ਪੰਜਾਬ
ਪੰਜਾਬ 'ਚ ਰਾਜ ਸਭਾ ਲਈ ਫਰਜੀਵਾੜਾ : ਨਵਨੀਤ ਚਤੁਰਵੇਦੀ ਦੇ ਖ਼ਿਲਾਫ਼ ਅਪਰਾਧਕ ਮਾਮਲਾ ਕੀਤਾ ਗਿਆ ਦਰਜ
ਪੰਜਾਬ ਦੇ 20 ‘ਆਪ' ਵਿਧਾਇਕਾਂ ਦੇ ਜਾਅਲੀ ਸਾਈਨ ਤੇ ਮੋਹਰਾਂ ਇਸਤੇਮਾਲ ਕਰਨ ਦਾ ਲੱਗਿਆ ਆਰੋਪ
ਲੁਧਿਆਣਾ 'ਚ DIG ਦੇ ਘਰ ASI ਨੇ ਕੀਤੀ ਖੁਦਕੁਸ਼ੀ
ਡਿਊਟੀ 'ਤੇ ਤਾਇਨਾਤ ASI ਨੇ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ 'ਚ ਮਾਰੀ ਗੋਲੀ
High Court ਨੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ 'ਤੇ ਪੰਜਾਬ ਨੂੰ ਲਗਾਈ ਫਟਕਾਰ
ਮਾਮਲੇ ਨੂੰ ਜਨਹਿੱਤ ਪਟੀਸ਼ਨ ਲਈ ਚੀਫ਼ ਜਸਟਿਸ ਕੋਲ ਭੇਜਿਆ
BBMB ਮਾਮਲੇ ਵਿਚ ਪੰਜਾਬ ਸਰਕਾਰ ਨੂੰ ਮਿਲ ਸਕਦੈ ਇਕ ਹੋਰ ਝਟਕਾ
ਰਾਜਸਥਾਨ ਤੇ ਹਿਮਾਚਲ ਨੂੰ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ, ਪੰਜਾਬ ਦੀ ਘਟੇਗੀ ਹਿੱਸੇਦਾਰੀ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਕਟਰੀ ਨੂੰ ਲਿਖਿਆ ਪੱਤਰ
ਕਿਹਾ : ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ
Punjab Weather Update: ਪੰਜਾਬ ਵਿਚ ਅੱਜ ਮੌਸਮ ਰਹੇਗਾ ਸਾਫ਼, ਦਿਨ ਭਰ ਰਹੇਗੀ ਤੇਜ਼ ਧੁੱਪ
Punjab Weather Update: ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ
Mandi Gobindgarh Student Murder News: ਮੰਡੀ ਗੋਬਿੰਦਗੜ੍ਹ ਵਿਚ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Mandi Gobindgarh Student Murder News: ਇਸ ਮਾਮਲੇ ਵਿਚ ਪੁਲਿਸ ਨੇ 5 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੰਜਾਬ ਸਰਕਾਰ ਪੰਜ ਕਮਰਿਆਂ ਤੋਂ ਘੱਟ ਵਾਲੇ ਸਕੂਲਾਂ ਦੇ ਵੇਰਵੇ ਜਮ੍ਹਾਂ ਕਰਵਾਏ: ਹਾਈ ਕੋਰਟ
ਹਾਈ ਕੋਰਟ ਨੇ ਇੱਕ ਕਮਰੇ ਵਿੱਚ ਤਿੰਨ ਕਲਾਸਰੂਮਾਂ ਵਾਲੇ ਸਕੂਲਾਂ ਦੀ ਮਾੜੀ ਹਾਲਤ ਦਾ ਨੋਟਿਸ ਲਿਆ
ਡਾਕਟਰ 'ਤੇ ਗੋਲੀ ਚਲਾਉਣ ਵਾਲਾ ਬਬਲੂ ਝਾਰਖੰਡ ਤੋਂ ਗ੍ਰਿਫ਼ਤਾਰ
ਪੰਜਾਬ ਪੁਲਿਸ ਨੇ ਅਪਰਾਧ ਵਿੱਚ ਵਰਤਿਆ ਗਿਆ .32 ਬੋਰ ਪਿਸਤੌਲ ਕੀਤਾ ਬਰਾਮਦ
ਚੰਡੀਗੜ੍ਹ ਪੁਲਿਸ ਵੱਲੋਂ ਐਸ.ਸੀ. ਕਮਿਸ਼ਨ ਨੂੰ ਰਿਪੋਰਟ ਪੇਸ਼
ਚੰਡੀਗੜ੍ਹ ਪੁਲਿਸ ਵੱਲੋਂ ਐਸ.ਸੀ. ਕਮਿਸ਼ਨ ਨੂੰ ਰਿਪੋਰਟ ਪੇਸ਼