ਪੰਜਾਬ
ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਮਿਲੀ ਪੱਕੀ ਜ਼ਮਾਨਤ
26 ਜਨਵਰੀ ਤੋਂ ਜੇਲ੍ਹ ਚ ਬੰਦ ਸੀ ਪ੍ਰੀਤਪਾਲ ਕੌਰ
ਜਥੇਬੰਦੀ ਦੀਆਂ ਮੰਗਾ ਅਤੇ ਉਲੀਕੇ ਸ਼ਘੰਰਸ਼ਾਂ 'ਤੇ ਸਰਕਾਰ ਨਾਲ ਮੀਟਿੰਗ ਵਿੱਚ ਮੰਗਾਂ 'ਤੇ ਬਣੀ ਸਹਿਮਤੀ: ਰੇਸ਼ਮ ਸਿੰਘ ਗਿੱਲ
9 ਮਾਰਚ ਤੋਂ ਭੁੱਖ ਹੜਤਾਲ, ਧਰਨੇ ਸਮੇਤ ਸਾਰੇ ਐਕਸ਼ਨ ਮੁਲਤਵੀ
ਕੌਮਾਂਤਰੀ ਮਹਿਲਾ ਦਿਵਸ ਮੌਕੇ ਅਮਾਰੀ ਵੈਨਟੇਜ ਆਰਕ ਗਰੁੱਪ ਵੱਲੋਂ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
ਮਹਿਲਾਵਾਂ ਦੀ ਹਿੰਮਤ, ਲਗਨ ਅਤੇ ਸਮਾਜ ਨਿਰਮਾਣ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਗਈ
ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ
ਆਮ ਵਰਗ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦਕਿ ਦਲਿਤ ਵਰਗ ਨਾਲ ਸਬੰਧਤ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
ਪੰਜਾਬ ਦੇ 35.52 ਲੱਖ ਪੈਂਸ਼ਨਰਜ਼ ਦੀ 1000 ਰੁਪਏ ਪੈਨਸ਼ਨ ਵਧਾਉਂਦੇ ਤਾਂ ਚੰਗਾ ਹੁੰਦਾ, ਉਨ੍ਹਾਂ ਨੂੰ ਜ਼ਿਆਦਾ ਜ਼ਰੂਰਤ: ਪਰਗਟ ਸਿੰਘ
'ਪਿਛਲੇ ਚਾਰ ਬਜਟ ਵਿਚ ਇਕ ਵੀ ਵਡਾ ਪੂਰਾ ਨਹੀਂ ਕਰ ਪਾਈ ਸਰਕਾਰ, ਹਰ ਵਾਰ ਝੂਠ ਬੋਲਦੀ ਹੈ ਸਰਕਾਰ'
“ਮਹਿਲਾਵਾਂ ਨੂੰ 48 ਹਜ਼ਾਰ ਰੁਪਏ ਨਾ ਦੇ ਕੇ ਸਰਕਾਰ ਨੇ ਵਿਸ਼ਵਾਸਘਾਤ ਕੀਤਾ”: ਅਸ਼ਵਨੀ ਸ਼ਰਮਾ
“ਪੰਜਾਬ ਦਾ ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ, ਕਿਸਾਨ, ਕਰਮਚਾਰੀ ਅਤੇ ਵਪਾਰੀ ਨਿਰਾਸ਼”
ਸੁਨੀਲ ਜਾਖੜ ਨੇ ਆਪ ਸਰਕਾਰ ਦੇ ਬਜਟ ‘ਤੇ ਉਠਾਇਆ ਸਵਾਲ: “ਪੈਸਾ ਕਿੱਥੇ ਹੈ?”
14 ਮਾਰਚ ਨੂੰ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਤਰਨਤਾਰਨ 'ਚ ਇੱਕੋ ਪਰਿਵਾਰ ਦੇ 2 ਬੱਚਿਆਂ ਦੀ ਮੌਤ
ਚਾਪ ਤੇ ਮੋਮੋਜ਼ ਖਾਣ ਤੋਂ ਬਾਅਦ ਭੈਣ-ਭਰਾ ਦੀ ਵਿਗੜੀ ਸੀ ਸਿਹਤ
ਕਪੂਰਥਲਾ: ਪੁਲਿਸ ਨੇ ਗੋਲੀਬਾਰੀ ਅਤੇ ਫਿਰੌਤੀ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
7.65mm ਪਿਸਤੌਲਾਂ, ਗੋਲਾ ਬਾਰੂਦ ਅਤੇ ਦੋ ਮੋਬਾਈਲ ਫੋਨ ਬਰਾਮਦ
ਬਰਨਾਲਾ ਪੁਲਿਸ ਨੇ ਫਰਜ਼ੀ ਫੋਨ ਕਾਲਾਂ ਕਰ ਕੇ ਸੁਰੱਖਿਆ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਪੁਲਿਸ ਸੁਰੱਖਿਆ ਲੈਣ ਲਈ ਬਰਨਾਲਾ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਭੱਠਾ ਮਾਲਕ ਗ੍ਰਿਫ਼ਤਾਰ