਲ ’ਚ ਥਾਂ ਪੱਕੀ ਕੀਤੀ
ਅੱਠਵੇਂ ਵਿਕੇਟ ਲਈ ਰੀਕਾਰਡ ਸਾਂਝੇਦਾਰੀ ਬਦੌਲਤ ਆਸਟਰੇਲੀਆ ਨੇ ਅਫ਼ਗਾਨਿਸਤਾਨ ਨੂੰ 3 ਵਿਕੇਟਾਂ ਨਾਲ ਹਰਾਇਆ
YPS ਮੁਹਾਲੀ ਨੇ ਅੰਡਰ-14 ਆਲ ਇੰਡੀਆ IPSC ਕ੍ਰਿਕਟ ਚੈਂਪੀਅਨਸ਼ਿਪ ’ਚ ਰਨਰਅੱਪ ਟਰਾਫ਼ੀ ਜਿੱਤੀ
ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ
ICC World Cup 2023: ਪਾਕਿਸਤਾਨ ਲਈ ਸੈਮੀਫਾਈਨਲ ਪਹੁੰਚਣ ਦੀ ਉਮੀਦ ਵਧੀ, ਕੀ ਮੁੜ ਦੇਖਣ ਨੂੰ ਮਿਲੇਗਾ ਭਾਰਤ ਬਨਾਮ ਪਾਕਿਸਤਾਨ?
ਆਈਸੀਸੀ ਵਿਸ਼ਵ ਕੱਪ 2023 ਇਸ ਸਾਲ ਬੇਹੱਦ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ।
2023 Syed Mushtaq Ali Trophy Final: ਪੰਜਾਬ ਨੇ ਫਾਈਨਲ 'ਚ ਬੜੌਦਾ ਨੂੰ 20 ਦੌੜਾਂ ਨਾਲ ਹਰਾਇਆ
30 ਸਾਲਾਂ ਬਾਅਦ ਜਿੱਤਿਆ ਪਹਿਲਾ ਘਰੇਲੂ ਖਿਤਾਬ
Cricker World Cup 2023 : ਸ਼ਾਂਤੋ ਅਤੇ ਸ਼ਾਕਿਬ ਦੇ ਅੱਧੇ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ
ਸ੍ਰੀਲੰਕਾ ਵੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ, ਬੰਗਲਾਦੇਸ਼ ਨੇ ਚੈਂਪੀਅਨ ਟਰਾਫੀ ’ਚ ਜਗ੍ਹਾ ਬਣਾਉਣ ਦੀ ਅਪਣੀ ਉਮੀਦ ਨੂੰ ਜ਼ਿੰਦਾ ਰਖਿਆ
Angelo Mathews timed out: ਅੰਤਰਰਾਸ਼ਟਰੀ ਕ੍ਰਿਕਟ ਵਿਚ Timed Out ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ ਐਂਜੇਲੋ ਮੈਥਿਊਜ਼
ਬੰਗਲਾਦੇਸ਼ ਵਿਰੁਧ ਮੈਚ ’ਚ ਦੋ ਮਿੰਟਾਂ ਅੰਦਰ ਬੱਲੇਬਾਜ਼ੀ ਲਈ ਨਾ ਪਹੁੰਚ ਸਕਣ ਦੇ ਨਿਯਮ ਦੀ ਪਾਲਣਾ ਨਾ ਕਰ ਸਕੇ, ਹੋਏ ਆਊਟ