ਪੰਜਾਬ
ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਿਰ 'ਚ ਹੋਏ ਨਤਮਸਤਕ
ਕਿਹਾ : ‘ਮਾਤਾ ਦੇ ਮੰਦਿਰ 'ਚ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲਿਆ'
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਕਸਿਆ ਤੰਜ਼
ਕਿਹਾ : ਸੁਖਬੀਰ ਬਾਦਲ ਹੁਣ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ
ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ ‘ਖਾਲਸਾ ਮਾਰਚ' ਦਾ ਆਗਾਜ਼, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਉਪਰਾਲਾ
ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਸਾ ਮਾਰਚ
ਸਾਊਦੀ ਅਰਬ ਨੇ ਈਰਾਨ ਨੂੰ ਦਿੱਤੀ ਚਿਤਾਵਨੀ
'ਜੇ ਉਹ ਅਰਬ ਦੇਸ਼ਾਂ ਉੱਤੇ ਹਮਲਾ ਜਾਰੀ ਰੱਖਣਗੇ ਤਾਂ ਨੁਕਸਾਨ ਭੁਗਤਣ ਲਈ ਤਿਆਰ ਹੋਣ'
ਉਦੋਵਾਲ 'ਚ ਕਬੱਡੀ ਖਿਡਾਰੀ ਵੰਸ਼ ਦੀ ਸ਼ੱਕੀ ਹਾਲਤ 'ਚ ਮੌਤ
ਕਈ ਕਬੱਡੀ ਟੂਰਨਾਮੈਂਟ ਖੇਡ ਚੁੱਕਿਆ ਸੀ ਵੰਸ਼
ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਮਿਲੀ ਪੱਕੀ ਜ਼ਮਾਨਤ
26 ਜਨਵਰੀ ਤੋਂ ਜੇਲ੍ਹ ਚ ਬੰਦ ਸੀ ਪ੍ਰੀਤਪਾਲ ਕੌਰ
ਜਥੇਬੰਦੀ ਦੀਆਂ ਮੰਗਾ ਅਤੇ ਉਲੀਕੇ ਸ਼ਘੰਰਸ਼ਾਂ 'ਤੇ ਸਰਕਾਰ ਨਾਲ ਮੀਟਿੰਗ ਵਿੱਚ ਮੰਗਾਂ 'ਤੇ ਬਣੀ ਸਹਿਮਤੀ: ਰੇਸ਼ਮ ਸਿੰਘ ਗਿੱਲ
9 ਮਾਰਚ ਤੋਂ ਭੁੱਖ ਹੜਤਾਲ, ਧਰਨੇ ਸਮੇਤ ਸਾਰੇ ਐਕਸ਼ਨ ਮੁਲਤਵੀ
ਕੌਮਾਂਤਰੀ ਮਹਿਲਾ ਦਿਵਸ ਮੌਕੇ ਅਮਾਰੀ ਵੈਨਟੇਜ ਆਰਕ ਗਰੁੱਪ ਵੱਲੋਂ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
ਮਹਿਲਾਵਾਂ ਦੀ ਹਿੰਮਤ, ਲਗਨ ਅਤੇ ਸਮਾਜ ਨਿਰਮਾਣ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਗਈ
ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ
ਆਮ ਵਰਗ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦਕਿ ਦਲਿਤ ਵਰਗ ਨਾਲ ਸਬੰਧਤ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
ਪੰਜਾਬ ਦੇ 35.52 ਲੱਖ ਪੈਂਸ਼ਨਰਜ਼ ਦੀ 1000 ਰੁਪਏ ਪੈਨਸ਼ਨ ਵਧਾਉਂਦੇ ਤਾਂ ਚੰਗਾ ਹੁੰਦਾ, ਉਨ੍ਹਾਂ ਨੂੰ ਜ਼ਿਆਦਾ ਜ਼ਰੂਰਤ: ਪਰਗਟ ਸਿੰਘ
'ਪਿਛਲੇ ਚਾਰ ਬਜਟ ਵਿਚ ਇਕ ਵੀ ਵਡਾ ਪੂਰਾ ਨਹੀਂ ਕਰ ਪਾਈ ਸਰਕਾਰ, ਹਰ ਵਾਰ ਝੂਠ ਬੋਲਦੀ ਹੈ ਸਰਕਾਰ'