ਪੰਜਾਬ
ਫਿਲੌਰ ਦੇ ਪਿੰਡ ਨੀਰਜ ਵਿਚ ਗੁਰਦੁਆਰਾ ਸਾਹਿਬ ਨੂੰ ਲੱਗੀ ਅੱਗ
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਦਲਿਤਾਂ ਅਤੇ ਮਿਹਨਤਕਸ਼ਾਂ ਦਾ ਮਜ਼ਾਕ ਉਡਾਉਣ 'ਤੇ ਕਾਂਗਰਸ ਖ਼ਿਲਾਫ਼ ਬੈਂਡ-ਵਾਜਿਆਂ ਨਾਲ 'ਆਪ' ਦਾ ਜ਼ੋਰਦਾਰ ਪ੍ਰਦਰਸ਼ਨ
ਪੰਜਾਬ ਦੀ ਜਨਤਾ ਨਾਲ 'ਆਪ' ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਿਰਾਓ ਕੀਤਾ
ਸਰਕਾਰ ਅਧਿਆਪਕਾਂ ਅਤੇ ਕਿਸਾਨਾਂ ਨਾਲ ਅਪਰਾਧੀਆਂ ਵਰਗਾ ਕਰ ਰਹੀ ਸਲੂਕ: ਪਰਗਟ ਸਿੰਘ
ਪੰਜਾਬ ਸਰਕਾਰ ਪੰਜਾਬੀਆਂ 'ਤੇ ਕਰਵਾ ਰਹੀ ਲਾਠੀਚਾਰਜ : ਪਰਗਟ ਸਿੰਘ
ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ
411.96 ਕਰੋੜ ਰੁਪਏ ਦੀ ਆਏਗੀ ਲਾਗਤ
ਅੰਮ੍ਰਿਤਸਰ ਦੇ ਭਿੰਡੀਸੈਦਾ 'ਚ ਪਾਕਿਸਤਾਨ ਤੋਂ ਆਈ ਹੈਰੋਇਨ ਨਾਲ ਕਾਬੂ ਦਰਾਣੀ-ਜਠਾਣੀ ਅਦਾਲਤ 'ਚ ਪੇਸ਼
ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਹਾਈ ਕੋਰਟ ਨੇ ਨਾਬਾਲਗ ਪ੍ਰੇਮ ਸਬੰਧ ਮਾਮਲੇ ਵਿੱਚ ਦੋਸ਼ੀ ਨਾਬਾਲਗ ਦੀ ਸਜ਼ਾ ਕੀਤੀ ਮੁਅੱਤਲ, ਉਮਰ ਦਾ ਅੰਤਰ ਇੱਕ ਮੁੱਖ ਕਾਰਕ ਮੰਨਿਆ ਗਿਆ
ਕਾਨੂੰਨ ਦੀ ਸਖ਼ਤੀ ਅਤੇ ਸਮਾਜਿਕ ਹਕੀਕਤਾਂ ਵਿਚਕਾਰ ਸੰਤੁਲਨ ਜ਼ਰੂਰੀ, ਅਪੀਲ ਲੰਬਿਤ ਹੋਣ ਤੱਕ ਜ਼ਮਾਨਤ ਦਿੱਤੀ ਗਈ: ਹਾਈ ਕੋਰਟ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਮਸਲਿਆਂ 'ਤੇ ਅਹਿਮ ਆਦੇਸ਼; ਪੰਜਾਬ ਸਰਕਾਰ ਅਤੇ ਪੁਲਿਸ ਦੀ ਦਖ਼ਲਅੰਦਾਜ਼ੀ ਵਿਰੁੱਧ ਸਖ਼ਤ ਰੁਖ਼
ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਦੀ SIT ਬਣਾਉਣ ਦਾ ਪੰਜਾਬ ਸਰਕਾਰ ਨੂੰ ਆਦੇਸ਼।
ਮੋਟਰ ਹਾਦਸਾ ਮਾਮਲਾ ਮੁਆਵਜ਼ਾ ਨਿਰਧਾਰਤ ਕਰਦੇ ਸਮੇਂ ਪਰਿਵਾਰਕ ਪੈਨਸ਼ਨ ਦੀ ਨਹੀਂ ਹੋਵੇਗੀ ਕਟੌਤੀ: ਹਾਈ ਕੋਰਟ
ਕਿਹਾ, ‘ਪਰਿਵਾਰਕ ਪੈਨਸ਼ਨ ਸੇਵਾ ਦਾ ਕਮਾਇਆ ਅਧਿਕਾਰ, ਇਸ ਦਾ ਹਾਦਸੇ ਦੇ ਮੁਆਵਜ਼ੇ ਨਾਲ ਨਹੀਂ ਕੋਈ ਸਬੰਧ'
ਬਠਿੰਡਾ ਵਿਖੇ ਸਿੱਖ ਪ੍ਰੀਖਿਆਰਥੀਆਂ ਦੇ ‘ਕੜੇ' ਲੁਹਾਏ ਜਾਣ ਦਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਅਤੇ SGPC ਦੇ ਦਖ਼ਲ ਤੋਂ ਬਾਅਦ ਪ੍ਰੀਖਿਆ ਪ੍ਰਬੰਧਕ ਕਮੇਟੀ ਨੇ ਮੰਗੀ ਮੁਆਫ਼ੀ
ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਲਈ ਪ੍ਰਸਤਾਵ ਲਈ ਨੋਟਿਸ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ ਵਿਰੋਧੀ ਧਿਰ
ਰਾਹੁਲ ਗਾਂਧੀ ਨੂੰ ਬੋਲਣ ਦੀ ਇਜਾਜ਼ਤ ਨਾ ਦੇਣ 'ਤੇ ਨਾਰਾਜ਼ ਵਿਰੋਧੀ ਧਿਰ