ਪੰਜਾਬ
ਸੁਪਰੀਮ ਕੋਰਟ ਦੇ ਹੁਕਮਾਂ ਨੇ ਮਾਸਟਰਾਂ ਨੂੰ ਪੜ੍ਹਨੇ ਪਾਇਆ, ਅਧਿਆਪਕਾਂ ਲਈ ਪੀਐਸਟੀਈਟੀ ਪਾਸ ਕਰਨਾ ਲਾਜ਼ਮੀ
ਟੀ.ਈ.ਟੀ ਦੀ ਸ਼ਰਤ ਤੋਂ ਪਹਿਲਾਂ ਨਿਯੁਕਤ ਤੇ ਤਰੱਕੀ ਕਰ ਚੁੱਕੇ ਅਧਿਆਪਕ ਦੋ ਸਾਲਾਂ 'ਚ ਦੇਣਗੇ ਪ੍ਰੀਖਿਆ
Moga News: ਕਤਲ ਮਾਮਲੇ 'ਚ ਦੋ ਭਰਾਵਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ
ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਭਰਨ ਦੇ ਵੀ ਦਿਤੇ ਹੁਕਮ
ਓਮਾਨ 'ਚ ਫਸੀਆਂ 4 ਭਾਰਤੀ ਲੜਕੀਆਂ ਦੀ ਸੁਰੱਖਿਅਤ ਘਰ ਵਾਪਸੀ
ਅਜੇ ਵੀ 100 ਦੇ ਕਰੀਬ ਭਾਰਤੀ ਲੜਕੀਆਂ ਓਮਾਨ ਵਿਚ ਫਸੀਆਂ : ਪੀੜਤਾ
DSGMC ਦੇ ਪ੍ਰਧਾਨ ਹਰਮੀਤ ਕਾਲਕਾ ਨੇ ਸਾਬਕਾ ਪ੍ਰਧਾਨ ਹਰਵਿੰਦਰ ਸਰਨਾ ਨੂੰ ਤੁਰੰਤ ਸਿੱਖ ਪੰਥ 'ਚੋਂ ਕੱਢਣ ਦੀ ਮੰਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨੂੰ ਅਪੀਲ
ਲੱਕੀ ਓਬਰਾਏ ਕਤਲ ਕੇਸ 'ਚ ਇਕ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਸੰਖੇਪ ਮੁਕਾਬਲੇ ਮਗਰੋਂ ਮੁਲਜ਼ਮ ਸ਼ਮਿੰਦਰ ਸਿੰਘ ਜ਼ਖ਼ਮੀ
ਪੁਲਿਸ ਨੇ ਓਬਰਾਏ ਦੇ ਗਾਇਬ ਹੋਏ ਨੌਕਰ ਉਤੇ ਵੀ ਸ਼ੱਕ ਪ੍ਰਗਟਾਇਆ
ਉੱਤਰ ਪ੍ਰਦੇਸ਼ 'ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ
ਕਿਰਪਾਨ ਪਾ ਕੇ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ
ਲੁਧਿਆਣਾ 'ਚ 9 ਸਾਲ ਦੇ ਬੱਚੇ ਦਾ ਹੋਇਆ ਕਤਲ
ਪਿੰਡ ਕਾਸਾਬਾਦ ਦੇ ਕੋਲ ਝਾੜੀਆਂ ਵਿਚੋਂ ਮਿਲੀ ਲਾਸ਼
ਗੁਰੂ ਰਵਿਦਾਸ ਜਯੰਤੀ ਮੌਕੇ ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ
ਕਿਹਾ : ਪੂਰਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੈ
ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕੀਤਾ ਸਵਾਲ
ਕਿਹਾ : ਤੁਹਾਡਾ ਨਿੱਜੀ ਚੈਨਲ ਗੁਰਬਾਣੀ ਪ੍ਰਸਾਰਣ ਬਦਲੇ SGPC ਨੂੰ ਫ਼ੰਡ ਕਿਉਂ ਨਹੀਂ ਦੇ ਰਿਹਾ
ਸਾਬਕਾ ਪੁਲਿਸ ਕਰਮਚਾਰੀ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ
62 ਸਾਲਾ ਰਚਨਾ ਦੇਵੀ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਹੀ ਸੀ ਵਾਪਸ