ਪੰਜਾਬ
Amritsar Accident News: ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ
Amritsar Accident News: ਕਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Punjab Weather Update: ਪੰਜਾਬ ਵਿਚ ਪਈ ਸੰਘਣੀ ਧੁੰਦ ਨੇ ਠਾਰੇ ਲੋਕ, ਅੰਮ੍ਰਿਤਸਰ 4.6 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ
Punjab Weather Update: 10 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ
Jagraon Accident News: ਜਗਰਾਉਂ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
Jagraon Accident News: ਮ੍ਰਿਤਕਾਂ ਵਿਚੋਂ ਇਕ ਨੌਜਵਾਨ ਵਿਆਹ ਕਰਵਾਉਣ ਲਈ ਵਿਦੇਸ਼ ਤੋਂ ਆਇਆ ਸੀ
8 ਸਾਲਾ ਬੱਚੇ ਨੇ ਇਕ ਮਿੰਟ 'ਚ ਗੁਣਾ ਦੇ 50 ਸਵਾਲ ਹੱਲ ਕਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
ਤੀਜੀ ਕਲਾਸ ਵਿਚ ਪੜ੍ਹ ਰਿਹੈ ਆਰੇਨ ਸਿੰਘ ਗਰੋਵਰ
ਕਮਿਸ਼ਨਰ ਲੁਧਿਆਣਾ ਨੂੰ ਸਮਨ ਕਰਨ ਦੀ ਕੋਸ਼ਿਸ਼ 'ਤੇ ਹਾਈ ਕੋਰਟ ਦੀ ਸਖ਼ਤ ਫਟਕਾਰ
ਜਲੰਧਰ ਅਦਾਲਤ ਦਾ ਹੁਕਮ ਕੀਤਾ ਸਟੇਅ, ਟਰਾਇਲ ਦੇਰੀ ਕਰਨ ਦੀ ਮਨਸ਼ਾ ਦਰਸਾਈ
ਮੋਦੀ ਨੇ ਗਰੀਬਾਂ ਨੂੰ ਹੱਕ ਦਿੱਤਾ, ਮਾਨ ਸਰਕਾਰ ਨੇ ਉਨ੍ਹਾਂ ਦਾ ਚੁੱਲ੍ਹਾ ਠੰਢਾ ਕੀਤਾ: ਅਸ਼ਵਨੀ ਸ਼ਰਮਾ
‘ਮੋਦੀ ਦੇ ਵਿਕਸਿਤ ਭਾਰਤ ਤੋਂ ਘਬਰਾਈ “ਆਪ” ਅਤੇ ਕਾਂਗਰਸ'
ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਨਾਲ ਸਬੰਧਤ ਜ਼ਮੀਨ ਦੀ ਵਿਕਰੀ ਧੋਖਾਧੜੀ ਨਾਲ ਕਰਨ ਦੇ ਮਾਮਲੇ 'ਚ ਮੈਨੇਜਰ ਮੁਅੱਤਲ
ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ, ਐਡਵੋਕਟ ਧਾਮੀ ਵੱਲੋਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਤਾੜਨਾ
ਮੋਗਾ 'ਚ ਇੱਕ ਕੁਇੰਟਲ 80 ਕਿਲੋ ਚੂਰਾ ਪੋਸਤ ਸਮੇਤ ਦੋ ਨਸ਼ਾ ਤਸਕਰ ਕਾਬੂ
20-20 ਕਿੱਲੋ ਦੀਆਂ 9 ਬੋਰੀਆਂ ਬਰਾਮਦ
ਬਲਾਤਕਾਰੀ ਪਾਸਟਰ ਬਜਿੰਦਰ ਤੋਂ ਕੈਸ਼ ਬਰਾਮਦ ਮਾਮਲੇ 'ਚ 1 ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰ
ਹੌਲਦਾਰ ਨਿਰਪਾਲ ਸਿੰਘ 'ਤੇ ਬਜਿੰਦਰ ਦੀ ਮਦਦ ਕਰਨ ਦਾ ਇਲਜ਼ਾਮ
ਮੋਹਾਲੀ SSP ਦਫ਼ਤਰ ਬਾਹਰ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ 2 ਗ੍ਰਿਫ਼ਤਾਰ
28 ਜਨਵਰੀ ਨੂੰ ਮੋਹਾਲੀ SSP ਦਫ਼ਤਰ ਬਾਹਰ ਕੀਤਾ ਗਿਆ ਸੀ ਗੁਰਵਿੰਦਰ ਸਿੰਘ ਦਾ ਕਤਲ